More Punjabi Kahaniya  Posts
ਬਦਮਾਸ਼ੀ


ਅੱਜ ਦੀ ਨੌਜਵਾਨ ਪੀੜ੍ਹੀ ਦੀ ਇੱਕ ਬਹੁਤ ਭਿਆਨਕ ਰੁਚੀ ਬਦਮਾਸ਼ੀ ਦੀ ਦੁਨੀਆਂ ਵਿੱਚ ਆਪਣਾ ਅਲੱਗ ਨਾਮ ਬਣਾਉਣ ਦੀ ਆ। ਹਰ ਇਕ ਚੜਦੀ ਜਵਾਨੀ ਦਾ ਚੋਬਰ ਇਸ ਖੇਤਰ ਵਿਚ ਨਾਮ ਜ਼ਰੂਰ ਕਮਾਉਣਾ ਚਾਹੁੰਦਾ। ਇਸ ਦੁਨੀਆਂ ਦਾ ਸੱਚ ਕਿਸੇ ਤੋਂ ਲੁਕਿਆ ਨਹੀਂ। ਪਰ ਇਸ ਦੁਨੀਆਂ ਦਾ ਇਕ ਹੋਰ ਅਧਿਐਨ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਆਖਦੇ ਆ ਕਿ ਜਿਸ ਨੇ ਵੀ ਬਦਮਾਸ਼ੀ ਕਰਨੀ ਹੋਵੇ ਉਸਦੀ ਮਾਂ ਤੇ ਭੈਣ ਦਾ ਚਰਿੱਤਰ ਹੀਣ ਹੋਣਾ ਪੱਕਾ ਸਮਝੋ ਕਿਉਂਕਿ ਕਿਸੇ ਵੀ ਵਾਰਦਾਤ ਤੋਂ ਬਾਅਦ ਉਸ ਨੂੰ ਜ‌ਨਮ‌ ਦੇਣ ਵਾਲੀ ਕੁਖ ਨੂੰ ਲਾਹਨਤਾਂ ਜ਼ਰੂਰ ਪੈਦੀਆ। ਤੇ ਅਜਿਹੇ ਬਦਮਾਸ਼ਾਂ ਦੀਆਂ ਭੈਣਾਂ...

ਦੇ ਪ੍ਰੇਮ ਵਿਆਹ ਦੇ ਕਿੱਸੇ ਮੈਂ ਅੱਖੀਂ ਡਿੱਠੇ ਆ। ਤੇ ਫਿਰ ਆਹੀ ਲੋਕ ਬੜੀ ਬੇਬਾਕੀ ਨਾਲ ਅਣਖ ਤੇ ਗ਼ੈਰਤ ਦੀ ਆ ਗੱਲਾਂ ਕਰਦੇ ਮਿਲਦੇ ਆ। ਪਰ ਇਨ੍ਹਾਂ ਪੱਲੇ ਵਧੀਆ ਕੱਪੜਿਆਂ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਗੋਰ ਨਾਲ ਦੇਖਿਉ ਤੁਹਾਡੇ ਆਸ ਪਾਸ ਵੀ ਅਜਿਹੇ ਬਦਮਾਸ਼ ਆਮ ਮਿਲਣਗੇ।
ਵਧੀਆ ਨਾ ਲੱਗੇ ਤਾਂ ਵੀ ਧੰਨਵਾਦ।
ਪਹਿਲੀ ਵਾਰ ਲਿਖਿਆ ਕੁਝ।

ਨਕਾਮ ਸੰਧੂ
9914366591

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)