More Punjabi Kahaniya  Posts
ਅੱਲੜ ਉਮਰੇ ਫੁੱਲ ਗੁਲਾਬ ਦੇ – ਭਾਗ 1


ਲਿਖਤ -ਰੁਪਿੰਦਰ
ਕਹਾਣੀ -ਅੱਲੜ ਉਮਰੇ ਫੁੱਲ ਗੁਲਾਬ ਦੇ
ਭਾਗ -1
ਬਾਰਵੀ ਕਲਾਸ ਦੀ ਪੜਾਈ ਸ਼ੁਰੂ ਹੋਈ ਨੂੰ ਕਈ ਮਹੀਨੇ ਹੋ ਗਏ ਸੀ ਐਤਕੀ ਕਲਾਸ ਬੋਰਡ ਦੀ ਹੋਣ ਕਰਕੇ ਸਾਰੇ ਮੁੰਡੇ ਕੁੜੀਆ ਨੇ ਸ਼ੁਰੂ ਤੋ ਪੜ੍ਹਾਈ ਤੇ ਪੂਰਾ ਜੋਰ ਲਾ ਦਿੱਤਾ ਸੀ ਨਾਨ ਮੈਡੀਕਲ ਦੀ ਕਲਾਸ ਵਿੱਚ ਮਸਾ ਬਾਰਾ ਕੁ ਵਿਦਿਆਰਥੀ ਹੋਣੇ ਆ ਜਿੰਨਾ ਵਿੱਚੋ ਤਿੰਨ ਕੁੜੀਆ ਤੇ ਨੌ ਮੁੰਡੇ ਸੀ ਕਈ ਮੁੰਡੇ ਕੁੜੀਆ ਨੇ ਫਿਜ਼ਿਕਸ ਕੈਮਿਸਟਰੀ ਤੇ ਹਿਸਾਬ ਦੀ ਟਿਊਸ਼ਨ ਬਠਿੰਡੇ ਪਹਿਲਾ ਹੀ ਰੱਖ ਲਈ ਸਕੂਲ ਪਿੰਡ ਦਾ ਹੋਣ ਕਰਕੇ ਸਕੂਲ ਵਿਚ ਡੰਮੀ ਚੱਲ ਜਾਦੀ ਸੀ ਹਾਜਰੀ ਲਵਾਉਣ ਲਈ ਸਕੂਲ ਵਿਚ ਆਉਣਾ ਨੀ ਪੈਦਾ ਸੀ ਬਸ ਮਹੀਨੇ ਚ ਇਕ ਅੱਧ ਦਿਨ ਸਕੂਲ ਚ ਆ ਵੜਦੇ ਸੀ ਸਰਕਾਰੀ ਸਕੂਲਾ ਵਿਚ ਉਝ ਪੁੱਛਣ ਵਾਲਾ ਹੁੰਦਾ ਕੋਣ ਹੁੰਦਾ ਆ ।ਕੀਰਤ ਤੇ ਉਸ ਦੇ ਤਿੰਨ ਦੋਸਤ ਹੀ ਸਕੂਲ ਵਿੱਚ ਰੌਜਾਨਾ ਆਉਦੇ ਸੀ ਉਨਾ ਨੂੰ ਸਕੂਲ ਦੇ ਟੀਚਰਾ ਤੇ ਹੀ ਪੂਰਾ ਭਰੋਸਾ ਸੀ ਉਹ ਫਾਇਨਲ ਪੇਪਰਾ ਤੱਕ ਸਿਲੇਬਸ ਕਰਵਾ ਦੇਣਗੇ ਐਤਕੀ ਬਾਰਵੀ ਕਲਾਸ ਚ ਫਿਜ਼ਿਕਸ ਕੈਮਿਸਟਰੀ ਤੇ ਹਿਸਾਬ ਵਾਲੀ ਮੈਡਮਾ ਨੇ ਸ਼ੁਰੂ ਤੋ ਹੀ ਪੂਰਾ ਜੋਰ ਲਾ ਦਿੱਤਾ ਸੀ ਉਹ ਕੀਰਤ ਹੋਰਿਆ ਦਾ ਵਿਸ਼ਵਾਸ ਨੀ ਟੁੱਟਣ ਦੇਣਾ ਚਾਹੁੰਦੇ ਸੀ ।ਗਿਆਰਵੀ ਕਲਾਸ ਚੋ ਕੀਰਤ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ ਭਾਵੇ ਉਹਦੀ ਟਿਊਸ਼ਨ ਨਹੀ ਰੱਖੀ ਸੀ ਕੀਰਤ ਦਾ ਪਿੰਡ ਸਕੂਲ ਤੋ ਦਸ ਕਿਲੋਮੀਟਰ ਦੂਰ ਸੀ ਉਹ ਆਪਣੇ ਪਿੰਡ ਨਾਨ ਮੈਡੀਕਲ ਨਾ ਹੋਣ ਕਰਕੇ ਏਸ ਸਕੂਲ ਵਿਚ ਦਾਖਲਾ ਲੈ ਲਿਆ ਜਦੋ ਉਹ ਗਿਆਰਵੀ ਵਿਚ ਲੱਗਿਆ ਸੀ ਉਹਨੂੰ ਪਿੰਡ ਤੇ ਸਕੂਲ ਵਿੱਚ ਸਾਰੇ ਮੁੰਡੇ ਉਪਰੇ ਜਿਹੇ ਲੱਗਦੇ ਕਦੇ ਉਹ ਕਹਿੰਦਾ ਸਾਲਾ ਇਥੇ ਤਾ ਕੋਈ ਗਾਲ ਕੱਡਣ ਤੇ ਗਲ ਪੱਟਣ ਨੂੰ ਆਉਦਾ ਤੇ ਆਪਣੇ ਪਿੰਡ ਵਾਲੇ ਸਕੂਲ ਚ ਸਾਰਾ ਦਿਨ ਗਾਲੋ ਗਾਲੀ ਹੋਈ ਜਾਦੇ ਸੀ ਨਾਲ ਪੜਦੀਆ ਕੁੜੀਆ ਵੀ ਉਹਨੂੰ ਅਜੀਬ ਜਿਹੀਆ ਲੱਗਦੀਆ ਸਾਲੀਆ ਦੇ ਨਖਰੇ ਬੜੇ ਉਚੇ ਸੀ ਇਕ ਦਿਨ ਉਹ ਅੱਧੀ ਛੁੱਟੀ ਵੇਲੇ ਬੈਠਾ ਨਿੰਮ ਹੇਠਾ ਟਹਿਲਦੀਆ ਕੁੜੀਆ ਨੂੰ ਵੇਖ ਰਿਹਾ ਸੀ ਸਾਰੀਆ ਦੇ ਚਿਹਰੇ ਤੇ ਵੱਖਰੀ ਮੁਸਕਰਾਹਟ ਸੀ ਤੇ ਉਤੋ ਸੌਲਵਾ ਸਾਲ ਹੋਣ ਕਰਕੇ ਜਵਾਨੀ ਦਾ ਹੜ ਵੱਗ ਰਿਹਾ ਸੀ ਕੁੜੀਆ ਦੀਆ ਛਾਤੀਆ ਉਭਰ ਰਹੀਆ ਸੀ ਤੇ ਬਾਹਰ ਆਉਣ ਨੂੰ ਕਾਹਲੀਆ ਸੀ ਕੀਰਤ ਇਕ ਪਲ ਉਹਨਾ ਵੱਲ ਝਾਕਦਾ ਪਰ ਕੋਈ ਕੁੜੀ ਜਿਆਦਾ ਦਿਲਚਸਪੀ ਨਾ ਵਿਖਾਉਦੀ ਤੇ ਮਾੜਾ ਜਿਹਾ ਦੇਖ ਕੇ ਅੱਗੇ ਲੰਘ ਜਾਦੀਆ ਕੀਰਤ ਕਹਿੰਦਾ ਸਾਲੀਆ ਇਹ ਨੀ ਫਸਦੀਆ ਪਹਿਲਾ ਹੀ ਕਿਸੇ ਨਾਲ set ਲੱਗਦੀਆ ਆਪਣੇ ਵਰਗੇ ਦੇ ਲੋਟ ਆਉਣ ਵਾਲੀਆ ਨੀ ਕੀਰਤ ਆਪਣੇ ਨਾਲ ਪੜਦੀ ਅਮਨ ਵੱਲ ਝਾਕਦਾ ਜਿਹਦੀਆ ਭਰਮੀਆ ਛਾਤੀਆ ਖਿੱਚ ਪਾਉਦੀਆ ਸੀ ਉਹਦਾ ਕੱਦ ਨਿੱਕਾ ਜਿਹਾ ਤੇ ਗੁੰਦਵੇ ਸਰੀਰ ਦੀ ਸੀ ਪਰ ਕੀਰਤ ਮੁੰਡਿਆ ਵਾਲੇ ਸਕੂਲ ਚੋ ਆਇਆ ਸੀ ਉਹਨੂੰ ਨਾ ਤਾ ਕੁੜੀ ਨੂੰ ਬਲਾਉਣ ਦਾ ਢੰਗ ਸੀ ਨਾ ਕੁੜੀ ਸੈਟ ਕਰਨ ਭਾਵੇ ਉਹ ਆਪਣੇ ਪਿੰਡ ਪੜਦੀ ਗੁਆਂਢੀ ਪਿੰਡ ਦੀ ਕੁੜੀ ਦਾ ਕਈ ਵਾਰੀ ਪਿੱਛਾ ਕਰ ਚੁੱਕਿਆ ਸੀ ਯਾਰ ਜਦੋ ਉਹ ਨੀ ਪੁੱਛੀ ਗਈ ਇਹਨਾ ਨੇ ਕਿੱਥੋ ਫਸਣਾ ਉਹਦੀ ਦੋਸਤੀ ਨਾਲ ਦੇ ਪਿੰਡ ਦੇ ਕੁਝ ਮੁੰਡਿਆ ਨਾਲ ਸੀ ਉਹ ਜਿਆਦਾ ਫੁਕਰੇ ਜਿਹੇ ਬੰਦੇ ਲੱਗਦੇ ਸੀ ਪਰ ਕਰਦਾ ਕੀ ਪਿੰਡ ਵਾਲੇ ਦੋਸਤ ਤਾ ਉਹਦੀ ਛੱਡ ਇਥੇ ਦਾਖਿਲ ਹੋ ਗਿਆ ਸੀ ਉਹਦੇ ਕੋਲ ਪਿੰਡ ਦੇ ਸਕੂਲ ਵਾਲੀ ਪਹਿਚਾਣ ਵੀ ਨਹੀ ਸੀ ਉਹਦੇ ਲਈ ਸਭ ਨਵਾ ਸੀ ਨਾਨ ਮੈਡੀਕਲ ਦੀ ਪੜ੍ਹਾਈ ਕਾਫੀ ਔਖੀ ਲੱਗਦੀ ਪੰਜਾਬੀ ਵਾਲਾ ਤਾ ਕੰਮ ਹੀ ਨਹੀ ਸੀ ਸਾਰੇ ਵਿਸ਼ੇ ਅੰਗਰੇਜ਼ੀ ਚ ਸੀ ਸਾਲਾ ਮੈਡਮਾ ਦੀ ਚੱਕ ਚ ਆ ਕੇ ਪੰਗਾ ਲੈ ਲਿਆ ਪਿੰਡ ਵਾਲੇ ਸਕੂਲ ਚ ਚੰਗੀ ਭਲੀ cricket ਖੇਡਦੇ ਸੀ ਇਥੇ ਆ ਕੇ ਪੰਗਾ ਲੈ ਲਿਆ ਰੋਜ ਬੇਇੱਜ਼ਤੀ ਹੁੰਦੀ ਕੀਰਤ ਤੋ ਬਰਦਾਸ਼ਤ ਨਾ ਹੁੰਦੀ ਪਰ ਉਹ ਹੁਣ ਨਾਨ ਮੈਡੀਕਲ ਛੱਡ ਪਿੰਡ ਵੀ ਨਹੀ ਲੱਗ ਸਕਦਾ ਸੀ ਕੀ ਕਹਿਣਗੇ ਪਿੰਡ ਵਾਲੇ ਤੇ ਸਕੂਲ ਦੀਆ ਮੈਡਮਾ ਸਰਮ ਚ ਬਸ ਨਾਨ ਮੈਡੀਕਲ ਛੱਡ ਸਕਿਆ ਬੰਦੇ ਨੂੰ ਆਪਣੇ ਨਾਲੋ ਲੋਕਾ ਦੇ ਕਹਿਣ ਦਾ ਜਿਆਦਾ ਫਿਕਰ ਹੁੰਦਾ ਕੀਰਤ ਬੱਸ ਚੋ ਉਤਰ ਕੇ ਜਦੋ ਘਰ ਦਾ ਰਾਹ ਫੜਦਾ ਤਾ ਕਦੇ ਕਦੇ ਨਾਲ ਦੇ ਪੜਣ ਵਾਲੇ ਟੱਕਰ ਜਾਦੇ ਤਾ ਕੀਰਤ ਦਾ ਮੂੰਹ ਤਾ ਪਹਿਲਾ ਹੀ ਉੱਡਿਆ ਹੁੰਦਾ ਤੇ ਨਾਲ ਵਾਲੇ ਕੋਲੋ ਇਹ ਸੁਣ ਕੇ ਯਾਰ ਮੇਰੇ ਨਾਲ ਤਾ ਇਕ ਕੁੜੀ ਫਸ ਗਈ ਨਜਾਰੇ ਆ ਹੋਰ ਤੂੰ ਕੋਈ ਟਕਾਈ ਆ ਉਸ ਸਕੂਲ ਯਾਰ ਕਹਿੰਦੇ ਬੜੀਆ ਸੋਹਣੀਆ ਕੁੜੀਆ ਪੜਦੀਆ ਥੋਡੇ ਸਕੂਲ ਚ ਨਾ ਸਾਲਿਆ ਉਥੇ ਕੀ ਪਰੀਆ ਉਤਰੀਆ ਆਹੀ ਆਪਣੇ ਆਸੇ ਪਾਸੇ ਦੇ ਪਿੰਡਾ ਚੋ ਪੜਦੀਆ ਤੂੰ ਦੱਸ ਤੇਰੀ ਕਿਸੇ ਪਰੀ ਬਾਰੇ ਕੀਰਤ ਨੇ ਕਿਹਾ ਯਾਰ ਕੁੜੀ ਕਿੱਥੋ ਫਸਾਈ ਜਾਦੀ ਆ ਸਾਲੀ ਪੜ੍ਹਾਈ ਬੜੀ ਔਖੀ ਬਸ ਤੂੰ ਤਾ ਇਵੇ ਹੀ ਰਹਿ ਜਾਵੇਗਾ ਕੀਰਤ ਨੂੰ ਬੜਾ ਗੁੱਸਾ ਚੜਦਾ ਇਹ ਸੁਣ ਕੇ ਚੰਗਾ ਯਾਰ ਮੈ ਚੱਲਦਾ ਕੀਰਤ ਘਰ ਵੱਲ ਚੱਲ ਪਿਆ ਜਦੋ ਸਕੂਲ ਕੋਲ ਪਹੁੰਚਿਆ ਤਾ ਗਿਆਰਵੀ ਵਾਲੀਆ ਕੁੜੀਆ ਮੁੰਡਿਆ ਨੂੰ ਛੁੱਟੀ ਹੋਈ ਸੀ ਕੀਰਤ ਕੁੜੀਆ ਨੂੰ ਦੇਖ ਕੇ ਹੈਰਾਨ ਰਹਿ ਗਿਆ ਯਾਰ ਐਨੀਆ ਸੋਹਣੀਆ ਕੁੜੀਆ ਸਰਕਾਰੀ ਕੁੜੀਆ ਵਾਲੇ ਸਕੂਲ ਵਾਲੀਆ ਸਾਰੀਆ ਕੁੜੀਆ ਮੁੰਡਿਆ ਵਾਲੇ ਸਕੂਲ ਚ ਲੱਗ ਗਈਆ ਸੀ ਕੁਝ ਨਾਲ ਦੇ ਪਿੰਡੋ ਲੱਗੀਆ ਸੀ ਉਹ ਕੁੜੀਆ ਨੂੰ ਦੇਖ ਰਿਹਾ ਸੀ ਉਹ ਕੀਰਤ ਵੱਲ ਮੁਸਕਰਾ ਰਹੀਆ ਬੱਸ ਅੱਡੇ ਵੱਲ ਵੱਧ ਰਹੀਆ ਸੀ ਕੁਝ ਕੁੜੀਆ ਆਪਣੇ ਘਰਾ ਵੱਲ ਮੁੜ ਰਹੀਆ ਸੀ ਉਦੋ ਹੀ ਉਹਦਾ ਸਭ ਜਿਗਰੀ ਯਾਰ ਲੱਖੇ ਨੇ ਕੀਰਤ ਦਾ ਮੋਢਾ ਆ ਹਿਲਾਇਆ ਕਿਵੇ ਆ ਸਾਡੇ ਸਕੂਲ ਵਾਲੀਆ ਤੇ ਨਜਰ ਟਿਕਾਈ ਬੈਠਾ ਤੇਰੇ ਸਕੂਲ ਚੋ ਮੁੱਕ ਗਈਆ ਕਿਉ ਜੁਲਫਾ ਵਾਲੀ ਨਾਲ ਕਰਵਾਵਾ ਗੱਲ ਮੇਰੇ ਵਾਲੀ ਦੀ ਸਹੇਲੀ ਆ ਉਏ ਤੂੰ ਫਸਾ ਵੀ ਲਈ ਹੋਰ ਚੱਕ ਤੇ ਫੱਟੇ ਬਸ ਕੰਮ ਕੱਡਣ ਵਾਲਾ ਰਹਿੰਦਾ ਬੜਾ ਤੇਜ ਨਿਕਲਿਆ ਤੂੰ ਹੋਰ ਭਰਾਵਾ ਨਜਾਰੇ ਆ ਸਕੂਲ ਚ ਉਹ ਦੋਨੇ ਘਰ ਵੱਲ ਚੱਲ ਪਏ ਘਰ ਨੇੜੇ ਨੇੜੇ ਸੀ ਦੋਨਾ ਹੁਣ ਇੱਕਠਿਆ ਨੇ ਕਦੇ cricket ਵੀ ਨੀ ਖੇਡੀ ਸੀ ਕੀਰਤ ਪੜ੍ਹਾਈ ਚ ਹੀ ਏਨਾ ਰੁਝ ਗਿਆ ਸੀ ਹੋਰ ਕੋਈ ਫਸਾਈ ਨਾ ਪਹਿਲਾ ਤਾ ਕੁੜੀਆ ਹੀ ਕਲਾਸ ਚ ਚਾਰ ਆ ਉਤੋ ਦੋ ਸੋਹਣੀਆ ਤੇ ਤੀਜੀ ਲਾਲਿਆ ਦੀ ਕੁੜੀ ਆ ਦੋਨਾ ਚੋ ਇਕ ਤਾ ਚੱਕਵੀ ਜੀ ਲੱਗਦੀ ਆ ਕਿਸੇ ਨਾਲ ਫਸੀ ਹੋਉ ਦੂਜੀ ਘੈਟ ਆ ਪਰ ਪੁੱਛਾ ਕਿਵੇ ਤੇ ਲਾਲਿਆ ਦੀ ਕੁੜੀ ਲੱਖੇ ਨੇ ਪੁੱਛਿਆ ਯਾਰ ਉਹਤਾ ਆਕੜ ਕੰਨੀ ਜੀ ਲੱਗਦੀ ਆ ਝਾਕਦੀ ਹੀ ਨੀ ਸਾਲਿਆ ਲਾਲਿਆ ਦੀ ਕੁੜੀ ਤਾ ਨਜਾਰੇ ਹੀ ਬੜੇ ਦਿੰਦੀ ਕਹਿੰਦੇ ਆ ਪੋਲੀ ਪੋਲੀ ਹੁੰਦੀ ਗਦੇਲੇ ਵਰਗੀ ਸਾਲਿਆ ਝਾਕੇ ਤਾ ਸਹੀ ਫਿਰ ਹੀ ਪਤਾ ਲੱਗੇ ਸਰੀਰ ਤਾ ਘੈਟ ਆ ਉਹ ਗੱਲਾ ਕਰਦੇ ਆਪਣੇ ਘਰਾ ਵੱਲ ਮੁੜ ਗਏ ਕੀਰਤ ਨੇ ਘਰੇ ਜਾ ਕੇ ਚਾਹ ਪਾਣੀ ਪੀਤਾ ਤੇ ਸਾਇਕਲ ਚੱਕ ਕੇ ਖੇਤ ਜਾਣ ਲੱਗਿਆ ਤਾ ਘਰਦੇ ਕਹਿੰਦੇ ਪੁੱਤ ਪੜ ਕੀ ਕਰਨਾ ਖੇਤ ਜਾ ਕੇ ਨਾਲੇ ਖੇਤੀ ਚ ਬਚਦਾ ਹੀ ਕੀ ਆ ਤੂੰ ਪੜ ਕੰਮ ਅਸੀ ਆਪੇ ਕਰ ਲਵਾਂਗੇ ਕੀਰਤ ਸਾਈਕਲ ਰੱਖ ਬਰਾਡੇ ਚ ਕਿਤਾਬ ਪੜਣ ਬੈਠ ਗਿਆ ਕੀਰਤ ਤੋ ਪੜਾਈ ਨੇ ਦੋਸਤ ਖੇਡ ਤੇ ਖੇਤੀ ਖੋਹ ਲਏ ਸੀ ਕੀਰਤ ਪੂਰੀ ਤਰਾ ਫਸ ਚੁੱਕਿਆ ਸੀ ਸਾਲਾ ਉਹੀ ਕਿਤਾਬਾ ਨਾਲ ਦਿਨ ਰਾਤ ਮੱਥਾ ਮਾਰਨਾ ਪੈਦਾ ਤਾਸ ਖੇਡਣੀ ਵੀ ਬੰਦ ਹੋ ਚੁੱਕੀ ਸੀ ਲੱਖਾ ਕਦੇ ਕਦੇ ਕੀਰਤ ਕੋਲ ਆ ਜਾਦਾ ਉਹਦੀ ਜਜਬਾਤਾ ਨੂੰ ਭੜਕਾਉਦਾ ਉਏ ਕੋਈ ਕੁੜੀ ਫਸਾ ਲੈ ਏਵੇ ਧੱਕੇ ਖਾਦਾ ਮਰ ਜਾਵੇਗਾ ਕੀਰਤ ਇਕ ਦਿਨ ਝੋਨਾ ਵੱਡਣ ਵੇਲੇ ਗੁਆਂਢੀ ਪਿੰਡ ਦੇ ਘਰੋ ਪਾਣੀ ਲੈਣ ਗਿਆ ਤਾ ਜਦੋ ਕੁੜੀ ਨੇ ਵਾਰ ਖੋਲਿਆ ਤਾ ਕੀਰਤ ਹੈਰਾਨ ਰਹਿ ਗਿਆ ਉਹੀ ਕੁੜੀ ਜੋ ਕੁੜੀਆ ਵਾਲੇ ਸਕੂਲ ਚ ਪੜਦੀ ਸੀ ਉਹਦੇ ਸਾਮਹਣੇ ਖੜੀ ਸੀ ਉਹ ਕਿੰਨਾ ਚਿਰ ਇਕ ਦੂਜੇ ਵੱਲ ਵੇਖਦੇ ਰਹੇ ਕੀਰਤ ਦੇ ਨਾਲ ਦੇ ਨੇ ਉਹਨਾ ਦੀ ਸੁਰਤੀ ਨੂੰ ਤੋੜਿਆ ਜੀ ਪਾਣੀ ਲੈਣ ਆਏ ਸੀ ਉਹਨੇ ਕੀਰਤ ਕੋਲੋ ਭਾਡਾ ਫੜਿਆ ਤੇ ਅੰਦਰ ਪਾਣੀ ਲੈਣ ਚਲੀ ਗਈ ਨਾਲ ਵਾਲਾ ਕਹਿੰਦਾ ਉਏ ਤੂੰ ਜਾਣਦਾ ਬੜਾ ਖੁੱਭ ਗਈ ਸੀ ਤੇਰੇ ਚ ਨਾ ਯਾਰ ਬਸ ਏਵੇ ਦੇਖਦੀ ਸੀ ਉਹ ਪਾਣੀ ਲੈ ਕੇ ਆ ਗਈ ਅਜੇ ਕੀਰਤ ਵੱਲ ਦੇਖ ਰਹੀ ਸੀ ਲਾਲ ਸੂਹੇ ਬੁੱਲ ਤੇ ਨਿੱਕੀਆ ਛਾਤੀਆ ਕੀਰਤ ਦੇ ਮਨ ਚ ਧੁੜਧੜੀ ਛੇੜ ਗਈਆ ਕੀਰਤ ਉਹਦੀ ਪੈੜ ਨੱਪਣ ਲੱਗ ਪਿਆ ਕਦੇ ਸਕੂਲ ਚੋ ਟਾਇਮ ਕੱਡ ਕੇ ਉਹ ਇਕ ਦੂਜੇ ਵੱਲ ਵੇਖਦੇ ਉਸ ਤੋ ਅੱਗੇ ਵਧਣ ਦਾ ਹੀਲਾ ਹੀ ਨਹੀ ਨਾ ਕੀਰਤ ਕੋਲ ਫੋਨ ਨਾ ਭਰੀ ਸੜਕ ਚ ਉਹਦੀ ਬਾਹ ਫੜ ਸਕਦਾ ਸੀ ਉਹ ਉਹਦੇ ਘਰ ਤੱਕ ਵੀ ਜਾਦਾ ਦੋਨੇ ਇਕ ਦੂਜੇ ਨੂੰ ਤੱਕਦੇ ਰਹਿੰਦੇ ਕੀਰਤ ਦੇ ਗਿਆਰਵੀ ਦੇ ਪੇਪਰਾ ਚੋ ਸਾਰਿਆ ਨਾਲੋ ਚੰਗੇ ਨੰਬਰ ਆ ਗਏ ਹੁਣ ਕਲਾਸ ਦੀਆ ਕੁੜੀਆ ਦੀ ਨਜਰ ਚ ਕੀਰਤ ਦੀ ਇੱਜਤ ਵਧ ਗਈ ਸੀ ਕੀਰਤ ਅੰਗਰੇਜ਼ੀ ਦੇ ਪੀਰੀਅਡ ਚ ਆਰਟਸ ਵਾਲੀ ਕੁੜੀ ਨੂੰ ਬਸ ਸੈਟ ਕਰ ਹੀ ਲਿਆ ਸੀ ਇਕ ਦਿਨ ਕੀਰਤ ਦੀ ਕਲਾਸ ਵਾਲੀ ਕੁੜੀ ਨਾਲ ਉਹ ਗੱਲਾ ਕਰੀ ਜਾਦੀ ਸੀ ਬਸ ਅੱਡੇ ਤੇ ਬੈਠੀ ਉਦੋ ਕੀਰਤ ਬਸ ਦੀ ਛੱਤ ਤੇ ਬੈਠਾ ਉਹਦੇ ਵੱਲ ਝਾਕ ਰਿਹਾ ਸੀ ਉਹ ਕੁੜੀ ਨੇ ਕੀਰਤ ਦੀ ਕਲਾਸ ਵਾਲੀ ਨੂੰ ਕੀਰਤ ਵਿਖਾ ਦਿੱਤਾ ਉਹਨੇ ਪਤਾ ਨੀ ਕੀ ਚੁਗਲੀ ਕੀਤੀ ਸਾਲੀ ਉਸੇ ਵੇਲੇ...

ਹੀ ਅੱਖਾ ਫੇਰ ਗਈ ਕੀਰਤ ਨੇ ਮਨ ਚ ਗਾਲਾ ਕੱਡੀਆ ਸਾਲੀ ਨੇ ਆਪ ਤਾ ਫਸਣਾ ਨੀ ਇਹਨੂੰ ਵੀ ਨੀ ਫਸਣ ਦਿੱਤਾ ।ਕੀਰਤ ਨੇ ਪੜ੍ਹਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਪੱਕੇ ਪੇਪਰਾ ਚੋ ਉਹ ਫਸਟ ਡਵੀਜ਼ਨ ਤੇ ਆਇਆ ਭਾਵੇ ਉਹ ਕੁੜੀ ਨਾ ਫਸਾ ਸਕਿਆ ਪਰ ਮੈਡਮਾ ਦੀਆ ਨਜਰਾ ਵਿਚ ਉਹਦੀ ਚੰਗੀ ਇੱਜਤ ਬਣ ਗਈ ਕਈ ਮੁੰਡੇ ਕੁੜੀਆ ਨੇ ਟਿਊਸ਼ਨ ਰੱਖ ਲਏ ਬਾਰਵੀ ਚ ਪਰ ਕੀਰਤ ਨੇ ਸਕੂਲ ਚ ਪੜਣਾ ਹੀ ਠੀਕ ਸਮਝਿਆ ਫਿਜ਼ਿਕਸ ਵਾਲੀ ਮੈਡਮ ਦਾ ਉਹ ਚਹੇਤਾ ਸਟੂਡੈਂਟ ਬਣ ਗਿਆ ਸੀ ਉਹ ਕੀਰਤ ਦੀਆ ਸਿਫਤਾ ਦੇ ਪੁੱਲ ਬੰਨਦੀ ਨਾ ਧੱਕਦੀ ਹਰ ਗੱਲ ਪੁੱਛ ਕਰਦੀ ਹੁਣ ਅਮਨ ਵੀ ਕੀਰਤ ਚ ਦਿਲਚਸਪੀ ਲੈਣ ਲੱਗ ਪਈ ਸੀ ਅਮਨ ਦੀਆ ਛਾਤੀਆ ਉਭਰ ਕੇ ਬਾਹਰ ਆ ਗਈਆ ਸੀ ਜੋ ਕੀਰਤ ਨੂੰ ਖਿੱਚ ਪਾਉਦੀਆ ਰਹਿੰਦੀਆ ਸੀ ਉਹ ਇਕ ਵਾਰ ਅਮਨ ਨੂੰ ਜੱਫੀ ਚ ਘੁਟਣਾ ਚਾਹੁੰਦਾ ਸੀ ਉਹ ਇਕ ਦੂਜੇ ਦੇ ਨੇੜੇ ਹੋਣ ਲੱਗ ਪਏ ਸੀ ਉਝ ਅਮਨ ਦੀ ਬਠਿੰਡੇ ਟਿਊਸ਼ਨ ਰੱਖੀ ਹੋਣ ਕਰਕੇ ਕਦੇ ਕਦੇ ਸਕੂਲ ਆਉਦੀ ਸੀ ਉਹ ਦਿਨਾ ਚ ਉਹਨਾ ਦੇ ਨੈਣ ਜਾ ਮਿਲਦੇ ਸੀ ਕੀਰਤ ਨੇ ਅਮਨ ਦੀ ਗੱਲ ਲੱਖੇ ਕੋਲੋ ਕੀਤੀ ਉਹ ਕਹਿੰਦਾ ਦੇਖਦਾ ਕੀ ਆ ਸਾਡੀ ਮੋਟਰ ਤੇ ਲੈ ਆਵੀ ਦੇਖਦਾ ਕੀ ਆ ਕੀਰਤ ਵੀ ਅਮਨ ਦੇ ਭਾਫਾ ਛੱਡਦੇ ਸਰੀਰ ਨੂੰ ਵੇਖ ਵੇਖ ਰਾਤ ਨੂੰ ਅਮਨ ਦੇ ਸੁਪਨੇ ਲੈਦਾ ਰਹਿੰਦਾ ਇਕ ਦਿਨ ਕੈਮਿਸਟਰੀ ਲੈਬ ਚ ਵਿਹਲਾ ਪੀਰੀਅਡ ਹੋਣ ਕਰਕੇ ਕੀਰਤ ਤੇ ਅਮਨ ਗੱਲਾ ਕਰ ਰਿਹੇ ਸੀ ਉਦੋ ਹੀ ਕੈਮਿਸਟਰੀ ਵਾਲੀ ਮੈਡਮ ਆ ਗਈ ਕੀਰਤ ਨੂੰ ਕਹਿੰਦੀ ਦੇਖ ਤੂੰ ਪੜਣ ਵਾਲਾ ਮੁੰਡਾ ਅਸੀ ਤੇਰੀ ਕਦਰ ਕਰਦੇ ਆ ਤੁਸੀ ਜਿਹੜੇ ਆ ਇਕ ਦੂਜੇ ਦੇ ਨੇੜੇ ਆਉਦੇ ਹੋ ਥੋਡੇ ਬਾਅਦ ਚ ਰਿਜਲਟ ਚੰਗੇ ਨੀ ਆਉਦੇ ਆ ਹਰਪ੍ਰੀਤ ਕੋਲ ਬੈਠੀ ਆ ਕਿਸੇ ਮੁੰਡੇ ਨੇ ਆਖ ਦਿੱਤਾ ਇਹਨੂੰ ਕੁਝ ਫਿਰ ਗੱਲ ਲੜਾਈ ਝਗੜੇ ਤੱਕ ਪਹੁੰਚ ਗਈ ਸੀ ਕੀਰਤ ਹਰਪ੍ਰੀਤ ਵੱਲ ਔਖਾ ਝਾਕ ਰਿਹਾ ਸੀ ਸਾਲੀ ਇਹਦੀ ਪਤਾ ਨੀ ਕੀ ਦੁਸ਼ਮਣੀ ਮੇਰਾ ਕੰਮ ਹੀ ਖਰਾਬ ਕਰ ਦਿੱਤਾ ਉਸ ਦਿਨ ਤੋ ਬਾਅਦ ਨਾ ਅਮਨ ਕੀਰਤ ਦੇ ਨੇੜੇ ਹੋਈ ਨਾ ਉਹਨਾ ਨੂੰ ਮੌਕਾ ਮਿਲਿਆ ਉਧਰ ਗਿਆਰਵੀ ਕਲਾਸ ਵਿਚ ਨਵੀਆ ਕੁੜੀਆ ਆ ਗਈਆ ਸੀ ਕੀਰਤ ਦੀ ਕਾਫੀ ਇੱਜਤ ਸੀ ਕਲਾਸ ਚ ਫਿਜ਼ਿਕਸ ਵਾਲੀ ਮੈਡਮ ਗਿਆਰਵੀ ਵਾਲਿਆ ਨੂੰ ਕੀਰਤ ਦੀਆ ਉਦਾਰਨਾ ਦਿੰਦੀ ਇਹ ਮੁੰਡਾ ਪਿੰਡ ਦੇ ਪੰਜਾਬੀ ਸਕੂਲ ਚੋ ਆ ਕੇ ਅੱਜ ਸ਼ਹਿਰ ਵਾਲਿਆ ਤੇ ਅੰਗਰੇਜ਼ੀ ਮੀਡੀਅਮ ਵਾਲੇ ਮੁੰਡੇ ਕੁੜੀਆ ਤੋ ਅੱਗੇ ਆ ਗਿਆ ਗਿਆਰਵੀ ਵਾਲੀਆ ਨਵੀਆ ਕੁੜੀਆ ਕੀਰਤ ਚ interest ਲੈਣ ਲੱਗ ਪਈਆ ਤੇ ਮੁੰਡੇ ਉਹਨੂੰ ਬਾਈ ਬਾਈ ਆਖਦੇ ਕੀਰਤ ਦਾ ਦੋਸਤ ਮਨਿੰਦਰ ਗਿਆਰਵੀ ਕਲਾਸ ਚ ਆਈ ਨਵੀ ਕੁੜੀ preeti ਤੇ ਟਰਾਈ ਲਾਉਦਾ ਕਹਿੰਦਾ ਬੜੀ ਘੈਟ ਆ ਜੇ ਫਸ ਜਾਵੇ ਤਾ ਗਲ ਬਣ ਜਾਵੇ ਹੁਣ ਬਾਰਵੀ ਵਾਲੇ ਸਾਰੇ ਮੁੰਡੇ ਗਿਆਰਵੀ ਵਾਲੀਆ ਤੇ ਅੱਖ ਟਿਕਾਉਦੇ ਰਹਿੰਦੇ ਬਾਰਵੀ ਚ ਤਾ ਕੁੜੀਆ ਆਉਦੀਆ ਹੀ ਘੱਟ ਸੀ ਇਕ ਦਿਨ ਸਕੂਲ ਦੇ ਬਾਹਰ ਚਾਹ ਵਾਲੀ ਦੁਕਾਨ ਤੇ ਚਾਹ ਪੀਦੇ preeti ਨੂੰ ਪੱਟਣ ਦੀਆ ਸਕੀਮਾ ਬਣਾਉਣ ਲੱਗ ਪਏ ਮਨਿੰਦਰ ਤੱਤਾ ਸੀ ਕਹਿੰਦਾ ਯਾਰ ਹੁਣ ਤਾ preeti ਰਾਤ ਨੂੰ ਸੁਪਨੇ ਚ ਆਉਦੀ ਰਹਿੰਦੀ ਆ ਕੋਈ ਹੱਲ ਕਰੋ ਸਾਲੀ ਕਲਾਸ ਚ ਤਾ ਕੈਮਿਸਟਰੀ ਵਾਲੀ ਨੀ ਝਾਕਣ ਦਿੰਦੀ ਪਹਿਲਾ ਹੀ ਕੀਰਤ ਦੇ ਬਣਦੇ ਘਰ ਤੇ ਲੱਤ ਮਾਰ ਦਿੱਤੀ ਕੀਰਤ ਦੇ ਇਹ ਸੁਣ ਕੇ ਅਮਨ ਲਈ ਚੀਸ ਜੀ ਉਠੀ ਕਹਿੰਦਾ ਹਾਏ ਅਮਨ ਉਹਦੀ ਧਾਹ ਨਿਕਲ ਗਈ ਉਹ ਚੱਲ ਛੱਡ ਗਿਆਰਵੀ ਚ ਮਾਰ ਨਗਾ ਹੋਰ ਫਸਾ ਉਹ ਯਾਰ ਇਕ ਫਸਾਉਣ ਵਾਲੀ ਸੀ ਉਹ ਮਨਿੰਦਰ ਰੋਕ ਕੇ ਬੈਠ ਗਿਆ ਨਾ ਮੈ ਛੱਡ ਦਿੰਦਾ ਜੇ ਚੰਗੀ ਲੱਗਦੀ ਆ ਨਾਲੇ ਤੇਰੀ ਤਾ ਚੜਾਈ ਈ ਬੜੀ ਆ ਗਿਆਰਵੀ ਵਾਲੀਆ ਚ ਲਛਮਣ ਵਿੱਚੋ ਬੋਲ ਪਿਆ ਉਹ ਤਾ ਯਾਰ ਫਿਜ਼ਿਕਸ ਵਾਲੀ ਨੇ ਨੰਬਰ ਜੇ ਬਣਾ ਦਿੱਤੇ ਦੇਖ ਮਨਿੰਦਰ ਸਾਲੀ ਜਦੋ ਆਪਾ ਨਵੇ ਆਏ ਸੀ ਵੱਡ ਖਾਣ ਨੂੰ ਪੈਦੀ ਸੀ ਹੁਣ ਤਾ ਤੇਰੀਆ ਸਿਫਤਾ ਦੇ ਪੁੱਲ ਬੰਨਦੀ ਆ ਬਸ ਕੀਰਤ ਟਾਇਮ ਟਾਇਮ ਦੀ ਗੱਲ ਆ ਨਾ ਉਏ preeti ਨਾਲ ਵਾਲੀ priya ਕਿਵੇ ਲੱਗਦੀ ਆ ਯਾਰ ਮੋਟੀ ਜਿਆਦਾ ਉਝ ਤਾ ਘੈਟ ਆ ਉਏ ਖਾਦੇ ਪੀਦੇ ਸ਼ਹਿਰ ਦੀ ਕੁੜੀ ਆ ਮਲਾਈ ਵਰਗੀ ਪਈ ਆ ਨਾਭੇ ਦੀ ਬੋਤਲ ਵਾਗੂ ਸੀਲ ਬੰਦ ਹੋਉ ਪੱਟਣ ਦਾ ਨਜਾਰਾ ਆ ਜਾਉ ਲਛਮਣ ਨੇ ਹੱਥ ਦਾ ਇਸ਼ਾਰਾ ਕਰਕੇ ਕਿਹਾ ਨਾ ਜੇ ਸੀਲ ਤੌੜਦੇ ਨੂੰ ਇਹਨੂੰ ਅੰਦਰ ਲੰਘਾ ਗਈ ਮਨਿੰਦਰ ਨੇ ਮਸਕਰੀ ਕਰਦੇ ਨੇ ਕਿਹਾ ਕੀਰਤ ਖਿਝ ਪਿਆ ਨਾਲ ਸਾਲਿਉ ਮੈ ਵੀ ਜੱਟ ਦਾ ਪੁੱਤ ਆ ਕੰਨੀ ਹੱਥ ਲਵਾ ਦਿਉ ਕੀਰਤ ਚ ਖੂਨ ਉਬਾਲੇ ਖਾ ਰਿਹਾ ਸੀ ਮਨਿੰਦਰ ਕਹਿੰਦਾ ਯਾਰ ਕਿਹੜੀਆ ਗੱਲਾ ਖੁੱਭ ਗਏ ਰਿੰਕੀ ਨੂੰ ਪਿਆਰ ਦਾ ਇਜ਼ਹਾਰ ਕਿਵੇ ਕਰਾ ਨਾ ਕੈਮਿਸਟਰੀ ਵਾਲੀ ਮੈਡਮ ਨੂੰ ਕਾਪੀ ਚ ਲਵ ਲੈਟਰ ਲਿਖ ਫੜਾ ਦਿਉ ਵਿਚਾਰੀ ਕਿੰਨੀ ਚੰਗੀ ਆ ਉਸੇ ਨੇ ਤਾ ਕੀਰਤ ਤੇ ਅਮਨ ਦੀ ਗੱਲ ਕਰਾਈ ਸੀ ਅਜਿਹੀ ਮੁਲਾਕਾਤ ਕਰਾਈ ਕੀ ਅੱਜ ਤੱਕ ਦੋਨੇ ਲੈਕਚਰ ਲਾਉਣ ਵੇਲੇ ਵੀ ਇਕ ਦੂਜੇ ਦੇ ਉਲਟ ਬੈਠਦੇ ਆ ਉਹਵੀ ਲੁਕ ਕੇ ਕਤੇ ਸਹਿ ਸੁਭਾਅ ਨਜਰ ਹੀ ਨਾ ਵੱਜ ਜਾਵੇ ਕੀਰਤ ਦੇ ਇਹ ਸੁਣ ਕੇ ਅੱਗ ਲੱਗ ਗਈ ਕੋਈ ਨਾ ਐਤਕੀ ਸਹੀ ਜਮਾ ਸਰੇਆਮ ਫਸਾਉ ਕੈਮਿਸਟਰੀ ਵਾਲੀ ਮੈਡਮ ਦੇ ਸਾਹਮਣੇ ਗਿਆਰਵੀ ਕਲਾਸ ਵਾਲੀ ਫਿਰ ਦੇਖੇ ਕਹਿ ਕੇ ਕੀਰਤ ਦੀ ਅਣਖ ਜਾਗ ਪਈ ਫਿਰ ਤਾ ਤੇਰੇ ਨੰਬਰ ਗਏ ਸਮਝ ਮਨਿੰਦਰ ਬੋਲਿਆ ਕਿਧਰੇ ਜਾਣ ਨੰਬਰ ਕੀਰਤ ਦੀਆ ਅੱਖਾ ਲਾਲ ਹੋ ਗਈਆ ਉਹਦੇ ਲੱਖੇ ਵੱਲੋ ਕਹੀ ਗੱਲ ਯਾਦ ਆ ਗਈ ਐਵੇ ਹੀ ਮਰ ਜਾਵੇਗਾ ਧੱਕੇ ਖਾਦਾ ਫਿਰ ਤਾ priya ਹੀ ਲੋਟ ਆਉ ਲਛਮਣ ਨੇ ਇਕ ਹੋਰ ਟੱਕ ਲਾ ਦਿੱਤੀ ਕੋਈ ਨਾ ਇਹ ਤਾ ਵਕਤ ਦੱਸੂ ਜਿਸ priya ਤੋ ਥੋੜਾ ਕੀਰਤ ਭੱਜ ਰਿਹਾ ਸੀ ਕੀ ਪਤਾ ਸੀ ਉਹੀ priya ਕੀਰਤ ਦੇ ਪਿਆਰ ਦੀ ਗਵਾਹ ਬਣੂ ਯਾਰ ਹੋਰ ਹੀ ਰੌਲਾ ਪਾ ਕੇ ਬੈਠ ਗਏ ਮਨਿੰਦਰ ਬੋਲਿਆ ਮੈਨੂੰ ਦੱਸੂ ਕੀ ਕਰੀਏ ਕੀਰਤ ਨੇ ਦੱਸਿਆ ਬੁੱਧਵਾਰ ਬਾਬਿਆ ਦੇ ਕਾਫੀ ਇੱਕਠ ਹੁੰਦਾ ਸਾਰੇ ਸਕੂਲ ਵਾਲੇ ਬਾਬਿਆ ਦੇ ਜਾਦੇ ਸੀ ਕਿਉਕਿ ਸਕੂਲ ਭਾਵੇ ਸਰਕਾਰੀ ਸੀ ਪਰ ਬਿਲਡਿੰਗ ਬਾਬਿਆ ਦੇ ਆਸਿਰਵਾਦ ਨਾਲ ਬਣੀ ਸੀ ਉਥੇ ਜਰੂਰ ਆਉ ਤੂੰ ਕਾਪੀ ਚ ਆਈ ਲਵ ਯੂ ਲਿਖ ਕੇ ਉਹਦੇ ਬੈਗ ਚ ਪਾ ਦੇਵੀ ਕੀਰਤ ਦੀ ਰਗ ਰਗ ਚ ਇਸ਼ਕ ਬੋਲ ਰਿਹਾ ਸੀ ਬੜਾ ਤਜਰਬਾ ਤੈਨੂੰ ਕਿੰਨੀਆ ਕੁ ਫਸਾਈਆ ਪਿੰਡ ਮਨਿੰਦਰ ਬੋਲਿਆ ਯਾਰ ਇਕ ਤਾ ਗੱਲ ਕਰਵਾਉ ਉਤੋ ਇਨਾ ਦੀਆ ਸੁਣੋ ਮਨਿੰਦਰ ਨੇ ਕੀਰਤ ਨੂੰ ਕਲਾਵੇ ਚ ਲਿਆ ਯਾਰਾ ਦਾ ਯਾਰ ਤੂੰ ਆਪਣੀ ਸਹੇਲੀ ਤੇਰੇ ਤੋ ਨਹੀ ਬਣੀ ਪਰ ਸਾਡੀ ਜਰੂਰ ਬਣਾਵੇਗਾ ਤੁਸੀ ਦੇਖੋਗੇ ਜਿਸ ਮੈ ਸਹੇਲੀ ਬਣਾਈ ਸਕੂਲ ਚ ਗੱਲਾ ਹੋਣਗੀਆ ਜੱਟ ਦੀਆ ਮਨਿੰਦਰ ਨੇ ਕਾਪੀ ਦੁਕਾਨ ਵਾਲੇ ਤੋ ਲੈ ਲਿਖਣਾ ਸ਼ੁਰੂ ਕਰ ਦਿੱਤਾ ਮਨਿੰਦਰ ਗੀਤ ਲਿਖਦਾ ਵੀ ਸੀ ਤੇ ਗਾਉਦਾ ਵੀ ਸੀ ਉਹਨੂੰ ਲਵ ਲੈਟਰ ਲਿਖਣ ਦਾ ਢੰਗ ਸੀ ਚਲੋ ਲੈਟਰ ਲਿਖ ਲਿਆ ਤੇ ਕਲ ਬੁੱਧਵਾਰ ਦਾ ਇੰਤਜ਼ਾਰ ਕਰਨ ਲੱਗ ਪਏ ।ਅਗਲੇ ਦਿਨ ਬੁੱਧਵਾਰ ਨੂੰ ਸਾਰੇ ਮੁੰਡੇ ਕੁੜੀਆ ਅੱਧੀ ਛੁੱਟੀ ਵੇਲੇ ਬਾਬਿਆ ਦੇ ਚਲੇ ਗਏ ਕੀਰਤ ਮਨਿੰਦਰ ਤੇ ਲਛਮਣ ਸਵੇਰੇ ਹੀ ਬਾਬਿਆ ਦੇ ਜਾ ਬੈਠੇ ਤੇ preeti ਦਾ ਇੰਤਜ਼ਾਰ ਕਰਨ ਲੱਗ ਪਏ ਥੋੜੇ ਚਿਰ ਬਾਅਦ preeti ਤੇ priya ਹੋਰ ਸਹੇਲੀਆ ਆ ਗਈਆ ਮਨਿੰਦਰ ਵਰਗੇ ਪਹਿਲਾ ਹੀ ਖੜੇ ਸੀ preeti ਦੀ ਵੀ ਅੱਖ ਸੀ ਉਹਨਾ ਚ ਉਹ ਬੈਗ ਰੱਖ ਅੰਦਰ ਲੰਗਰ ਛਕਣ ਜਾ ਵੜੀਆ ਮਨਿੰਦਰ ਨੇ ਮੌਕਾ ਦੇਖ ਕਾਪੀ ਪ੍ਰੀਤੀ ਦੇ ਬੈਗ ਚ ਪਾ ਦਿੱਤੀ ਤੇ ਆਪ ਕੋਲ ਖੜ ਗਿਆ ਜਦੋ ਉਹ ਆਈਆ ਤਾ ਬੈਗ ਚੱਕਣ ਲੱਗੀ ਨੂੰ ਮਨਿੰਦਰ ਨੇ ਪ੍ਰੀਤੀ ਨੂੰ ਕਹਿ ਦਿੱਤਾ ਤੇਰੇ ਬੈਗ ਚ ਕਾਪੀ ਆ ਪੜ ਕੇ ਜਵਾਬ ਦੇ ਦੇਵੀ ਪ੍ਰੀਤੀ ਨੇ ਕਾਪੀ ਕੱਡ ਕੇ ਪੜਣ ਲੱਗ ਪਈ ਤੇ ਬੰਦ ਕਰਕੇ ਬਾਹਰ ਥੜੇ ਤੇ ਰੱਖ ਗਈ ਤੇ ਮੂੰਹ ਵੱਟ ਕੇ ਚਲੀ ਗਈ ਮਨਿੰਦਰ ਝਾਕਦਾ ਰਹਿ ਗਿਆ ਕੀਰਤ ਉੱਚੀ ਉੱਚੀ ਹੱਸਣ ਲੱਗ ਪਿਆ ਪ੍ਰੀਤੀ ਤੇ priya ਉਹਨੂੰ ਹੱਸਦੇ ਨੂੰ ਦੇਖ ਕੇ ਪਿੱਛੇ ਮੁੜ ਝਾਕੀਆ priya ਕੀਰਤ ਨੂੰ ਮੁੜ ਤੱਕ ਰਹੀ ਸੀ ਜਿਵੇ ਕਹਿ ਰਹੀ ਹੋਵੇ ਜੇ ਤੂੰ ਮੇਰੇ ਬੈਗ ਚ ਆਈ ਲਵ ਯੂ ਲਿਖ ਕੇ ਕਾਪੀ ਰੱਖਦਾ ਮੈ ਜਰੂਰ ਪੜ ਕੇ ਹਿੱਕ ਨਾਲ ਲਾਉਦੀ ਕੀਰਤ ਨੂੰ ਅੱਜ ਪਹਿਲੀ ਤੱਕਣੀ ਚ priya ਹੱਦੋ ਵੱਧ ਸੋਹਣੀ ਲੱਗੀ ਜਵਾਨ ਹਾਣੀ ਇਕ ਦੂਜੇ ਦੀ ਸੋਹ ਨੂੰ ਟੋਲਦੇ ਹੀ ਹੁੰਦੇ ਆ priya ਕੀਰਤ ਦੀ ਕਲਾਸ ਵਿੱਚ ਚੜਾਈ ਤੋ ਖੁਸ਼ ਸੀ ਪਰ ਕੀਰਤ ਨੇ ਉਹਦੇ ਵੱਲ ਦੇਖਿਆ ਹੀ ਨਹੀ ਸੀ ਉਧਰ ਮਨਿੰਦਰ ਕੀਰਤ ਹਰਖ ਚ ਧੱਕੇ ਦੇਣ ਲੱਗ ਪਿਆ ਕੀਰਤ ਕਹਿੰਦਾ ਕੋਈ ਨਾ ਪਹਿਲਾ ਪਹਿਲਾ ਤਾ ਕੁੜੀਆ ਨਖਰੇ ਕਰਦੀਆ ਹੁੰਦੀਆ ਉਏ ਤੇਰੇ ਵੱਲ priya ਬੜੀ ਦੇਖਦੀ ਸੀ ਏਨੇ ਕੀਰਤ ਦੇ ਪਿੰਡ ਦੀ ਬੱਸ ਆ ਗਈ ਲਛਮਣ ਤੇ ਕੀਰਤ ਮਨਿੰਦਰ ਨੂੰ ਕਲ ਨੂੰ ਸਕੂਲ ਵਿੱਚ ਮਿਲਣ ਲਈ ਕਹਿ ਬੱਸ ਚੜ ਗਏ ਕੀਰਤ ਦੇ ਰਾਤ ਨੂੰ ਅੱਖਾ ਮੁਹਰੇ priya ਘੁੰਮਦੀ ਰਹੀ ।
ਚਲਦਾ

...
...



Related Posts

Leave a Reply

Your email address will not be published. Required fields are marked *

2 Comments on “ਅੱਲੜ ਉਮਰੇ ਫੁੱਲ ਗੁਲਾਬ ਦੇ – ਭਾਗ 1”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)