More Punjabi Kahaniya  Posts
ਅਧੂਰਾ ਪਿਆਰ


ਮੈਂ ਲਾਗੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਦਾਖ਼ਲਾ ਲਿਆ ਸੀ ਤੇ ਉਸ ਨੇ ਵੀ ਮੇਰੇ ਨਾਲ ਹੀ ਦਾਖ਼ਲਾ ਲਿਆ ਸੀ ਉਹ ਆਪਣੇ ਦਾਦੀ ਜੀ ਨਾਲ ਸਕੂਲ ਵਿਚ ਦਾਖਲਾ ਕਰਵਾਉਣ ਆਈ ਸੀ ਉਹ ਬਹੁਤ ਸੁੰਦਰ ਸੀ ਉਸ ਨੇ ਮੇਰੇ ਵੱਲ ਅਣਜਾਣ ਜੀ ਨਜਰ ਨਾਲ ਵੇਖਿਆਂ ਤਾਂ ਏਦਾਂ ਲੱਗਿਆ ਜਿਵੇਂ ਉਸ ਦੀਆਂ ਮੋਟੀਆਂ ਮੋਟੀਆਂ ਅੱਖਾਂ ਜਿਨ੍ਹਾਂ ਨੇ ਮੈਨੂੰ ਆਪਣੇ ਵਸ ਵਿਚ ਕਰ ਲਿਆ ਹੋਵੇ।
ਇਕ ਹਫਤੇ ਬਾਅਦ ਕਲਾਸਾਂ ਲੱਗਣੀਆਂ ਸ਼ੁਰੂ ਹੋਣੀਆਂ ਸੀ ਨਵੇਂ ਸਕੂਲ ਕਰਕੇ ਮੈਨੂੰ ਸਕੂਲ ਜਾਣ ਦਾ ਬੜਾ ਚਾਅ ਸੀ ਇਕ ਇਕ ਦਿਨ ਮੇਰਾ ਬੜਾ ਔਖਾ ਲੰਘ ਰਿਹਾ ਸੀ ਉਹ ਦਿਨ ਵੀ ਆ ਗਿਆ ਜਿਸ ਦਿਨ ਦਾ ਮੈਂ ਇੰਤਜਾਰ ਕਰ ਰਿਹਾ ਸੀ ਅੱਜ ਮੇਰਾ ਸਕੂਲ ਦਾ ਪਹਿਲਾ ਦਿਨ ਸੀ ਮੈਂ ਅੱਜ ਸਕੂਲ ਜਾਣ ਦੀ ਖੁਸ਼ੀ ਵਿੱਚ ਆਪਣੇ ਮਾਤਾ ਜੀ...

ਨਾਲ ਸਵੇਰੇ ਪੰਜ ਵਜੇ ਹੀ ਉਠ ਗਿਆ ਸੀ। ਮੈਂ ਬਹੁਤ ਖੁਸ਼ ਸੀ। ਮੈਂ ਸਭ ਤੋਂ ਪਹਿਲਾਂ ਸਕੂਲ ਪਹੁੰਚ ਗਿਆ ਸੀ ਅਜੇ ਸਕੂਲ ਦਾ ਵੱਡਾ ਗੇਟ ਖੋਲਿਆ ਨਹੀ ਸ਼ੀ। ਮੈ ਕਿੰਨਾ ਚਿਰ ਗੇਟ ਖੁਲਣ ਦਾ
ਇੰਤਜਾਰ ਕਰਦਾ ਰਿਹਾ। ਜਦੋਂ ਚੌਂਕਦਾਰ ਨੇ ਸਕੂਲ ਦਾ ਵੱਡਾ ਗੇਟ ਖੋਲਿਆ ਤਾਂ ਮੈਂ ਨਮਸਕਾਰ ਕਰਕੇ ਸਕੂਲ ਦੇ ਅੰਦਰ ਚਲਾ ਗਿਆ ਮੈਂ ਆਪਣੀ ਜਮਾਤ ਲੱਭ ਰਿਹਾ ਕਿ ਅਚਾਨਕ ਮੇਰੀ ਨਜਰ ਉਸ ਲੜਕੀ ਉਤੇ ਪਈ ਜਿਸ ਨੇ ਮੇਰੇ ਨਾਲ ਹੀ ਦਾਖ਼ਲਾ ਲਿਆ ਸੀ ਉਸ ਨੂੰ ਦੇਖ ਕੇ ਮੈਂ ਖੁਸ਼ ਜਿਹਾ ਹੋ ਗਿਆ ।। ਬਾਕੀ ਅਗਲੇ ਭਾਗ ਚ”।।।

...
...



Related Posts

Leave a Reply

Your email address will not be published. Required fields are marked *

2 Comments on “ਅਧੂਰਾ ਪਿਆਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)