More Punjabi Kahaniya  Posts
ਪਾਕ ਮੁਹੱਬਤ (ਭਾਗ-1)


“ਕੀ ਹੋਇਆ ਅੱਜ ਫਿਰ ?” ਉਸਨੇ ਪੁੱਛਿਆ ।
“ਲੱਗਦਾ ਅੱਜ ਫਿਰ ਕਿਹਾ ਕਿਸੇ ਨੇ ਕੁੱਝ ?”
ਉਸਦੇ ਸਵਾਲਾਂ ਦਾ ਜਵਾਬ ਦੇਣਾ ਹਰ ਬਾਰ ਮੈਨੂੰ ਔਖਾ ਜਿਹਾ ਜਾਪਦਾ।
ਉਸਨੂੰ ਮੇਰਾ ਪਤਾ ਸੀ ਕਿ ਘੜੀ ਪਲ ਦੇ ਗੁੱਸੇ ਤੋਂ ਬਾਅਦ ਮੈਂ ਮੁੜ ਫਿਰ ਉਸ ਨਾਲ ਸਹਿਜ ਰੂਪ ਵਿਚ ਗੱਲ ਕਰਾਂਗੀ। ਪਰ ਇਸ ਬਾਰ ਪਤਾ ਨਹੀਂ ਕਿਉਂ ਸੋਚਾਂ ਦਾ ਸਫਰ ਮੁੱਕਣ ਦਾ ਨਾਂ ਨਹੀਂ ਸੀ ਲੈ ਰਿਹਾ।
ਮੇਰਾ ਇਹ ਲਹਿਜ਼ਾ ਪਹਿਲੀ ਵਾਰ ਨਹੀਂ ਸੀ। ਪਤਾ ਨਹੀਂ ਕਿਉਂ ਹਰ ਖੁਸ਼ੀ ਜਾਂ ਗੰਮੀ ਵੇਲੇ ਮੈਨੂੰ ਉਹ ਹੀ ਚਾਹੀਦਾ ਹੈ ਅੱਜ ਵੀ। ਮੈਂ ਹਮੇਸ਼ਾ ਇੱਕ ਸਵਾਲ ਕਰਦੀ ਹਾਂ ਅੱਜ ਵੀ ਉਸਨੂੰ “ਕੁੱਝ ਮਹਿਸੂਸ ਨਹੀਂ ਹੁੰਦਾ?”
ਹਰ ਬਾਰ ਉਸ ਦੇ ਜਵਾਬ ‘ਚ ਮੇਰੇ ਪ੍ਰਤੀ ਫ਼ਿਕਰ ਤਾਂ ਹੁੰਦੀ ਪਰ ਉਹ ਜ਼ਜ਼ਬਾਤ ਨਹੀਂ ਜੋ ਪਿਛਲੇ ਕਾਫੀ ਸਾਲਾਂ ਤੋਂ ਮੇਰੇ ਅੰਦਰ ਹਰ ਸਾਹ ਬਣ ਕੇ ਪਲ ਰਹੇ।
ਮੈਂ ਹਮੇਸ਼ਾ ਉਸਦੇ...

ਵੱਲ ਭਰੀਆਂ ਅੱਖਾਂ ਨਾਲ ਵੇਖਦੀ ਜਦੋਂ ਵੀ ਉਹ ਮੇਰੇ ਇਸ ਲਹਿਜ਼ੇ ਨੂੰ ਵੇਖ ਕੇ ਸਵਾਲ ਕਰਦਾ। ਮੈਨੂੰ ਉਮੀਦ ਹੁੰਦੀ ਕਿ ਮੇਰੀਆਂ ਅੱਖਾਂ ਅੰਦਰ ਦੀ ਤੜਪ ਉਸਨੂੰ ਮੇਰਾ ਹਾਲ ਸੁਣਾ ਦਵੇਗੀ, ਪਰ ਮੇਰੀ ਬਦਕਿਸਮਤੀ ਕਿ ਹਰ ਵਾਰ ਉਸਦੀ ਤੇ ਮੇਰੀ ਗੱਲ ਉਸਦੀ ਮੇਰੇ ਪ੍ਰਤੀ ਹਮਦਰਦੀ ਨਾਲ ਮੁੱਕ ਜਾਂਦੀ ਤੇ ਮੈਂ ਆਪਣੇ ਆਪ ਨੂੰ ਕੋਸਣ ਲੱਗ ਜਾਂਦੀ। ਚਾਹੇ ਉਸਦੇ ਮਨ ‘ਚ ਮੇਰੇ ਪ੍ਰਤੀ ਉਹ ਜ਼ਜ਼ਬਾਤ ਨਹੀਂ ਹੋ ਮੇਰੇ ਦਿਲ ਵਿੱਚ ਉਸਦੇ ਲਈ ਸੀ, ਪਰ ਫਿਰ ਵੀ ਇੱਕ ਰਿਸ਼ਤਾ ਹੈ ਜਿਸ ਨੇ ਸਾਨੂੰ ਦੋਹਾਂ ਨੂੰ ਅੱਜ ਵੀ ਇੱਕ ਦੂਜੇ ਨਾਲ ਜੋੜ ਕੇ ਰੱਖਿਆ ਹੈ। ਕੀ ਹੈ ਉਹ ਰਿਸ਼ਤਾ?

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)