More Punjabi Kahaniya  Posts
ਪਿਆਰ ਦਾ ਅਹਿਸਾਸ 😘part 4


ਜਦੋ ਉਸਦੀ ਪਤਨੀ ਘਰ ਆ ਗਈ ਸੀ।ਦਿਮਾਗ ਚ ਤਾਂ 100 ਸਵਾਲ ਸੀ। ਪਰ ਪਿਆਰ ਇਨਸਾਨ ਨੂੰ ਬੜਾ ਬਦਲ ਦਿੰਦਾ ਹੈ । ਮੈਨੂੰ ਓਦੇ ਤੇ ਰੱਬ ਜਿਨ੍ਹਾਂ ਝਕੀਨ ਸੀ । ਸਾਡੀ ਗੱਲ 16 ਨੂੰ ਸ਼ੂਰ ਹੋਈ ਸੀ । ਅਸੀ ਦੋਨੋਂ ਹਰ ਰੋਜ ਆਵਦਾ ਦੁੱਖ ਸੁੱਖ ਵੰਡ ਕ ਸੌਂਦੇ ਦੋਨਾਂ ਦੇ ਮਨ ਵਿੱਚ ਕੋਈ ਪਾਪਾ ਨੀ ਸੀ। ਇਕ ਦੂਜੇ ਦੀ ਜਾਨ ਚ ਜਾਨ ਵੱਸਦੀ ਸੀ। ਅਸੀ ਆਵਦੀ ਜਿੰਦਗੀ ਬਾਰੇ ਗੱਲਾਂ ਕਰਦੇ ਵੀ ਆਉਣ ਵਾਲੇ ਸਮੇਂ ਸਾਡਾ ਛੋਟਾ ਜਾ ਪਰਿਵਾਰ ਬਣ ਜਣਾਂ। ਸਾਨੂੰ ਦੋਨਾਂ ਨੂੰ ਲੜਕੀ ਬੜੀ ਪਸੰਦ ਸੀ। ਅਸੀ ਆਵਦੇ ਰਹਿਣ ਸਹਿਣ ਦੀਆਂ ਗੱਲਾਂ ਕਰਦੇ ਬੜਾ ਜਿਆਦਾ ਸੁਪਨੇ ਸਜਾਏ । ਗੱਲ ਕਰਦੇ ਕਰਦੇ ਕਦੋਂ 3,4 ਵੱਜ ਜਾਂਦੇ ਪਤਾ ਈ ਨੀ ਸੀ ਲਗਦਾ । ਲੜਦੇ ਵੀ ਰੋਜ ਸੀ ਤੇ ਮਨੋਂਦੇ ਵੀ ਸੀ। ਕਦੇ ਗੱਲ ਜਿਆਦਾ ਵੱਧਣ ਨਹੀਂ ਦਿੱਤੀ ਸੀ । ਓਦੇ ਮੰਮੀ ਵੀ ਮੇਰੇ ਨਾਲ ਬੜੀਆਂ ਗੱਲਾਂ ਕਰਦੇ ਸੀ ਆਵਦੀ ਧੀ ਤਰਾਂ ਮੇਰਾ ਮੋਹ ਕਰਦੇ ਸੀ। ਇਹ ਲਗਦਾ ਸੀ ਜਿਵੇਂ ਆਵਦਾ ਈ ਪਰਿਵਾਰ ਹੋਵੇ । ਜਿੰਦਗੀ ਚ ਹਰ ਖੁਸ਼ੀ ਸੀ। ਸਿਰਫ ਇਕ ਟੇਂਸ਼ਨ ਰਹਿੰਦੀ ਵੀ ਇਹਨੇ ਹੁਣ ਤਲਾਕ ਕਿਵੇਂ ਦੇਣਾ । ਮੈਂ ਵੀ ਇਕ ਕੁੜੀ ਸੀ ਮੈਂ ਓਸਨੂੰ ਕਹਿ ਵੀ ਨਹੀਂ ਸਕਦੀ ਸੀ ਜਾ ਇਹਨੂੰ ਰੱਖ ਜਾ ਮੇਰੇ ਨਾਲ ਗੱਲ ਕਰ।ਪਰ ਅਸੀਂ ਬੜੀਆਂ...

ਮੁਸੀਬਤਾਂ ਵੀ ਦੇਖੀਆਂ ਪਰ ਫਿਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਅਸੀ ਸਹੀ ਰਹਿੰਦੇ ਸੀ । ਕਦੇ ਕਦਾਈਂ ਥੋੜੀ ਜਿਆਦਾ ਝਡ਼ਪ ਹੋ ਜਾਂਦੀ ਸੀ। ਪਰ ਬੜਾ ਪਿਆਰ ਕਰਦੇ ਸੀ ਦੋਨੋਂ ਇਕ ਦੂਸਰੇ ਨੂੰ ਜਾਨ ਵਿੱਚ ਜਾਨ ਵੱਸਦੀ ਸੀ। ਗੁਰੂ ਰਵਿਦਾਸ ਮਹਾਰਾਜ ਤੇ ਬੜਾ ਜ਼ਕੀਨ ਰਖਦੇ ਸੀ। ਰੋਜ ਦੋਨੋਂ ਰਾਤ ਨੂੰ ਪਾਠ ਵੀ ਕਰਦੇ ਸੀ । ਸਾਡਾ ਪਿਆਰ ਵਿਸ਼ਵਾਸ ਤੇ ਸੀ। ਸਾਡੀ ਰੂਹ ਏਨੀ ਜਾਦਾ ਮਿਲ ਗਈ ਸੀ ਕਿ ਅਸੀ ਵੱਖ ਹੋ ਕੇ ਵੀ ਇਕ ਸੀ। ਹੁਣ ਸਾਡੀ ਜਿੰਦਗੀ ਦੀ ਦਿਕੱਤ ਸਿਰਫ ਉਸਦੀ ਪਤਨੀ ਸੀ । ਮੇਰੇ ਵਾਹਿਗੁਰੂ ਨੇ ਮੇਰੀ ਝੋਲੀ ਹੀਰਾ ਪਾਇਆ । ਸੱਚ ਦਸਣ ਮੇਰੇ ਮਾਲਕ ਨੇ ਮੈਨੂੰ ਬੜਾ ਪਿਆਰ ਕਰਨ ਵਾਲਾ ਇਨਸਾਨ ਦਿੱਤਾ ਸੀ। ਕਦੇ ਵੀ ਇਹਨੇ ਪੈਰ ਪਿਸ਼ਾਂ ਪਟਿਆ ਸੀ। ਮੇਰੀ ਹਰ ਮੁਸੀਬਤ ਚ ਮਦਦ ਕਰਦਾ ਸੀ। 🙏🙏🙏
ਜੇ ਤੁਹਾਨੂੰ ਮੇਰੀ ਕਹਾਣੀ ਪਸੰਦ ਆਏ ਤਾਂ please mnu support kro te cmmnt kreo please please 🙏🙏🙏next part Ch tohanu sadi jindgi diyan problems Jo asi dekhde aa tohade nal share krangi ।
ਧਨਵਾਦ । 🤗🤗🤗

...
...



Related Posts

Leave a Reply

Your email address will not be published. Required fields are marked *

3 Comments on “ਪਿਆਰ ਦਾ ਅਹਿਸਾਸ 😘part 4”

  • really bht jada pyari aw g story.. heart touching 💙💚

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)