More Punjabi Kahaniya  Posts
ਡਰ ਆਪਣਿਆ ਦੀ ਤਰੱਕੀ ਦਾ


ਇਨਸਾਨ ਉੱਪਰ ਜਾਣ ਤੇ ਝੂਠੀ ਸ਼ਾਨ ਸ਼ੋਹਕਤ ਚ ਇੰਨਾ ਗਿਰ ਚੁੱਕਾ ਹੈ ਕਿ ਉਸ ਨੂੰ ਦੂਸਰਿਆ ਦਾ ਦਰਦ ਹੀ ਨਜਰ ਨਹੀ ਆਉਂਦਾ ਜਿਵੇ ਸ਼ਰੀਕ ਸੜਦਾ ਹੈ ਕਿ ਮੇਰਾ ਕੋਈ ਆਪਣਾ ਮੇਰੇ ਤੋਂ ਉੱਚਾ ਨਾ ਉੱਠ ਜਾਵੇ ਇਸੇ ਕਰਕੇ ਉਹ ਗਲਤ ਸਲਾਹਾਂ ਦਿੰਦਾ ਹੈ ਜਦ ਉਸ ਨੂੰ ਉਸ ਤੋਂ ਕੋਈ ਵੱਡੇ ਉਹਦੇ ਵਾਲਾ ਮਿਲਦਾ ਹੈ ਤੇ ਝੁੱਕ ਝੁੱਕ ਕੇ ਸਲਾਮਾਂ ਕਰਦਾ ਹੈ ਤੇ ਗਰੀਬ ਨੂੰ ਬਿਨਾਂ ਮਤਲਬ ਤੋਂ ਪਾਣੀ ਵੀ ਨਹੀ ਪੁੱਛਦਾ
ਇੰਨਾ ਜ਼ਹਿਰ ਭਰਿਆ ਹੋਇਆ ਹੈ ਕਿ ਕੋਈ ਕਿਸੇ ਦੀ ਮਦਦ ਕਰਨ ਨੂੰ ਤਿਆਰ ਨਹੀ ਆਪਣਿਆ ਬੱਚਿਆ ਨੂੰ ਵਧੀਆ ਟਿਉਸ਼ਨਾਂ ਵਧੀਆ ਸਕੂਲ ਪੜਾਉਣਾ ਅਤੇ ਸ਼ਰੀਕਾਂ ਘਰ ਜੇ ਕੇ ਕਹਿਣਾ ਕਿ ਪੜਾਈਆਂ ਦਾ ਫਾਇਦਾ ਨਹੀ ਬਾਹਰਲੇ ਮੁਲਖਾਂ ਚ ਕੰਮ ਨਹੀ ਅਤੇ ਆਪਣੇ ਬੱਚਿਆ ਦੇ ਸੁਪਨੇ ਕਨਾਡੇ ਅਮਿਰਕਾ ਦੇ ਲੈਣੇ ਇਹ ਸੜਨਾ ਹੈ ਇਹ ਡਰ ਤਰੱਕੀ ਦਾ ਹੈ

ਹਰ ਇੱਕ ਨੂੰ ਪਰਮਾਤਮਾਂ ਇੱਕ ਤੱਕੜੀ ਚ ਤੁਲਦਾ ਹੈ ਜੋ ਕੋਈ ਵੀ ਖਾਵੇਗਾ ਆਪਣੇ ਕਰਮਾਂ ਦਾ ਖਾਵੇਗਾ ਕੰਮ ਅਜਿਹੇ ਕਰੋ ਕਿ ਕੋਈ ਤਹਾਨੂੰ ਲੱਗਦੇ ਨੂੰ ਸਲਾਮ ਕਰੇ ਗਾਲਾਂ ਨਾ ਕੱਢੇ
ਸੁਲਤਾਨ ਖਾਂ ਬਾਦਸ਼ਾਹ ਨਹੀ ਰਹਿਣੇ

/> ਨਾਮੋ ਹੀ ਭੁੱਲ ਜੰਮ ਕੇ ਦੁੱਖ ਸਹਿਣੇ
ਜਿਹੋ ਜਿਹਾ ਬੀਜੋਗੇ ਫਲ ਵੀ ਉਹੋ ਜਿਹਾ ਪਾਵੋਗੇ ਸਾਨੂੰ ਹਰ ਇੱਕ ਦਾ ਭਲਾ ਮੰਗਣਾ ਚਾਹੀਦਾ ਹੈ ਕਦੇ ਵੀ ਇਹ ਨਹੀ ਸੋਚਣਾ ਚਾਹੀਦਾ ਕਿ ਕੋਈ ਮੇਰੇ ਤੋਂ ਉਪਰ ਨਾ ਚਲੇ ਜਾਵੇ ਇਹ ਧੰਨ ਦੋਲਤ ਸਾਡੇ ਤੋਂ ਪਹਿਲਾ ਕਿਸੇ ਹੋਰ ਦੀ ਸੀ ਬਾਅਦ ਵਿੱਚ ਕਿਸੇ ਹੋਰ ਦੀ ਹੋਵੇਗੀ
ਇੱਕ ਪਾਸੇ ਉੱਚੇ ਉੱਚੇ ਮਕਾਨ ਨੇ ਦੂਜੇ ਪਾਸੇ ਬਿਮਾਰੀ ਨੇ ਘੇਰਿਆ ਹੈ ਲੋਕ ਚਾਰ ਦਿਨ ਪਤਾ ਲੈਣ ਆਉਣਗੇ ਫਿਰ ਕੋਣ ਆਵੇਗਾ ਉਹੀ ਪੈਸਾ ਖਾਣ ਨੂੰ ਪਵੇਗਾ ਦੂਜੇ ਪਾਸੇ ਗਰੀਬ ਭੁੱਖਾ ਰਿਹ ਕੇ ਵੀ ਹੱਸ ਰਿਹਾ ਹੈ
ਮਾਲਕ ਕੋਲੋ ਤੰਦਰੁਸਤੀ ਮੰਗੋ ਸ਼ਰਬੱਤ ਦਾ ਭਲਾ ਮੰਗੋ
ਲੇਖਾ ਰੱਬ ਮੰਗੇਸਿਆ ਤੋਂ ਆਇਉ ਕਹਿੜੇ ਕੰਮ

...
...



Related Posts

Leave a Reply

Your email address will not be published. Required fields are marked *

One Comment on “ਡਰ ਆਪਣਿਆ ਦੀ ਤਰੱਕੀ ਦਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)