More Punjabi Kahaniya  Posts
ਅਸਲੀ ਮਕਸਦ


ਇੱਕ ਔਰਤ ਨੇ ਪਾਲਤੂ ਅਜਗਰ ਰੱਖਿਆ ਸੀ,,ਅਚਾਨਕ ਸੱਪ ਨੇ ਖਾਣਾ ਬੰਦ ਕਰ ਦਿੱਤਾ, ਕਿੰਨੇ ਹੀ ਦਿਨ ਲੰਘ ਜਾਂਦੇ ਨੇ ਸੱਪ ਫਿਰ ਵੀ ਕੁੱਝ ਨਹੀਂ ਖਾਂਦਾ,, ਉਹ ਔਰਤ ਸੱਪ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਡਾਕਟਰ ਨੇ ਸਾਰੀ ਗੱਲ ਜਾਣੀ, ਫਿਰ ਡਾਕਟਰ ਨੇ ਪੁੱਛਿਆ ਕੇ ਸੱਪ ਤੁਹਾਡੇ ਨਾਲ ਹੀ ਸੌਂਦਾ ਹੈ, ਔਰਤ ਨੇ ਹਾਂ ਚ ਜਵਾਬ ਦਿੱਤਾ ਡਾਕਟਰ ਨੇ ਫਿਰ ਪੁੱਛਿਆ ਕਿ ਸੱਪ ਰਾਤ ਨੂੰ ਤੇਰੇ ਨਾਲ ਲਪੇਟੇ ਮਾਰਦਾ ਹੈ? ਸੱਪ ਤੁਹਾਨੂੰ ਸੁੱਤੀ ਪਈ ਨੂੰ ਵੇਖਦਾ ਹੈ? ਔਰਤ ਨੇ ਜਵਾਬ ਦਿੱਤਾ ਹਾਂ ਸ਼ਾਇਦ।
ਇਹ ਸਾਰਾ ਕੁੱਝ ਸੁਣ ਕੇ ਡਾਕਟਰ ਨੇ ਦੱਸਿਆ ਕਿ ਸੱਪ ਤੁਹਾਨੂੰ...

ਨਾਪ ਰਿਹਾ ਹੈ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ,, ਸੱਪ ਨੇ ਖਾਣਾ ਬੰਦ ਕਰ ਦਿੱਤਾ ਹੈ ਕਿਉਂਕਿ ਇਹ ਤੁਹਾਨੂੰ ਖਾਣ ਲਈ ਅਤੇ ਪਚਾਉਣ ਲਈ ਆਪਣੇ ਸਰੀਰ ਵਿੱਚ ਜਗ੍ਹਾਂ ਬਣਾ ਰਿਹਾ ਹੈ…
ਇਸੇ ਤਰ੍ਹਾਂ ਕੁਝ ਲੋਕ ਤੁਹਾਡੇ ਕਰੀਬ ਹੁੰਦੇ ਹਨ ਤੁਹਾਨੂੰ ਲਗਦਾ ਉਹ ਤੁਹਾਡੇ ਨਜ਼ਦੀਕ ਨੇ ਅਤੇ ਬਹੁਤ ਪਿਆਰ ਕਰਦੇ ਨੇ ਪਰ ਤੁਹਾਡਾ ਨੁਕਸਾਨ ਉਹਨਾਂ ਦਾ ਅਸਲੀ ਮਕਸਦ ਹੁੰਦਾ ਹੈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)