More Punjabi Kahaniya  Posts
ਬਿਨ ਮਾਂ ਦੇ ਪੇਕੇ


ਰਾਣੀ ਇਕ ਗਰੀਬ ਘਰ ਦੀ ਕੁੜੀ ਸੀ ਓਸਦੇ ਪਿਓ ਦੀ ਮੌਤ ਉਸ ਦੇ ਛੋਟੇ ਹੁੰਦਿਆਂ ਹੀ ਹੋ ਗਈ ਸੀ ਉਸਦੀ ਮਾਂ ਤੇ ਉਸ ਦੇ ਵੱਡੇ ਭਰਾ ਨੇ ਹੀ ਓਸ ਨੂੰ ਪਾਲਿਆ ਸੀ ਉਸਦਾ ਨਵਾ ਨਵਾ ਵਿਆਹ ਹੋਇਆ ਹੀ ਦੀ ਜਦੋਂ ਉਹ ਪੇਲੀ ਵਾਰ ਘਰ ਵਾਪਸ ਆਈ ਸੀ ਉਸਦੀ ਮਾਂ ਨੇ ਬੜੇ ਹੀ ਚਾਵਾ ਨਾਲ ਓਸ ਦਾ ਸਵਾਗਤ ਕੀਤਾ ਤੇ ਓਸ ਨੂੰ ਬਹੁਤ ਲਾਡ ਲਡਾਇਆ ਤੇ ਓਸ ਨੂੰ ਬਹੁਤ ਪਿਆਰ ਨਾਲ ਰੱਖਿਆ ਆਈ ਇਸ ਨਾਲ ਰਾਣੀ ਵੀ ਬਹੁਤ ਖੁਸ਼ ਹੋ ਜਾਂਦੀ ਹੈ ਇਸ ਤਰਾ ਉਹ ਵਿਆਹ ਤੋਂ ਬਾਦ ਜਦ ਵੀ ਘਰ ਅੰਦੀ ਓਸ ਦਾ ਇਵੇਂ ਹੀ ਸਵਾਗਤ ਹੁੰਦਾ ਪਰ ਇਕ ਦਿਨ ਉਸਦੀ ਮਾ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਇਕ ਸਾਲ ਬਾਦ। ਜਦੋਂ ਰਾਣੀ ਘਰ ਆਂਦੀ ਹੈ ਤਾਂ ਉਹ ਇਹ ਭੁੱਲ ਜਾਂਦੀ ਹੈ ਕਿ ਉਸਦੀ ਮਾ ਦੀ ਮੌਤ ਹੋ ਗਈ ਹੈ ਉਹ ਅੰਦੇ ਹੀ ਆਪਣੀ ਮਾ ਨੂੰ ਅਵਾਜ ਦੇਨਦੀ ਹੈ ਕਿ ਮਾ ਮੈ ਆ ਗਈ ਪਰ ਇਸ ਪਿੱਛੋਂ ਹੀ ਓਸ...

ਨੂੰ ਇਹ ਯਾਦ ਆ ਜਾਂਦਾ ਹੈ ਕਿ ਹੁਣ ਉਸਦੀ ਮਾਂ ਇਸ ਦੁਨਿਆ ਵਿੱਚ ਨਹੀਂ ਹੈ । ਉਸਦਾ ਭਰਾ ਓਸ ਦੀ ਅਵਾਜ ਸੁਣ ਕੇ ਉਸ ਦਾ ਸਵਾਗਤ ਕਾਰਨ ਲੀ ਆਂਦਾ ਹੈ ਤੇ ਓਸ ਨੂੰ ਚਾ ਠੰਡਾ ਪੁੱਛਦਾ ਹੈ ।ਪਰ ਰਾਣੀ ਨੂੰ ਮਾਂ ਬਿਨ ਪੇਕੇ ਖਾਣ ਨੂੰ ਪੈਂਦਾ ਹੈ ਉਹ ਅੰਦਰੋਂ ਰੋ ਉਠਦੀ ਹੈ । ਜਿੱਥੇ ਰਾਣੀ ਮਿਨਾ 15 ਦਿਨ ਰੇਹ ਕੇ ਜਾਂਦੀ ਸੀ ਉੱਥੇ ਰਾਣੀ ਇਕ ਦਿਨ ਵਿਚ ਹੀ ਵਾਪਸੀ ਕਰ ਲੈਂਦੀ ਹੈ ਜਾਂਦੇ ਵੇਲੇ ਉਹ ਮਾਂ ਵਿੱਚ ਸੋਚਦੀ ਹੈ ਕਿ ਹੁਣ ਉਹ ਕਦੇ ਪੇਕੇ ਨਹੀਂ ਆਵੇਗੀ ਪਰ ਜਦੋਂ ਅਗਲੇ ਸਾਲ ਉਸਦਾ ਭਰਾ ਜਦੋਂ ਓਸ ਨੂੰ ਬੁਲਾਂਦਾ ਹੈ ਤਾਂ ਉਹ ਮੰਨ ਤੇ ਪੱਥਰ ਰੱਖ ਕੇ ਪੇਕੇ ਆ ਜਾਂਦੀ ਹੈ ਪਰ ਹੁਣ ਵੀ ਓਸ ਨੂੰ ਪੇਕੇ ਘਰ ਸੁਨਾ ਹੀ ਲਗਦਾ ਹੈ

...
...



Related Posts

Leave a Reply

Your email address will not be published. Required fields are marked *

3 Comments on “ਬਿਨ ਮਾਂ ਦੇ ਪੇਕੇ”

  • Nice

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)