More Punjabi Kahaniya  Posts
ਮੇਰੀ ਇਸ਼ਕ ਕਹਾਣੀ


ਜਦ ਮੈ ਆਪਣੇ pind ਦੇ ਸਰਕਾਰੀ ਸਕੂਲ ਵਿਚ ਅਠਵੀਂ ਜਮਾਤ ਵਿਚ ਪੜਦਾ ਸੀ ਤੇ ਓਹ ਨੌਵੀਂ ਜਮਾਤ ਵਿਚ ਪੜਦੀ ਸੀ ਮੈਨੂੰ ਜਿਦੰਗੀ ਚ ਉਦੋਂ ਪਹਿਲੀ ਵਾਰ ਮਹੋਬਤ ਹੋਈ ਸੀ
ਮੈ ਓਹਨੂੰ ਪਾਕੇ ਬਹੂਤ ਖੁਸ਼ ਜਾ ਰਹਿਣ ਲੱਗ ਪਿਆ ਸੀ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਮੈਨੂੰ ਸਾਰੇ ਜਹਾਨ ਦੀ ਖੁਸ਼ੀ ਮਿਲ ਗਈ ਹੋਵੇ ਜਿਵੇਂ ਜਿਵੇਂ ਸਮਾ ਬੀਤਦਾ ਗਿਆ ਉਵੇਂ ਉਵੇਂ ਮਹੋਬਤ ਹੋ ਜਿਆਦਾ ਵਧਦੀ ਗਈ ਓਹਨੂੰ ਹੋਰ ਮੁਂਡੇ ਵੀ ਪਸੰਦ ਕਰਦੇ ਸੀ ਮੈਨੂੰ ਥੋੜਾ ਥੋੜਾ ਡਰ ਲੱਗਦਾ ਸੀ ਕਿਤੇ ਓਹਨੂੰ ਮੈਥੋਂ ਕੋਈ ਖੋਹ ਨਾ ਲਵੇ
ਜਦੋਂ ਵੀ ਓਹ ਸਵੇਰੇ ਸਵੇਰੇ ਸਕੂਲ ਆਉਂਦੀ ਤਾਂ ਅਸੀ ਇਕ ਦੂਜੇ ਨੂੰ ਵੇਖ ਕੇ਼ ਬਹੁਤ ਹੱਸਦੇ ਸੀ ਫਿਰ ਉਸ ਨਾਲ ਪਿਆਰ ਦੀਆਂ ਗਲਾਂ ਕਰਨੀਆਂ ਬੌਹਤ ਚੰਗੀਆਂ ਲਗਦੀਆਂ ਸੀ ਮੈਨੂੰ ਕ੍ਰਿਕੇਟ ਖੇਡਣਾ ਬਹੁਤ ਪਸੰਦ ਸੀ ਤੇ ਓਹਨੂੰ ਵੀ ਕ੍ਰਿਕੇਟ ਖੇਡਣਾ ਪਸੰਦ ਸੀ ਅਸੀ ਦੋਵੇਂ ਸਕੂਲ ਵਿਚ ਇਕਠੇ ਹਿ ਕ੍ਰਿਕੇਟ ਖੇਡਿਆ ਕਰਦੇ ਸੀ ਹੌਲੀ ਹੌਲੀ ਕਰਕੇ ਸਕੂਲ ਦੇ ਕਈ ਬਚਿਆਂ ਨੂੰ ਸਾਡੀ ਮਹੋਬਤ ਦਾ ਪਤਾ ਚਲ ਗਿਆਤੇ ਮੈਡਮ ਨੂੰ ਵੀ ਪਤਾ ਚਲ ਗਿਆ ਫਿਰ ਇਕ ਦਿਨ ਹੌਲੀ ਦਾ ਤਿਉਹਾਰ ਅਸੀ ਰਲਕੇ ਬਹੁਤ ਮਸਤੀ ਕੀਤੀ ਅਸੀ ਇਕ...

ਦੂਜੇ ਨੂੰ ਰੰਗਾਂ ਨਾਲ ਰੰਗ ਦਿਤਾ ਪਰ ਬਾਅਦ ਚਾ ਮੈਡਮ ਨੂੰ ਪਤਾ ਚਲ ਗਿਆ ਮੈਡਮ ਨੇ ਸਾਨੂੰ ਦੋਵਾਂ ਨੂੰ ਸਟਾਫ ਰੂਮ ਵਿਚ ਸਦ ਲਿਆ ਤੇ ਦੋਵਾਂ ਨੂੰ ਇਕ ਦੂਜੇ ਨੂੰ ਛਡ ਦੇਣ ਕਿਹਾ ਤੇ ਅਗਲੇ ਸਾਲ ਮੈ ਨੌਵੀਂ ਕਲਾਸ ਵਿਚ ਹੋ ਗਿਆ ਪਰ ੳਸਨੇ ਅਪਣੀ ਦੱਸਵੀਂ ਕਲਾਸ ਚ ਦਾਖਲਾ ਨਾ ਲਿਆ ਫਿਰ ਮੈ ਵੀ ਦੁਖੀ ਜਿਹਾ ਰਹਿਣ ਲੱਗ ਪਿਆ ਫਿਰ ਉਸਤੋਂ ਬਾਅਦ ਮੈਨੂੰ ਕਦੇ ਹੋਰ ਨਾਲ ਮਹੋਬਤ ਨਹੀਂ ਹੋਈ ਸਾਡੀ ਮਹੋਬਤ ਇਕ ਵਖਰੀ ਹਿ ਕਹਾਣੀ ਬਣ ਗਈ ਜਿਸ ਵਿਚ ਨਾ ਹਿ ੳਸਨੇ ਧੋਖਾ ਕੀਤਾ ਅਤੇ ਨਾ ਹਿ ਮੈ ਧੋਖਾ ਕੀਤਾ ਬੱਸ ਇਹ ਸੱਭ ਰੱਬ ਦੀਆਂ ਖੇਡਾਂ ਸੀ
ਜੋ ਸਾਡੇ ਦੋਵਾਂ ਵਿਚ ਵਿਛੋੜਾ ਪਾ ਗਿਆ ਉਸਤੋ ਬਾਅਦ ਅਜ ਚਾਰ ਸਾਲ ਹੋ ਗਏ ਅਸੀ ਕਦੇ ਵੀ ਵਾਪਸ ਨਹੀ ਮਿਲੇ ਪਰ ਮੈ ਓਹਦੀ ਯਾਦਾਂ ਦਾ ਜਿਕਰ ਅਕਸਰ ਆਪਣੇ ਗੀਤਾਂ ਵਿਚ ਕਰਦਾ ਹਾਂ ਓਹ ਅਜ ਵੀ ਮੈਨੂੰ ਯਾਦ ਆ
✍️✍️mojji

...
...



Related Posts

Leave a Reply

Your email address will not be published. Required fields are marked *

5 Comments on “ਮੇਰੀ ਇਸ਼ਕ ਕਹਾਣੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)