More Punjabi Kahaniya  Posts
ਪੈਰ ਦੀ ਜੁੱਤੀ


ਫੇਸਬੁੱਕ ਉਪਰ ਔਰਤ ਦੇ ਪੈਰ ਦੀ ਜੁੱਤੀ ਬਣ ਚੁੱਕੇ ਹਨ ਕਾਫੀ ਜੁੱਤੀ ਚੱਟ ਠਰਕੀ ਭੂੰਡ ਆਸ਼ਿਕ ਮਿਜਾਜ ਮਰਦ ।। ਨੌਬਤ ਇਹ ਆ ਕਿ ਕੋਈ ਮੁੰਡਾ ਅਗਰ ਕੁੜੀ ਦੀ fake id ਬਣਾ ਕੇ ਗੋਰੇ ਪੈਰ ਜੁੱਤੀ ਦੀ ਫੋਟੋ ਪੋਸਟ ਕਰ ਨਾਲ ਲਿਖ ਦਵੇ ਕਿ,, hello frnds. ਦੇਖੋ ਮੇਰੀ ਨਵੀ ਜੁੱਤੀ ਪਰ ਜ਼ਰਾ ਮਿੱਟੀ ਲੱਗ ਗਈ ਜੁੱਤੀ ਨੂੰ ।।।।

ਇਹ ਵੇਖਦੇ ਹੀ ਠਰਕੀਆ ਦਾ ਠਰਕ ਜਾਗ ਉਠਦਾ ਤੇ ਦਿਲ ❤️ ਵਾਲੇ reaction ਦਾ ਢੇਰ ਲੱਗ ਜਾਂਦਾ ਜੁੱਤੀ ਦੀ ਤਸਵੀਰ ਤੇ ਹੀ। comments ਵਿੱਚ ਇਕ ਦੂਜੇ ਨਾਲ ਧੱਕਾ ਮੁੱਕੀ ਕਰਦੇ ਹੋਏ ਆਪਣਾ coment ਪਹਿਲੋਂ ਰੱਖਣ ਦੀ ਮਾਰੋ ਮਾਰ ਵਿਚ ਹੁੰਦੇ ਆ। ਵਿੱਚ ਕਿੰਨੇ ਹੀ ਇਹੋ ਜਹੇ ਹੁੰਦੇ ਆ ਜੋ ਹਮਦਰਦੀ ਫਿਕਰਾਂ ਭਰੇ comments ਨਾਲ ਹੀ ਜੁੱਤੀ ਤੇ...

ਲੱਗੀ ਮਿੱਟੀ ਨੂੰ ਸਾਫ ਕਰਨ ਲਈ ਜੀਭ ਨਾਲ ਹੀ ਚੱਟ ਚੱਟ ਕੇ ਪੋਲਿਸ਼ ਕਰਕੇ ਜੁੱਤੀ ਚਮਕਾ ਦਿੰਦੇ ਨੇ।।।

ਇਸ ਤਰਾਂ ਦੇ ਬਦ ਦਿਮਾਗ ਲੁੱਚੜੇ ਬੰਦਿਆਂ ਕੋਲੋਂ ਵਧੀਆ ਪੋਸਟਾਂ ਸਾਹਿਤ ਕਵਿਤਾਵਾਂ ਲੇਖ ਸ਼ਾਇਰੀ ਪੜਨ ਦੀ ਉਮੀਦ ਕਿੱਥੇ ਕਰ ਸਕਦੇ ਆ ?? ਸਭ ਨਹੀਂ ਪਰ ਬਹੁਤ ਸਾਰੇ ਔਰਤ ਦੇ ਪੈਰ ਦੀ ਜੁੱਤੀ ਬਣ ਚੁੱਕੀ ਮਰਦ ਨਸਲ ਕਾਫੀ ਮਿਲਦੀ ਆ ਅਜਕਲ fb, insta, share chat ਵਰਗੀਆਂ apps ਤੇ।।
ਸ਼ਇਦ ਕੁਝ ਲੋਕ ਇਹ ਪੋਸਟ ਵੀ ਨਾ ਪੜਨ ਤੇ ਲੱਤ ਪੈਰ ਉਪਰ ਹੀ comnt ਕਰਕੇ ਫੁਰਰ ਹੋ ਜਾਣ।।

...
...



Related Posts

Leave a Reply

Your email address will not be published. Required fields are marked *

One Comment on “ਪੈਰ ਦੀ ਜੁੱਤੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)