More Punjabi Kahaniya  Posts
ਚੰਗਾ ਇਨਸਾਨ


ਇੱਕ ਦਿਨ ਦੀ ਗੱਲ ਹੈ ਕਿ ਇੱਕ ਆਦਮੀ ਹਰ ਰੋਜ ਸਵੇਰੇ ਸੈਰ ਤੇ ਜਾਂਦਾ ਸੀ।ਉਹ ਹਰ ਇਨਸਾਨ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਆਕਾਲ ਬੁਲਾਉਂਦਾ ਸੀ।
ਸਾਰੇ ਹੀ ਉਸਦੀ ਸਤ ਸ਼੍ਰੀ ਅਕਾਲ ਦਾ ਜਵਾਬ ਹੱਸ ਕੇ ਦਿੰਦੇ ਸਨ।
ਪਰ ਇੱਕ ਆਦਮੀ ਹਰ ਰੋਜ਼ ਉਸਨੂੰ ਗਾਲ੍ਹਾਂ ਕੱਢਦਾ ਸੀ।
ਇੱਕ ਭਲੇ ਆਦਮੀ ਨੇ ਉਸ ਨੇਕ ਇਨਸਾਨ ਕੋਲੋਂ ਪੁਛਿਆ ਕਿ ਤੁਸੀ ਇਸਨੂੰ ਸਤਿ ਸ਼੍ਰੀ ਅਕਾਲ ਕਿਉਂ ਬੁਲਾਉਦੇ ਹੋ ?ਜਦੋਂ ਕਿ ਇਹ ਤੁਹਾਨੂੰ ਹਰ ਰੋਜ ਗਾਲ੍ਹਾਂ ਕੱਢਦਾ ਹੈ।
ਤਾਂ ਉਸ ਨੇਕ ਦਿਲ ਇਨਸਾਨ ਨੇ ਬਹੁਤ ਸੋਹਣਾ ਜਵਾਬ ਦਿੱਤਾ…..!
ਜਦੋਂ ਉਹ...

ਮੇਰੇ ਲਈ ਆਪਣੀ ਬੁਰੀ ਆਦਤ ਨਹੀਂ ਛੱਡ ਸਕਦਾ ਤਾਂ ਉਸਦੇ ਲਈ ਆਪਣੀ ਚੰਗੀ ਆਦਤ ਕਿਉਂ ਛਡਾਂ?
ਦੂਜਿਆ ਨੂੰ ਬੁਰਾ ਕਹਿਣ ਨਾਲੋਂ ਤੁਸੀ ਖੁਦ ਚੰਗੇ ਬਣ ਜਾਓ………
ਦੁਨੀਆ ਤੇ ਇੱਕ ਬੁਰਾ ਇਨਸਾਨ ਘੱਟ ਹੋ ਜਾਵੇਗਾ।
ਸਿੱਖਿਆ=ਤੁਸੀ ਚੰਗੇ ਖੁਦ ਬਣੋ, ਦੁਨੀਆ ਤੇ ਇੱਕ ਬੁਰਾ ਇਨਸਾਨ ਘੱਟ ਹੋ ਜਾਵੇਗਾ।
ਕਹਾਣੀਕਾਰ ਦਾ ਨਾਮ
ਦਲਜੀਤ ਸਿੰਘ

...
...



Related Posts

Leave a Reply

Your email address will not be published. Required fields are marked *

One Comment on “ਚੰਗਾ ਇਨਸਾਨ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)