More Punjabi Kahaniya  Posts
ਬਰਸਾਤ


.
ਅੱਜ ਮੌਸਮ ਨੇ ਕਰਵਟ ਲਈ ਤੇ ਬਰਸਾਤਾਂ ਦਾ ਆਗਾਜ਼ ਹੋ ਗਿਆ❤️ਤੈਨੂੰ ਯਾਦ ਏ ? ਜਦ ਆਪਾ ਪਹਿਲੀ ਵਾਰ ਮਿਲੇ ਸੀ ਤਾਂ ਬਰਸਾਤ ਹੋਈ ਸੀ🔥ਮੈਂ ਹੱਸ ਕੇ ਕਿਹਾ ਸੀ ਲੈ ਦੇਖ ਲਾ ਰੱਬ ਵੀ ਆਪਣੇ ਮੇਲ ਤੇ ਖੁਸ਼ੀ ਜ਼ਾਹਿਰ ਕਰ ਰਿਹਾ 🌚ਤੂੰ ਕੁਝ ਨਹੀਂ ਸੀ ਬੋਲੀ ਬੱਸ ਦੇਖੀ ਜਾਂਦੀ ਸੀ ਮੇਰੇ ਵੱਲ ਬਿੱਟਰ-ਬਿੱਟਰ ਤੇ ਆਪਾ ਇੱਕ ਚਾਹ ਦੇ ਖੌਖੇ ਤੇ ਬੈਠੇ ਚਾਹ ਪੀ ਰਹੇ ਸੀ ਫੇ ਪਤਾ ਨਹੀਂ ਅਚਾਨਕ ਤੇਰੇ ਦਿਲ ਚ ਕੀ ਆਈ ਤੇ ਤੂੰ ਉਠ ਕੇ ਮੀਂਹ ਚ ਚੱਲੀ ਗਈ😍ਤੇਰੇ ਪਿੱਛੇ ਮੈਂ ਵੀ ਆਗਿਆ ਤੇ ਆਪਾ ਦੋਵੇ ਖੁਸ਼ੀ ਨਾਲ ਹੱਸ ਰਹੇ ਸੀ,ਭਿੱਜ ਰਹੇ ਸੀ ਤੇ ਇੱਕ ਦੂਜੇ ਵੱਲ ਦੇਖੀ ਜਾਂਦੇ ਸੀ🙈ਤੇ ਲੋਕੀ ਵੀ ਸਾਡੇ ਵੱਲ...

ਦੇਖ ਕੇ ਹੱਸ ਰਹੇ ਸੀ ਕਿ ਕਮਲੇ ਲੱਗਦੇ ਆ ਦੋਵੇ🤪ਪਰ ਹੁਣ…ਹੁਣ ਇਹ ਬਰਸਾਤ ਮੇਰੇ ਸੀਨੇ ਅੱਗ ਲਾਉਂਦੀ ਐ💔ਇਹ ਕਣੀਆ ਜਿਵੇਂ ਸੂਈਆਂ ਵਾਂਗ ਚੁੱਬਦੀਆ ਨੇ🌸 ਵੇਸੇ ਅੱਜ ਵੀ ਮੈਂ ਮੀਂਹ ਚ ਖੜਾ ਸੀ ਪਰ ਅੱਜ ਹੱਸਣ ਦੀ ਜਗਾ ਰੋ ਰਿਹਾ ਸੀ🙂ਉਹ ਦਿਨ ਸੋਹਣੇ ਸੀ ਯਾਰ ਨਾ ਕੋਈ ਫਿਕਰ ਨਾ ਕੁਝ ਹੋਰ ਬੱਸ ਤੇਰੇ ਖ਼ਿਆਲ ਤੇ ਤੇਰੇ ਨਾਲ ਮੁਲਾਕਾਤਾਂ❤️ਹੁਣ ਤਾਂ ਬੱਸ ਜਿੰਦਗੀ ਵੀਰਾਨ ਜਿਹੀ ਹੋਗੀ ਏ…ਇਹ ਗਾਣੇ,ਇਹ ਬਰਸਾਤਾਂ,ਇਹ ਫ਼ਿਜ਼ਾਵਾਂ ਹੁਣ ਚੰਗੀਆ ਨਹੀਂ ਲੱਗਦੀਆ ਬਿਨ ਤੇਰੇ…ਸਤਿਨਾਮ ਸਹਿਮੀ🌚

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)