More Punjabi Kahaniya  Posts
ਪ੍ਰਮਾਤਮਾ ਦਾ ਸ਼ੁਕਰਾਨਾ


1912 ਵਿਚ ਜਦੋ ਟਾਈਟੈਨੀਕ ਪਹਿਲੀ ਵਾਰ ਵਰਲਡ ਟੂਰ ਤੇ ਨਿਕਲਣਾ ਸੀ ਇਕ ਬੰਦੇ ਨੇ ਆਪਣੀ ਸਾਰੀ ਉੁਮਰ ਦੀ ਪੂੰਜੀ ਲਾ ਕੇ ਚਾਰ ਟਿਕਟਾ ਖਰੀਦ ਲਈਆ ਦੋ ਆਪਣੀਆ ਤੇ ਦੋ ਆਪਣੇ ਬੱਚਿਆਂ ਲਈ ਓਹ ਸਾਰੇ ਬਹੁਤ ਖੁਸ਼ ਸਨ ਪਰ ਅਚਾਨਕ ਘਰ ਵਿਚ ਰਖੇ ਹੋਏ ਕੁੱਤੇ ਨੇ ਇਕ ਬੱਚੇ ਤੇ ਹਮਲਾ ਕਰਤਾ ਨਾ ਨਾ ਓਹ ਬੱਚੇ ਨੂੰ ਛੱਡ ਕੇ ਜਾ ਸਕਦੇ ਸੀ ਓਹਦੀ ਘਰ ਵਾਲੀ ਕਹਿੰਦੇ ਤੁਸੀ ਇਕੱਲੇ ਚਲੇ ਜਾਓ ਉਸ ਨੇ ਬਹੁਤ ਸੋਚੀਆ ਹੁਣ ਕਿ ਕਰਾਂ ਸਾਰੀ ਪੂੰਜੀ ਵੀ ਲਾ ਦਿੱਤੀ ਹੈ, ਆਖੀਰ ਉਸਨੇ ਫੈਮਲੀ ਲਈ ਨਾ ਜਾਣ ਦਾ ਫੈਸਲਾ ਕੀਤਾ।
ਅਤੇ ਸਜ਼ਾ ਲਈ ਉਸ ਕੁੱਤੇ ਨੂੰ ਦੋ ਦਿਨ ਕੁਝ ਨਾ ਖਾਣ ਨੂੰ ਦਿੱਤਾ, ਕਿ ਇਸ ਦੀ ਵਜਾਹ ਕਾਰਨ ਟਾਈਟੈਨਿਕ ਦਾ ਇਨਾ ਸੋਹਣਾ ਟੂਰ ਮਿਸ ਹੋ ਗਿਆ, ਹਫਤੇ ਬਾਦ ਖਬਰ ਆ ਗਈ...

ਟਾਈਟੈਨਕ ਡੁੱਬ ਗਿਆ।
ਇਹ ਖ਼ਬਰ ਸੁਣਦੇ ਪਹਿਲਾਂ ਉਹ ਵਿਅਕਤੀ ਖੂਬ ਰੋਇਆ ਅਤੇ ਆਪਣੇ ਉਸ ਕੁੱਤੇ ਨੂੰ ਗਲਵਕੜੀ ਪਾ ਲਈ , ਅਤੇ ਆਪਣੇ ਨਵੇਂ ਬਿਜ਼ਨਸ ਦਾ ਨਾਮ ਉਸ ਕੁੱਤੇ ਦੇ ਨਾਮ ਤੇ ਰੱਖਿਆ ਸੀ ।
ਸੱਚਮੁੱਚ ਕਈ ਵਾਰ ਕੋਈ ਅਜਿਹਾ ਕਾਰਣ ਬਣ ਜਾਂਦਾ ਹੈ ਕਿ ਤੁਹਾਡੀਆ ਬਣੀਆ ਬਣਾਈਆ ਯੋਜਨਾਵਾਂ ਕੁੱਝ ਮਿੰਟਾਂ ਵਿੱਚ ਹੀ ਰੱਦ ਹੋ ਜਾਂਦੀਆਂ ਨੇ, ਅਸਲ ਵਿੱਚ ਇਹ ਵੀ ਉਸ ਪ੍ਰਮਾਤਮਾ ਦਾ ਜਰਿਆ ਮਾਤਰ ਹੁੰਦਾ ਹੈ , ਸ਼ਾਇਦ ਉਸ ਵਿੱਚ ਹੀ ਤੁਹਾਡੇ ਲਈ ਕੋਈ ਭਲਾਈ ਹੋਵੇ। ਇਸ ਲਈ ਹਰ ਸਮੇਂ ਹਰ ਹਾਲ ਵਿੱਚ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ।

...
...



Related Posts

Leave a Reply

Your email address will not be published. Required fields are marked *

One Comment on “ਪ੍ਰਮਾਤਮਾ ਦਾ ਸ਼ੁਕਰਾਨਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)