ਪੈਂਟ ਕੋਟ
ਬਲਵੰਤ ਸਿੰਘ ਇਕ ਮਿਹਨਤੀ ਇਨਸਾਨ ਸੀ ।
ਬਲਵੰਤ ਸਿੰਘ ਦੋ ਲੜਕੀਆਂ ਦਾ ਪਿਤਾ ਸੀ ਅਤੇ ਇਕ ਪੁੱਤਰ ਫੌਜ ਅਤੇ ਇਕ ਘਰ ਦੇ ਕੰਮਾਂ ਵਿੱਚ ਰੁਝਿਆ ਰਹਿੰਦਾ ਸੀ । ਘਰ ਵਿਚ ਕੰਮ ਕਾਰ ਕਰਨ ਵਾਲੇ ਪੇਂਡੂ ਬੰਦੇ ਸਧਾਰਨ ਹੀ ਸਨ ਛੂਹ ਫੈਅ ਵਾਲੇ ਨਹੀਂ ਸਨ
ਸਮਾਂ ਬੀਤਦਾ ਗਿਆ ਦੋਨੋਂ ਲੜਕੀਆਂ ਦਾ ਵਿਆਹ ਸ਼ਹਿਰ ਵਿੱਚ ਇਕ ਘਰ ਵਿਚ ਹੋ ਗਿਆ ।ਜਿਹਨਾਂ ਵਿੱਚੋਂਇੱਕ ਸਰਕਾਰੀ ਮੁਲਾਜ਼ਮ ਸੀ ।ਹੁਣ ਕੁੜੀਆਂ ਦੇ ਤੌਰ ਤਰੀਕੇ ਬਦਲ ਰਹੇ ਸਨ ।ਉਹ ਜਿਆਦਾ ਸ਼ਹਿਰੀ ਬਣ ਗਈਆ ਸਨ।
ਸਮਾਂ ਬੀਤਦਾ ਗਿਆ, ਹੁਣ ਬਲਵੰਤ ਸਿੰਘ ਨੇ ਨਾਨਕ ਛੱਕ ਭਰਨ ਦਾ ਸਮਾਂ ਆ ਗਿਆ ਸਭ ਨੂੰ ਬਹੁਤ ਖੁਸ਼ੀ ਸੀ ਕੀ ਅਸੀਂ ਸ਼ਹਿਰ ਵਿੱਚ ਵਿਆਹ ਜਾਣਾ ਸਿੱਧੇ ਸਾਦੇ ਲੋਕ ਆਪਣੀ ਲੜਕੀ ਦੇ ਲਹਿਜੇ ਵਾਰੇ ਨਹੀਂ ਸਨ ਜਾਣਦੇ ਜੋ ਹੁਣ ਬਹੁਤ ਬਦਲ ਚੁੱਕੀ ਸੀ ।
ਪੇਕੇ ਘਰ ਗਰੀਬੀ ਸੀ ਤੇ ਉਹ ਅਮੀਰੀ ਦੇ ਗੁਮਾਨ ਨੇ ਅੰਨ੍ਹੀ ਕਰ ਰੱਖੀ...
ਸੀ ।
ਬਲਵੰਤ ਦੀ ਲੜਕੀ ਨੇ ਆਪਣੇ ਪੇਕੇ ਇਕ ਸ਼ਰਤ ਰੱਖ ਲਈ ਕੀ ਜੇਕਰ ਮੇਰੇ ਘਰ ਵਿਆਹ ਆਏ ਤਾਂ ਪੇਂਟ ਕੋਟ, ਟਾਈਆਂ ਲਾ ਕੇ ਆਉਣਾ ਮੇਰੇ ਘਰ ਵੱਡੇ ਲੋਕ ਆਉਣਗੇ , ਜੇ ਨਾ ਹੋ ਸਕੀਆਂ ਤਾਂ ਨਾ ਆਉਣਾ ।
ਇਹ ਸੁਣ ਕੇ ਸਾਰਾ ਪਰਿਵਾਰ ਰੋਣ ਲੱਗਾਂ ਸਭ ਉਦਾਸ ਸਨ
ਕੋਈ ਵੀ ਵਿਆਹ ਨਹੀਂ ਗਿਆ
ਦੋ ਕੁ ਮਹੀਨਿਆਂ ਬਾਅਦ ਬਲਵੰਤ ਦੀ ਲੜਕੀ ਦਾ ਘਰ ਵਾਲਾ ਅਚਾਨਕ ਮਰ ਗਿਆ
ਹੁਣ ਪੇਕਿਆਂ ਨੂੰ ਗਮੀ ਦਾ ਸੁਨੇਹਾ ਆਇਆ ਕੀ ਜਲਦੀ ਆਓ
ਤਾਂ ਅੱਗੋਂ ਸਵਾਲ ਸੀ ਕੀ ਸਾਡੇ ਕੋਲ ਪੇਂਟ ਕੋਟ ਨਹੀਂ
ਲੜਕੀ ਆਪਣੇ ਕੀਤੇ ਤੇ ਪਛਤਾਵਾ ਸੀ ਅਤੇ ਕੋਈ ਜਵਾਬ ਨਹੀਂ ਸੀ
ਸੱਤਪਾਲ ਸਿੰਘ ਧਾਲੀਵਾਲ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਮਰਨ ਮਾਰਨ ਤੇ ਉਤਾਰੂ ਇੱਕ ਵੱਡੀ ਜਨੂਨੀ ਭੀੜ ਦਿੱਲੀ ਦੀ ਇੱਕ ਭੀੜੀ ਜਿਹੀ ਗਲੀ ਵਿਚ ਇੱਕ ਮੁਸਲਮਾਨ ਦਾ ਪਿਛਾ ਕਰਦੀ ਹੋਈ ਨੱਸੀ ਆ ਰਹੀ ਸੀ.. ਉਹ ਆਪਣਾ ਬਚਾ ਕਰਦਾ ਵਾਹੋਦਾਹੀ ਦੌੜੀ ਜਾ ਰਿਹਾ ਸੀ..ਪਿੱਛੋਂ ਪੱਥਰਾਂ ਅਤੇ ਡੰਡਿਆਂ ਦੀ ਅਣਗਿਣਤ ਵਾਛੜ ਹੋ ਰਹੀ ਸੀ.. ਅਖੀਰ ਕਾਬੂ ਆ ਹੀ ਗਿਆ..ਡਿੱਗੇ ਪਏ ਤੇ Continue Reading »
ਜਿੱਥੇ-ਜਿੱਥੇ ਤੁਸੀਂ ਤੰਬੂ ਲਾਏ ਹੋਏ ਹਨ ਤੇ ਟਰਾਲੀਆਂ ਖਲ੍ਹਿਆਰੀਆਂ ਹੋਈਆਂ ਹਨ, ਥੋਡਾ ਉਹਨਾਂ ਥਾਵਾਂ ਨਾਲ਼ ਮੋਹ ਪੈ ਜਾਣਾ ਏ, ਜਦੋਂ ਓਥੋਂ ਤੁਰੇ ਮਨ ਉਦਾਸ ਹੋਵੇਗਾ, ਰੋਣ ਵੀ ਆਵੇਗਾ। ਬੇਸ਼ੱਕ ਉਹ ਚੁੱਲ੍ਹੇ ਤੇ ਚੁਰਾਂ ਆਰਜ਼ੀ ਹਨ ਪਰ ਤੁਰਨ ਲੱਗਿਆਂ ਉਹਨਾਂ ਨੂੰ ਢਾਹੁਣਾ ਬੜਾ ਔਖਾ ਹੋਵੇਗਾ। ਤੁਹਾਡਾ ਮਨ ਹੋਰ ਕੁਝ ਦਿਨ ਰੁਕਣ Continue Reading »
ਕਹਾਣੀ ਨੂੰ ਸਮਝਣ ਲਈ ਪਿਛਲਾ ਭਾਗ (ਸਲਾਭਿਆ ਪਿਆਰ)ਜ਼ਰੂਰ ਪੜੋ ਜੀ ਹੁਣ ਅੱਗੇ-: ਉਸ ਕੁੜੀ ਬਾਰੇ ਸੋਚ ਸੋਚ ਕੇ ਰਾਤ ਨੀਂਦ ਨਹੀਂ ਆ ਰਹੀ ਸੀ।ਕੀ ਕਦ ਦਿਨ ਚੜੇ ਤੇ ਕਦ ਉਹਨਾਂ ਗੱਲ ਅੱਗੇ ਵਧਾਵਾਂ ਚਲੋ ਕਮਰੇ ਚ ਲੱਗੀ ਘੜੀ ਵੱਲ ਦੇਖ- ਦੇਖ ਕੇ ਟਾਈਮ ਟਪਾ ਲਿਆ । ਸਵੇਰ ਦੇ 5 ਵਜੇ Continue Reading »
ਪ੍ਰੀਤੋ …. ਚੱਲ ਪੁੱਤ ਸਕੂਲ ਦਾ ਸਮਾ ਹੋ ਗਿਆ. ਰੋਟੀ ਬਣੀ ਪਈ ਆ, ਖਾ ਜਾ ਨਾਲੇ ਨਾਲ ਲੈ ਜਾਵੀਂ. ਨਹੀਂ ਸਾਰਾ ਦਿਨ ਤੂੰ ਸਕੂਲ ਵਿੱਚ ਭੁੱਖੀ ਨੇ ਕੱਢ ਦੇਣਾ. ਮਾਂ ਨੇ ਕਦੇ ਮੈਨੂੰ ਬਿਨਾਂ ਰੋਟੀ ਤੋਂ ਸਕੂਲ ਨਾ ਭੇਜਿਆ. ਬਾਪੂ ਨੇ ਸਕੂਲ ਜਾਂਦੀ ਨੂੰ ਦੂਰੋਂ ਹੀ ਹੱਥ ਹਿਲਾ ਦੇਣਾ ਤੇ Continue Reading »
ਇੱਕ ਬਜ਼ਾਰ ਵਿੱਚ ਇਕ ਸ਼ਿਕਾਰੀ ਤਿੱਤਰ ਵੇਚ ਰਿਹਾ ਸੀ। ਓਹਦੇ ਕੋਲ ਛੋਟੇ ਬਕਸੇ ‘ਚ ਇਕ ਤਿੱਤਰ ਤੇ ਵੱਡੇ ਬਕਸੇ ‘ਚ ਬਹੁਤ ਸਾਰੇ ਤਿੱਤਰ ਸਨ। ਗਾਹਕ ਨੇ ਪੁੱਛਿਆ ਇਕ ਤਿੱਤਰ ਕਿੰਨੇ ਦਾ ? ਤਾਂ ਸ਼ਿਕਾਰੀ ਨੇ ਕਿਹਾ 40 ਰੁਪਏ ਦਾ। ਗਾਹਕ ਨੇ ਛੋਟੇ ਬਕਸੇ ਵਾਲੇ ਤਿੱਤਰ ਵਲ ਇਸ਼ਾਰਾ ਕਰਕੇ ਪੁੱਛਿਆ ਆਹ Continue Reading »
ਅਜੇ ਸਾਡੇ ਬੱਚਿਆਂ ਦੇ ਪੇਪਰ ਹੋਣ ਦੀਆਂ ਤਿਆਰੀਆਂ ਹੀ ਹੋ ਰਹੀਆਂ ਸੀ .ਤੇ ਕੰਮਾ ਵਾਲੇ ਆਪਣੇ ਕੰਮਾਂ ਤੇ ਦੂਰ ਗਏ ਸੀ ..ਸਾਡੇ ਗਵਾਂਢੀ ਅੰਕਲ ਆਪਣੀ family ਨਾਲ ਟੂਰ ਤੇ ਗਏ ਸੀ ਓ ਵੀ ਵਿਦੇਸ਼ …ਕੇ ਦੋ ਚਾਰ ਦਿਨ ਲਈ ਕਰਫਿਉ ਲੱਗ ਗਿਆ ..ਕਿਸੇ ਨੇ ਵੀ ਏਨਾ serious ਨਾ ਲਿਆ ਪਰ Continue Reading »
ਪ੍ਰਾਹੁਣਾ ਸਾਬ੍ਹ,,,,! ਗੱਲ ਲਗਭਗ ਸੱਚ ਏ ,ਹੈ ਤਾਂ ਕਹਾਣੀ ਹਾਸੇ ਆਲੀ ਪਰ ਬਥੇਰਿਆਂ ਤੇ ਪੂਰੀ ਢੁਕਦੀ ਏ। ਕੱਲ ਨੂੰ ਰੱਖੜੀ ਏ , ਤੁਸੀਂ ਵੀ ਸਹੁਰੇ ਜਾਣਾ ਏ,, ਕੀ ਤੁਹਾਡੇ ਅੰਦਰ ਵੀ ਮੀਤਾ ਲੁਕਿਆ ਬੈਠਾ ਏ?? ‘ਮੀਤਾ’, ਓਹ ਹੋ ਮਾਫ ਕਰਨਾ ਪ੍ਰਾਹੁਣਾ ਸਾਬ੍ਹ, ਸਹੁਰੇ ਪਿੰਡ ਸਰਦਾਰ ਗੁਰਮੀਤ ਸਿੰਘ, ਨਾਮ ਏ। ਅੱਠਵੀਂ Continue Reading »
ਫ਼ਲ ਵੇਚਣ ਵਾਲਾ ਇੱਕ ਵਪਾਰੀ ਅਤੇ ਕਿਸਾਨ ਅਨਾਜ ਮੰਡੀ ਚ ਅਕਸਰ ਮਿਲਣ ਕਰਕੇ ਆਪਸ ਵਿੱਚ ਮਿੱਤਰ ਬਣ ਗਏ ਸਨ,ਦੋਨਾਂ ਨੇ ਇੱਕ ਰੁਟੀਨ ਜਾ ਬਣਾ ਰੱਖਿਆ ਸੀ,ਵਪਾਰੀ ਹਰ ਦੂਜੇ- ਤੀਜੇ ਦਿਨ ਕਿਸਾਨ ਦੇ ਘਰ ਅਪਣੇ ਨੌਕਰ ਦੇ ਹੱਥ ਦੋ ਕਿੱਲੋ ਸਬਜ਼ੀ ਜਾਂ ਫ਼ਲ ਭੇਜ ਦਿੰਦਾ,ਅਤੇ ਬਦਲੇ ਚ ਕਿਸਾਨ ਉਸੇ ਨੌਕਰ ਦੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
guri dhot
nice story verr