More Punjabi Kahaniya  Posts
ਭੂਤ ਬੰਗਲਾ


ਜਗਦੀਪ ਤੇ ਉਸ ਦੇ ਸਾਥੀਆਂ ਨੇ ਕਾਲਜ ਦੀ ਪੜ੍ਹਾਈ ਪੂਰੀ ਹੋਣ ਤੇ ਕਿਤੇ ਘੁਮਾਣ ਫ਼ਿਰਨ ਜਾਣ ਲਈ ਪਲੈਨ ਬਨਾਇਆ। ਇਹ ਕੁਲ 6 ਦੋਸਤ ਹਨ ਜਿਨ੍ਹਾਂ ਵਿੱਚ 3 girl , 3 boy ਹਨ। ਪ੍ਰੀਤ ਅਤੇ ਜਗਦੀਪ , ਰੀਨਾ ਅਤੇ ਸ਼ਰਮਾ , ਸੁਮਨ ਅਤੇ ਦਿਲਪ੍ਰੀਤ ਇਨ੍ਹਾਂ ਆਪਸ ਵਿੱਚ ਕਾਫੀ ਬਣਦੀ ਹੈ। ਜਗਦੀਪ ਤੇ ਉਸ ਦੇ ਸਾਥੀਆ ਨੇ ਇਕ ਵਧੀਆ ਜਗ੍ਹਾ ਘੁਮਾਣ ਫਿਰਨ ਲਈ ਸੋਚੀ ਤੇ ਉਥੇ ਜਾਣ ਲਈ ਤਿਆਰੀ ਕਰ ਲਈ, ਬਹੁਤ ਖੁਸ਼ੀ ਖੁਸ਼ੀ ਸਾਰੇ ਜਾਣੇ ਇੱਕ ਗੱਡੀ ਚ ਹੋ ਕੇ ਚਲ ਪਏ। ਦਿਲਪ੍ਰੀਤ ਡਰਾਈਵ ਕਰਨ ਵਿੱਚ ਉਤਮ ਹੈ, ਇਸ ਲਈ ਦਿਲਪ੍ਰੀਤ ਹੀ ਡਰਾਈਵ ਕਰ ਰਿਹਾ ਹੈ। ਬਾਕੀ ਸਾਰੇ ਆਪਸ ਵਿੱਚ ਨਵੀਆਂ ਨਵੀਆਂ ਜੋਜਨਾ ਬਨਾ ਰਹੇ ਹਨ। ਉਥੇ ਜਾ ਕੇ ਆਪਾ ਖੂਬ ਮਸਤੀ ਕਰਾਂਗੇ ਤੇ ਖੂਬਸੂਰਤ ਥਾਵਾਂ ਨੂੰ ਆਪਣੀ ਨਜ਼ਰ ਨਾਲ ਦੇਖ ਅਨੰਦ ਪ੍ਰਾਪਤ ਕਰਾਂਗੇ । ਇਸ ਤਰ੍ਹਾਂ ਚਲਦੇ ਚਲਦੇ ਸੁਮਨ ਨੇ ਕਿਹਾ ਕਿ ਭੁਖ ਲੱਗ ਰਹੀ ਹੈ ਕੁਝ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇ, ਬਾਕੀ ਸਾਥੀ ਵੀ ਭੁੱਖ ਦਾ ਨਾਮ ਸੁਣ ਕੇ ਖਾਣੇ ਬਾਰੇ ਸੋਚਣਾ ਲੱਗੇ। ਇਨ੍ਹਾਂ ਨੂੰ ਘਰ ਤੋਂ ਤੁਰਿਆ ਨੂੰ ਵੀ 4 5 ਘੰਟੇ ਹੋਗੇ ਸੀ। ਜਗਦੀਪ ਨੇ ਦਿਲਪ੍ਰੀਤ ਨੂੰ ਵਧੀਆ ਜਿਹਾ ਢਾਬਾ ਦੇਖ ਗੱਡੀ ਨੂੰ ਰੋਕਣ ਲਈ ਕਿਹਾ, ਦਿਲਪ੍ਰੀਤ ਨੂੰ ਡਰਾਈਵ ਕਰਦੇ ਹੋਏ, ਇੱਕ ਢਾਬਾ ਦਖਾਈ ਦਿੱਤਾ ਇਹ ਢਾਬਾ ਕਾਫ਼ੀ ਮਸ਼ਹੂਰ ਹੈ। ਦਿਲਪ੍ਰੀਤ ਨੇ ਗੱਡੀ ਨੂੰ ਢਾਬੇ ਕੋਲ ਪਹੁੰਚ ਇਕ ਖਾਲੀ ਜਗ੍ਹਾ ਤੇ ਗੱਡੀ ਨੂੰ ਰੋਕ ਦਿੱਤਾ ਤੇ ਸਾਰੇ ਉਤਰ ਗੇ ਤੇ ਢਾਬਾ...

ਦੀਆਂ ਗੱਲਾਂ ਕਰਦੇ ਹੋਏ ਢਾਬੇ ਦੇ ਅੰਦਰ ਗੈ ਚਲੇ। ਦਿਲਪ੍ਰੀਤ ਵੀ ਗੱਡੀ ਨੂੰ ਲੌਕ ਕਰ ਆਪਣੇ ਦੋਸਤਾਂ ਦੇ ਕੋਲ ਚਲਾ ਗਿਆ। ਸਾਰੇ ਇੱਕ ਇੱਕ ਵੱਡੇ ਟੇਬਲ ਦੇ ਆਲੇ-ਦੁਆਲੇ ਲੱਗਿਆ ਕੁਰਸੀਆ ਤੇ ਬੈਠ ਗਏ। ਤੇ ਇੱਕ ਦੂਸਰੇ ਨੂੰ ਕਹਿਣ ਲੱਗੇ ਕਿ ਢਾਬੇ ਦਾ ਬਿੱਲ ਕੌਣ ਦੇਵੇਗਾ, ਇੱਕ ਦੂਸਰੇ ਵੱਲ ਉਂਗਲ ਹੋਣ ਲੱਗ ਪਈ ਕੇ ਤੂੰ ਕਰੇਗਾ ਤੂੰ ਕਰੇਗਾ ਇਸ ਤਰ੍ਹਾਂ ਕਰਦੇ ਕਰਦੇ ਜਗਦੀਪ ਨੇ ਕਿਹਾ ਕਿ ਠੀਕ ਹੈ। ਸਾਰਾ ਢਾਬੇ ਦਾ ਬਿੱਲ ਮੈਂ ਹੀ ਦਵਾਂਗਾ । ਸਾਰਿਆਂ ਨੇ ਆਪਣੀ ਪਸੰਦ ਦਾ ਭੋਜਨ ਮੰਗਵਾਇਆ, ਤੇ ਬੜੇ ਸਵਾਦਾਂ ਨਾਲ ਇੱਕ ਦੂਜੇ ਨਾਲ ਗੱਲਬਾਤ ਕਰਦੇ ਹੋਏ ਖਾ ਰਹੇ ਹਨ।ਤਾ ਉਹਨਾਂ ਦੀਆ ਗੱਲਾ ਸੁਣ ਢਾਬੇ ਦੇ ਵੇਟਰ ਨੂੰ ਪਤਾ ਲੱਗਾ ਕਿ ਇਹ ਉਸ ਜਗ੍ਹਾ ਤੇ ਜਾ ਰਹੇ ਹਨ ਜਿਥੇ ਸੁਣ ਵਿਚ ਮਿਲਦਾ ਹੈ। ਕਿ ਉਹ ਇੱਕ ਭੂਤ ਬੰਗਲਾ ਹੈ। ਜਿਸ ਵਿੱਚ ਜਾਣ ਤੋਂ ਬਾਅਦ ਕੋਈ ਵੀ ਮੁੜਦਾ ਨਹੀਂ ਹੈ।ਪਰ ਇਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ। ,,,,,,,,,,,,,
ਬਾਕੀ ਕਹਾਣੀ ਤੁਹਾਡੇ ਵਿਚਾਰ ਰੱਖਣ ਤੋਂ ਬਾਅਦ ਲਿਖ਼ਤ ਕੀਤੀ ਜਾਵੇਗੀ। ਜੇ ਕਹਾਣੀ ਪੜ੍ਹਨ ਵਿੱਚ ਮਨ ਲਗਾ ਤਾਂ comment ਜ਼ਰੂਰ ਕਰਨਾ, ਆਪ ਜੀ ਦਾ ਧੰਨਵਾਦ ਇਸ ਲਿਖਤ ਨੂੰ ਪੜ੍ਹਨ ਲਈ ਆਪ ਨੇ ਆਪਣਾ ਕੀਮਤੀ ਵਖ਼ਤ ਦਿੱਤਾ ਹੈ।
✍️ Mudki wala Sekhon

...
...



Related Posts

Leave a Reply

Your email address will not be published. Required fields are marked *

6 Comments on “ਭੂਤ ਬੰਗਲਾ”

  • ਹਾਜੀ ਵੀਰ ਜੀ। …………ਕਹਾਣੀ ਦਾ ਬਾਕੀ ਹਿੱਸਾ ਕਦੋਂ ਪੜ੍ਹ ਸਕਦਾ ਮੈਂ ??

  • Bha g spelling mistakes ne… please next part ch ess da khayal rakhyo.. baki story hun tak thik hai..👍🏻

  • ਮਲਕੀਤ ਸਿੰਘ

    ਜਰੂਰ ਵੀਰ ਜੀ, ਅੱਗੇ ਵੀ ਕਹਾਣੀ ਜਰੂਰ ਦੱਸੇਉ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)