More Punjabi Kahaniya  Posts
ਸੜਕਾਂ


ਅੱਜ ਮੈਂ ਸੜਕ ਤੇ ਜਾ ਰਿਹਾ ਸੀ ਸਵੇਰੇ। ਮੈਂ ਸਕੂਟਰ ਤੇ ਸੀ। ਮੇਰੇ ਸਾਹਮਣੇ ਸਰਕਾਰ ਦੇ ਕਿਸੇ ਲੀਡਰ ਦੀ ਮਸ਼ਹੂਰੀ ਕਰਦਾ ਇਕ ਆਟੋ ਜਾ ਰਿਹਾ ਸੀ। ਆਵਾਜ਼ਾਂ ਆ ਰਹੀਆਂ ਸਨ ਕਿ ਫਲਾਣੇ ਨੇਤਾ ਜੀ ਨੇ ਸੜਕਾਂ ਬਣਵਾਈਆਂ!! ਇਲਾਕੇ ਦਾ ਵਿਕਾਸ ਕਰਿਆ!! ਪੜੇ-ਲਿਖੇ ਲੀਡਰ ਹਨ!! ਗਰੀਬਾਂ ਦੀ ਸੁਣਵਾਈ ਕਰਦੇ ਹਨ!!
ਲਓ ਜੀ ਕੰਮ ਓਥੇ ਅੜਿਆ ਜਦੋਂ ਨੇਤਾ ਜੀ ਦੀ ਤਾਰੀਫ਼ ਕਰਦਾ ਇਹ ਆਟੋ ਸੜਕ ਤੇ ਪਏ ਇਕ ਡੂੰਘੇ ਖੱਡੇ ਵਿੱਚ ਜਾ ਫਸਿਆ!!
ਫੇਰ ਡਰਾਈਵਰ ਨਾਲ ਬੈਠੇ...

ਬੰਦੇ ਨੂੰ ਉਤਰ ਕੇ ਧੱਕਾ ਲਾਓਣਾ ਪਿਆ। ਓਧਰੋਂ ਬੰਦਾ ਧੱਕਾ ਲਾ ਰਿਹਾ ਸੀ ਤੇ ਓਧਰੋਂ ਆਵਾਜ਼ ਆ ਰਹੀ ਸੀ!!
ਆਪ ਸਭ ਦੇ ਹਰਮਨ ਪਿਆਰੇ ਨੇਤਾ!! ਜਿੰਨਾ ਨੇ ਇਲਾਕੇ ਵਿੱਚ ਸੜਕਾਂ ਬਣਵਾਈਆਂ!!!
ਤੇ ਮੈਂ ਸੋਚਣ ਲੱਗਿਆ ਮਨਾਂ!! ……… ਚੱਲੋ ਛੱਡੋ!!
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)