More Punjabi Kahaniya  Posts
ਡੱਬੂ ਦਾ ਹੱਕ


Dabbu ❤️ ਡੱਬੂ ਦਾ ਵੀ ਇਸ ਧਰਤੀ ਤੇ ਪੂਰਾ ਹਕ਼ ਹੈ

ਪਿਛਲੇ ਕੁੱਝ ਸਾਲਾਂ ਦੌਰਾਨ ਮੇਰੀ ਸੋਚ ਅਤੇ ਸਮਜ ਵਿੱਚ ਬੜਾ ਫਰਕ ਆਇਆ , ਤਹਾਡੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਬਹੁਤ ਤਜਰਬੇ ਸਾਂਝੇ ਕਰ ਸਕਦਾ ,ਪਰ ਮੈਂ ਹਰ ਵਕਤ ਸੋਸ਼ਲ ਮੀਡੀਆ ਦਾ ਹਿਸਾ ਤੇ ਲੋਕਾਂ ਦਾ ਕੇਂਦਰ ਦਾ ਬਿੰਦੂ ਬਣਿਆ ਰਹਿਣਾ ਸਹੀ ਨਹੀਂ ਸਮਜਦਾ, ਇਹ ਇਕ ਮੈਨੂੰ ਬੋਝ ਦੀ ਤਰਾਂ ਲਗਦਾ, ਪਰ ਕਦੇ ਕਦੇ ਚੰਗੀ ਗੱਲ ਬਾਕੀਆਂ ਨਾਲ ਵੰਡ ਲੈਣੀ ਚਾਹੀਦੀ ਆ ਬੁਰੀਆਂ ਸਾਰੀਆਂ ਆਪ ਰੱਖ ਲੈਣੀਆਂ ਚਾਹੀਦੀਆਂ , ਇਹ ਮੇਰਾ ਮੰਨਣਾ ਹੈ,
ਇੰਡੀਆ ਦੇ ਵਿਚ ਜਾਨਵਰਾਂ ਦਾ ਬਹੁਤ ਬੁਰਾ ਹਾਲ ਹੈ, ਖ਼ਾਸ ਤੌਰ ਤੇ ਉਹ ਜੋ ਪਾਲਤੂ ਨਹੀਂ ਹਨ, ਸਾਡੀ ਜ਼ਿੰਦਗੀ ਅਤੇ ਵਾਤਾਵਰਨ ਵਿੱਚ...

ਇਹਨਾ ਦਾ ਖਾਸ ਹਿਸਾ ਹੈ ,ਸਾਨੂੰ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ , ਅਸੀਂ ਬਜਾਰੋ ਹਜਾਰਾਂ ਲੱਖਾਂ ਦੇ ਪਾਲਤੂ ਜਾਨਵਰ ਖਰੀਦ ਕੇ ਘਰ ਵਿਚ ਰੱਖ ਸਕਦੇ ਆ ਪਰ ਜੋ ਸੜਕਾਂ ਤੇ ਰਹਿੰਦੇ ਨੇ ਉਹਨਾਂ ਨੂੰ adopt ਨਹੀਂ ਕਰਦੇ, ਚਲੋ ਜੇ ਆਪ ਇਹ ਨਹੀਂ ਕਰ ਸਕਦੇ ਤਾਂ ਘਟੋ ਘਟ ਇਹਨਾਂ ਤੇ ਬਿਨਾ ਗਲੋ ਅਤਿਆਚਾਰ ਨਾ ਕਰੀਏ, ਕਿਓਂਕਿ ਇਹਨਾਂ ਦਾ ਵੀ ਇਸ ਧਰਤੀ ਤੇ ਪੂਰਾ ਹਕ਼ ਹੈ , ਰਬ ਨੇ ਇਕੱਲੇ ਇਨਸਾਨ ਨੂੰ ਧਰਤੀ ਰਹਿਣ ਨੂੰ ਨਹੀਂ ਦਿਤੀ
ਬਾਬਾ ਮੇਹਰ ਕਰੇ

...
...



Related Posts

Leave a Reply

Your email address will not be published. Required fields are marked *

One Comment on “ਡੱਬੂ ਦਾ ਹੱਕ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)