More Punjabi Kahaniya  Posts
ਬਾਂਦਰ ਦਾ ਤਮਾਸਾ


ਮੈ ਨਿੱਕਾ ਹੁੰਦਾ ਆਪਣੇ ਨਾਨਕੇ ਜਿਆਦਾ ਰਿਹਾ, ਤੇ ਕਈ ਤਰਾਂ ਦੇ ਕਿੱਸੇ ਨਾਨਾ, ਨਾਨੀ ਤੇ ਮਾਸੀ ਅੱਜ ਵੀ ਵੀ ਮੈਨੂੰ ਸਣਾਉਂਦੇ ਨੇ, ਮੈ ਤਾਂ ਬਾਂਦਰ ਦਾ ਤਮਾਸ਼ਾ ਕਦੇ ਨਹੀਂ ਦੇਖਿਆ ਪਰ ਬਾਂਦਰ ਬੜੇ ਦੇਖੇ, ਤਾਂ ਬਾਂਦਰ ਨਾਲ ਇਕ ਯਾਦਗਾਰੀ ਸਾਂਝੀ ਕਰਾਂਗੇ,

ਜਿਵੇ ਕਿ ਸਭ ਨੂੰ ਪਤਾ ਨਿੱਕੇ ਹੁੰਦੇ ਭਰਾ ਬਹੁਤ ਲੜਦੇ ਹੁੰਦੇ ਆਪਸ ਵਿਚ ਨਿਕੀ ਨਿਕੀ ਗਲ ਤੋਂ ਓਸੇ ਤਰਾਂ ਮੈਂ ਮੇਰੀ ਤੇ ਮਾਮੇ ਦੇ ਮੁੰਡੇ ਦੀ ਵੀ ਨਹੀ ਬਣਦੀ ਸੀ, ਨਿਕੀ ਨਿਕੀ ਗੱਲ ਤੇ ਲੜ ਪੈਣਾ, ਫੇਰ ਇਕੱਠੇ।

ਕਦੇ ਓਨੇ ਠੂੰਗਾ ਠੂੰਗਾਈ ਕਰਤੀ ਕਦੇ ਮੈ,

ਲੜਦੇ ਲੜਦੇ ਕੁੱਤਾ, ਬਾਂਦਰ ਕਹਿਣਾ ਤਾਂ ਸੁਭਾਵਿਕ ਜਿਹੀ ਗੱਲ ਆ, ਮੰਮੀ ਬਾਂਦਰ ਨੇ ਮਾਰਿਆ, ਬਾਂਦਰ ਹਟਦਾ ਨਹੀ। ਕਦੇ ਓ ਮਾਮੀ ਨੂੰ ਸ਼ਿਕਾਇਤ ਲਾਵੇ, ਤੇ ਮੈ ਨਾਨੀ ਨੂ ਲਾਵਾ ਓਦੀ ।

ਇਕ ਆਰੀ ਗਵਾਂਢੀਆ ਨੇ ਬਾਂਦਰ ਲਿਆਂਦਾ ਘਰੇ ਰੱਖਣ ਲਈ,

ਅਸੀ ਦੋਨੋ ਬਾਹਰ ਖੇਡੀ ਜਾਈਏ, ਤੇ ਓ ਬਾਂਦਰ(ਸੱਚੀ ਮੁਚੀ🤣) ਨੇ...

ਆ ਕੇ ਭਰਾ ਦੇ ਦੰਦੀ ਵੱਡ ਦਿੱਤੀ,
ਓ ਰੋਂਦਾ ਮਾਮੀ ਕੋਲ ਚਲਿਆ ਗਿਆ, ਤੇ ਕਹਿੰਦਾ ਮੰਮੀ ਬਾਂਦਰ ਨੇ ਦੰਦੀ ਵੱਢੀ,
ਮਾਮੀ ਵੀ ਸਾਡੇ ਰੋਜ ਤੇ ਕੁਟ ਕਲੇਸ਼ ਤੋਂ ਤੰਗ ਸੀ , ਮਾਮੀ ਕਹਿੰਦੀ ਖੜ ਆਣਦੇ ਐਨੂ ਮੈ ਦਿੰਦੀ ਐਨੂੰ ਪਤਾ,,
ਮੈ ਜਦ ਘਰੇ ਗਿਆ ਮੈਨੂ ਪਈਆ ਝਿੜਕਾ ਕਿ ਤੂੰ ਐਦੇ ਦੰਦੀ ਕਿਓ ਵਢੀ,ਮੈ ਕਹਾ ਕਿ ਮੈ ਨੀ ਵੱਢੀ, ਓ ਰੋਈ ਜਾਵੇ ਤੇ ਕਹੀ ਜਾਵੇ ਮੰਮੀ ਬਾਂਦਰ ਨੇ ਦੰਦੀ ਵੱਡੀ, ਐਧਰ ਮੇਰੇ ਦੁਆਲੇ ਸਾਰਾ ਟੱਬਰ🤣😜🤣🤣

ਫੇਰ ਓਨੇ ਰੋਂਦੇ ਰੋਂਦੇ ਨੇ ਕਿਹਾ ਐਨੇ ਨੀ,, ਜਿਹੜਾ ਗਵਾਂਢੀਆ ਨੇ ਲਿਆਂਦਾ ਨਵਾਂ ਬਾਂਦਰ ਓਨੇ ਦੰਦੀ ਵੱਢੀ🤣🤣🤣🤣🤣

ਘਰਦਿਆ ਨੇ ਓਦੇ ਵੀ ਲਾਈਆ ਨਾਲੇ ਮੇਰੇ ਵੀ, 😜😜

...
...



Related Posts

Leave a Reply

Your email address will not be published. Required fields are marked *

One Comment on “ਬਾਂਦਰ ਦਾ ਤਮਾਸਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)