More Punjabi Kahaniya  Posts
ਅਸਲੀ ਖੁਸ਼ੀ


ਦੋ ਕਬੂਤਰਾਂ ਦੀ ਆਪਸ ਵਿੱਚ ਗੂੜੀ ਦੋਸਤੀ ਹੋ ਗਈ ਸੀ।ਉਹ ਹਰ ਸਮੇਂ ਇਕੱਠੇ ਖੇਡਦੇ ਸਨ ਤੇ ਜਦੋਂ ਵੀ ਉਹ ਚੋਗਾ ਲੈਣ ਜਾਂਦੇ ਤਾਂ ਉਸ ਸਮੇਂ ਵੀ ਇਕੱਠੇ ਰਹਿੰਦੇ ਸਨ ।ਇਕ ਦਿਨ ਉਹ ਜੰਗਲ ਵਿੱਚ ਚੋਗਾ ਲੈਣ ਗਏ । ਇੱਕ ਕਬੂਤਰ ਤਾਂ ਆਪਣੇ ਘਰ ਮੁੜ ਆਇਆ ਪਰ ਦੂਜਾ ਹੋਰਾਂ ਕਬੂਤਰਾਂ ਨਾਲ ਰਲ ਗਿਆ । ਉਸਨੂੰ ਸ਼ਿਕਾਰੀ ਨੇ ਆਪਣੇ ਜਾਲ ਵਿੱਚ ਫਸਾ ਲਿਆ ਸ਼ਿਕਾਰੀ ਉਹਨਾਂ ਕਬੂਤਰਾਂ ਨੂੰ ਚੰਗਾ ਭੋਜਨ ਖਾਣ ਲਈ ਦਿੰਦਾ ਸੀ । ਇੱਕ ਦਿਨ ਪਹਿਲੇ ਵਾਲਾ ਕਬੂਤਰ ਦੂਜੇ ਕਬੂਤਰ ਨੂੰ ਮਿਲਿਆ ਤਾਂ ਉਸਨੇ ਆਪਣੇ ਸਾਥੀ ਨੂੰ ਆਪਣੇ ਨਾਲ ਆਉਣ ਲਈ ਕਿਹਾ। ਜੋ ਕਬੂਤਰ ਸ਼ਿਕਾਰੀ ਕੋਲ ਸੀ ,...

ਉਹ ਆਖਣ ਲੱਗਾ ਇੱਥੇ ਤਾਂ ਵਧੀਆ ਪਕਵਾਨ ਮਿਲਦੇ ਹਨ ਮੈਂ ਤਾਂ ਇੱਥੇ ਹੀ ਰਹਿਣਾ। ਸਾਥੀ ਕਬੂਤਰ ਨੇ ਉਸਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ । ਇੱਕ ਦਿਨ ਸ਼ਿਕਾਰੀ ਨੇ ਉਸ ਕਬੂਤਰ ਨੂੰ ਸ਼ਹਿਰ ਵਿੱਚ ਵੇਚ ਦਿੱਤਾ । ਹੁਣ ਉਹ ਕਬੂਤਰ ਆਪਣੇ ਸਾਥੀ ਦੀਆਂ ਗੱਲਾਂ ਯਾਦ ਕਰ ਕਰ ਪਛਤਾ ਰਿਹਾ ਸੀ ਤੇ ਆਖ ਰਿਹਾ ਸੀ ਅਸਲੀ ਖੁਸ਼ੀ ਤਾਂ ਅਜ਼ਾਦੀ ਵਿੱਚ ਹੈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)