More Punjabi Kahaniya  Posts
ਮੇਰੀ ਇਸ਼ਕ ਕਹਾਣੀ part 3


ਇਹ part ਪ੍ਹੜਨ ਤੋਂ ਪਹਿਲਾਂ ਪਾਰ੍ਟ 1।ਤੇ 2 ਜਰੂਰ ਪ੍ਹੜਨਾ ਫਿਰ ਹੀ ਸਭ ਸਮਝ ਆਉਣ ਏ।
ਫਿਰ ਜਦ ਮਨਪ੍ਰੀਤ ਮੈਨੂੰ facebook ਤੇ ਮਿਲੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਓਹਨੇ ਮੈਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਇਸ ਕਰ ਕੇ ਕੀਤੀ ਸੀ ਕਿਉਂਕਿ ਮੈਂ ਬਿਮਾਰ ਹੋ ਗਿਆ ਸੀ ਕਾਫੀ ਮੈਨੂੰ brain problem ਆ ਗਈ ਸੀ ਕੋਈ 2015 ਦੇ ਵਿਚ ਤੇ ਅੱਜ 2020 ਚੱਲ ਪਿਆ ਪਰ ਦਵਾਈ ਹਜੇ ਤੱਕ ਚਲਦੀ ਪਈ ਆ ਤੇ ਮਨਪ੍ਰੀਤ ਨੂੰ ਲਗਦਾ ਸੀ ਕੇ ਓਹ ਜੋ ਵੀ problme ਮੈਨੂੰ ਆਈ ਏ ਉਹ ਓਹਦੇ ਕਰ ਕੇ ਆਈ ਏ ਫਿਰ ਚਲੋ chat ਹੁੰਦੀ ਰਹੀ ਸਾਡੀ ਰੋਜ ਹੀ ਫਿਰ ਹੋਲੀ ਹੋਲੀ call ਵੀ ਦੁਬਾਰਾ ਹੋਣ ਲੱਗ ਗਈ ਪਰ ਓਹ ਮੁੰਡਾ ਹਜੇ ਵੀ ਓਹਨੂੰ ਕਾਲ ਕਰਦਾ ਸੀ ਤੇ ਕਈ ਵਾਰ ਓਹਦੇ ਤੋਂ ਪੁੱਛਣ ਲੱਗਾ ਜਾਂਦਾ ਸੀ ਕ ਕਿਸਦਾ ਫੋਨ ਆਇਆ ਤਾਂ ਉਹ ਕੋਈ ਨਾ ਕੋਈ ਬਹਾਨਾ ਲਾ ਦਿੰਦੀ ਸੀ ਉਹ ਮੈਨੂੰ ਲੈ ਕੇ ਬਹੁਤ ਫਿਕਰ ਕਰਦੀ ਸੀ ਕ ਮੈਨੂੰ ਨਾ ਕੁਝ ਹੋਵੇ ਬਸ ਫਿਰ ਉਹ ਕਹਿੰਦੀ ਵੀ ਥੋੜ੍ਹਾ time ਚ ਉਹ ਮੁੰਡੇ ਦਾ ਵਿਆਹ ਹੋ ਜਾਣਾ ਬਸ ਓਦੋਂ ਤੱਕ ਸਬਰ ਕਰ ਲੈ ਫਿਰ ਜਦ ਮੈਂ ਮਨਪ੍ਰੀਤ ਲਈ ਇਹ ਸਭ ਸਹਿ ਗਿਆ ਉਂਜ ਕਿਸੇ ਹੋਰ ਨਾਲ ਗੱਲ ਕਰਦਾ ਚੰਗਾ ਤਾਂ ਨੀ ਲਗਦਾ ਸੀ ਮੈਨੂੰ but ਮੈਂ ਉਹਦੇ ਕਹੇ ਕਰ ਕੇ ਚੁੱਪ ਸੀ ਫਿਰ ਚਲੋ ਓਹਦਾ ਵਿਆਹ ਹੋਇਆ ਮੁੰਡੇ...

ਦਾ ਸਭ ਕਹਾਣੀ ਸੈੱਟ ਗੱਡੀ ਪਹਿਲਾ ਵਾਂਗੂ ਲੀਹ ਤੇ ਆਗੀ ਸਾਡੇ ਪਿਆਰ ਦੀ ਪਿਆਰ ਦੇ ਪਹਿਲੇ 4।5 ਸਾਲ ਚ ਬਸ ਦੋ ਵਾਰ ਹੀ ਮਿਲੇ ਸੀ ਉਹ ਵੀ ਪਿੰਡ ਦੀਆਂ ਗਲੀਆਂ ਜਿਹੀਆਂ ਚ ਉਸਤੋਂ ਇਲਾਵਾ ਕਦੀ ਨੀ ਸੀ ਮਿਲੇ ਨਾ ਓਦੋਂ ਆ video call ਬਗੈਰਾ ਹੁੰਦੀਆਂ ਸੀ। ਚਲੋ ਫਿਰ ਮਨਪ੍ਰੀਤ ਕਾਲਜ ਪ੍ਹੜਨ ਲੱਗ ਗਈ ਫਿਰ ਉਹ ਪਹਿਲੀ ਵਾਰ ਮੈਨੂੰ ਲੁਧਿਆਣਾ ਚ ਮਿਲੀ ਸੀ ਅਸੀਂ ਇਕ ਪਾਰਕ ਚ ਕਾਫੀ time spend ਕੀਤਾ ਤਾਂ ਬਸ ਆਉਣਾ ਜਾਣਾ ਆਮ ਹੋ ਗਿਆ ਮਿਲਣਾ ਸਿਲਣਾ ਸਾਡਾ ਕਦੀ ਕਿਹੜੀ ਫਿਲਮ ਕਦੀ ਕਿਹੜੀ ਬਸ ਬਹੁਤ ਵਧੀਆ time ਲੰਗੇਆ ਸਾਡਾ ਲੜ ਦੇ ਵੀ ਬਹੁਤ ਅਸੀਂ ਕਿਉਂਕਿ ਮੈਨੂੰ ਗੁੱਸਾ ਬਹੁਤ ਆ ਜਾਦਾ ਕਈ ਵਾਰ ਫਿਰ ਮਨਪ੍ਰੀਤ ਦਾ birthday ਚ ਜਦ ਪਿਛਲੇ ਸਾਲ ਤਾਂ ਅਸੀਂ wave mall ਫਿਲਮ ਦੇਖਣ ਗਏ ਸਭ ਵੱਧੀਆ ਹੋ ਗਿਆ ਜਦ ਵਾਪਿਸ ਆਉਣ ਲਈ ਆ ਕੇ ਬਾਹਰ ਖੜੇ ਤਾਂ ਓਹਦੀ ਮਾਸੀ ਦੇ ਮੁੰਡੇ ਨੇ ਸਾਨੂੰ ਇਕੱਠੇ ਆ ਨੂੰ ਦੇਖ ਲਿਆ ਤੇ ਓਹਨੇ ਜਾ ਕੇ ਘਰ ਦਸਤਾ ਓਸੇ time ਬਾਕੀ ਦਾ ਹਿਸਾ ਅਗਲੇ part ਵਿਚ ਦੱਸਾਂ ਗਏ ਹੁਣ
Insta te follow krleo agle part jldi lyi message vi krdeo @meet_pics007

...
...



Related Posts

Leave a Reply

Your email address will not be published. Required fields are marked *

5 Comments on “ਮੇਰੀ ਇਸ਼ਕ ਕਹਾਣੀ part 3”

  • hlo sir you didn’t post the next part today

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)