More Punjabi Kahaniya  Posts
ਅਫ਼ਸਰ ਦੇ ਆਖਰੀ ਬੋਲ


*ਮਿੰਨੀ ਕਹਾਣੀ*
*ਅਫਸਰ ਦੇ*
*ਆਖਰੀ ਬੋਲ*

*ਅੱਜ ਦਾ ਇਹ ਪ੍ਰੋਗਰਾਮ ਮਾਂ ਦਿਵਸ ਨੂੰ ਸਮਰਪਿਤ ਹੈ* *ਇਸ ਪ੍ਰੋਗਰਾਂਮ ਵਿੱਚ ਆਏ ਸੱਜਣ ਪਤਵੰਤੇ ਬੱਚਿਓ ਤੇ ਮੇਰੇ ਬਜ਼ੁਰਗੋ* ! *ਅੱਜ ਮਾਂ ਦਿਵਸ ਤੇ ਤੁਹਾਡੇ ਨਾਲ 2 ਗੱਲਾਂ ਕਰਨ ਦਾ ਮੌਕਾ ਮਿਲਿਆ ਹੈ*
*ਜਦੋੰ ਬੱਚਾ ਗਰਭ ਚ ਹੁੰਦਾ ਹੈ*! *ਮਾਂ ਉਦੋਂ ਤੋਂ ਹੀ ਦੁੱਖ ਤਕਲੀਫ਼ਾਂ ਝਲਣੀਆਂ ਸ਼ੁਰੂ ਕਰ ਦਿੰਦੀ ਹੈ*। *ਮਾਂ ਰੱਬ ਦਾ ਦੂਜਾ ਨਾਮ ਹੈ* ! *ਮਾਂ ਆਪ ਗਿੱਲੇ ਪੈ ਆਪਣੇ ਬੱਚੇ ਨੂੰ ਸੁੱਕੇ ਪਾਉਂਦੀ ਹੈ* *ਮਾਂ ਬਾਪ ਸਭ ਕੁੱਝ ਦਾਅ ਤੇ ਲਗਾ ਕਿ ਆਪਣੇ ਬੱਚੇ ਨੂੰ ਸਰਕਾਰੀ ਅਫਸਰ ਬਣਾ ਦਿੰਦੇ ਹਨ* *ਪਰ ਮਾਂ ਕਦੇ ਆਪਣੇ ਬਚਿਆਂ ਨੂੰ ਆਪਣੇ ਹੰਢਾਏ ਦਰਦ ਬਾਰੇ ਕਦੇ ਨਹੀਂ ਦੱਸਦੀ*। *ਤੇ ਮੈਂ ਇਹੋ ਕਹਿਣਾ ਚਾਹਾਂਗਾ ਸਭ ਸੁੱਖ ਸਹੂਲਤਾਂ ਕੋਠੀਆਂ ਕਾਰਾਂ ਦੇ ਮਾਲਕ ਬਣ ਕਿ ਪਤਾ ਨਹੀਂ ਕਿਉਂ ਲੋਕ ਆਪਣੇ ਮਾਤਾ ਪਿਤਾ ਨੂੰ ਬਿਰਧ ਆਸ਼ਰਮ ਛੱਡ ਆਉਂਦੇ ਹਨ*!!
*ਏਨੇ ਸਬਦ ਹੀ...

ਅਜੇ ਅਫ਼ਸਰ ਨੇ ਬੋਲੇ ਸਨ ਪੰਡਾਲ ਵਿਚੋਂ ਇੱਕ ਬਜ਼ੁਰਗ ਮਾਈ ਉਠਕੇ ਤਾੜੀਆਂ ਮਾਰਨ ਲੱਗੀ*!! *ਕੋਲ ਖੜ੍ਹੇ ਸੈਕਟਰੀ ਨੇ ਕਿਹਾ ਅਜੇ ਭਾਸ਼ਣ ਖ਼ਤਮ ਨਹੀਂ ਹੋਇਆ ਬੀਬੀ ਬੈਠੋ ਬੈਠੋ*!! ਮੈਨੂੰ ਪਤਾ ਖ਼ਤਮ ਨਹੀਂ ਹੋਇਆ ਮੈਂ ਇਸ *ਅਫਸਰ ਦੇ ਆਖਰੀ ਬੋਲ* ਤੋਂ ਖੁਸ਼ ਹਾਂ ਜਿਹੜੇ ਇਸਨੇ ਕਹੇ * *ਲੋਕ ਪਤਾ ਨਹੀਂ ਕਿਉਂ ਆਪਣੇ ਮਾਤਾ ਪਿਤਾ ਨੂੰ ਆਸ਼ਰਮ ਛੱਡ ਆਉਂਦੇ ਹਨ*
*ਮੈਨੂੰ ਮਾਣ ਹੈ ਮੇਰੇ ਅਫਸਰ ਪੁੱਤ ਨੇ ਜਿਸਨੇ ਇਹ ਸੱਚ ਬੋਲਿਆ*
*ਹੁਣ ਅਫ਼ਸਰ ਸ਼ਰਮਸਾਰ* *ਸਟੇਜ ਤੋਂ ਰੋਂਦਾ ਹੋਇਆ* ਉਤਰ *ਗਿਆ ਕਿਉਂਕਿ ਇਹ ਮਾਈ ਕੋਈ ਹੋਰ ਨਹੀਂ ਇਸ ਅਫ਼ਸਰ ਦੀ*ਮਾਂ* ਸੀ*। *ਜੋ ਕਈ ਸਾਲ ਪਹਿਲਾਂ ਇਸਨੂੰ ਬਿਰਧ ਆਸ਼ਰਮ ਛੱਡ ਆਇਆ ਸੀ*!😢😢😢
💐 ਨਵਨੀਤ ਸਿੰਘ💐
//96468 65500//
//ਜਿਲ੍ਹਾ ਗੁਰਦਾਸਪੁਰ//

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)