More Punjabi Kahaniya  Posts
ਭਾਜਪਾਈ ਦਾ ਮੁੰਡਾ


ਇਕ ਭਾਜਪਾਈ ਦਾ ਮੁੰਡਾ 14 ਘੰਟੇ ਪੜਨ ਤੋਂ ਬਾਅਦ 10 ਵੀ ਕਲਾਸ ਵਿੱਚੋਂ ਫੇਲ੍ਹ ਹੋ ਗਿਆ..…

ਪਿਉ ਨੂੰ ਵਿਸ਼ਵਾਸ ਨਹੀਂ ਹੋਇਆ ਤਾਂ ਸਕੂਲ ਜਾ ਕੇ ਪੇਪਰ ਕੱਢਵਾ ਲਿਆ, ਉਸ ਵਿਚ ਉਸਨੇ ਜੋ ਦੇਖਿਆ, ਦੇਖ ਕੇ ਖੁਦ ਦੰਗ ਰਹਿ ਗਿਆ …

ਪ੍ਰਸ਼ਨਾਂ ਦੇ ਉੱਤਰ ਇਸ ਤਰਾਂ ਦਿੱਤੇ ਗਏ ਸਨ….

ਪ੍ਰਸ਼ਨ — ਸ਼ਵੇਤ ਕ੍ਰਾਂਤੀ ਕਦੋਂ ਸ਼ੁਰੂ ਹੋਈ?
ਉੱਤਰ — 2014 ਤੋਂ ਬਾਅਦ ।।

ਪ੍ਰਸ਼ਨ — ਹਰੀ ਕ੍ਰਾਂਤੀ ਕਦੋਂ ਸ਼ੁਰੂ ਹੋਈ ?
ਉੱਤਰ — 2014 ਤੋਂ ਬਾਅਦ ।।

ਪ੍ਰਸ਼ਨ — ਭਾਰਤ ਨੇ ਪਹਿਲਾ ਪ੍ਰਮਾਣੂ ਬੰਬ ਪ੍ਰੀਖਣ ਕਦੋਂ ਕੀਤਾ ?
ਉੱਤਰ – 2015 ਤੋਂ ਬਾਅਦ ।।

ਪ੍ਰਸ਼ਨ –ਭਾਰਤ ਦੀਆਂ ਨਵਰਤਨ ਕੰਪਨੀਆਂ , AIMSs, IITs, ISRO, IIMs ਆਦਿ ਕਦੋਂ ਬਣੀਆਂ ਸਨ ?
ਉੱਤਰ –2014 ਤੋਂ ਬਾਅਦ ।।

ਪ੍ਰਸ਼ਨ —ਪਹਿਲਾ ਕੰਪਿਊਟਰ ਕਦੋਂ ਆਇਆ ?
ਉਤਰ–2015 ਤੋਂ ਬਾਅਦ 🤓🤓

ਪ੍ਰਸ਼ਨ – ਭਾਰਤ ਕਦੋਂ ਆਜਾਦ ਹੋਇਆ ?
ਉੱਤਰ — 2014 ਤੋਂ ਬਾਅਦ 🤓🤓

ਪ੍ਰਸ਼ਨ –ਭਾਰਤ ਵਿਚ ਪੰਚਾਇਤੀ ਰਾਜ ਕਦੋਂ ਆਇਆ ?
ਉਤਰ –2016 ਤੋਂ ਬਾਅਦ

ਪ੍ਰਸ਼ਨ –ਭਾਰਤ ਦੇ ਰਾਸ਼ਟਰਪਿਤਾ ਕੌਣ ਹਨ ?
ਉਤਰ –ਹੈੱਡਗੇਵਾਰ

ਪ੍ਰਸ਼ਨ –ਭਾਰਤ ਦੇ ਪ੍ਰਸਿੱਧ ਸੰਤ ਕੌਣ-ਕੌਣ ਹਨ ?
ਉਤਰ –ਆਸਾਰਾਮ, ਰਾਮ ਰਹੀਮ, ਬਾਬਾ ਰਾਮਦੇਵ, ਪ੍ਰਗਿਆ ਠਾਕੁਰ, ਉਮਾ ਭਾਰਤੀ, ਸਾਧਵੀ ਨਿਰੰਜਨ ਜਿਓਤੀ!

ਪ੍ਰਸ਼ਨ –ਭਾਰਤ ਨੂੰ ਅਜਾਦ ਕਿਸਨੇ ਅਤੇ ਕਿਸ ਵਿਚਾਰਧਾਰਾ ਨੇ ਕਰਾਇਆ ?
ਉਤਰ — ਨਰੇਂਦਰ ਦਾਮੋਦਰ...

ਦਾਸ ਮੋਦੀ ਅਤੇ ਸੰਘ ।।

ਪ੍ਰਸ਼ਨ –ਭਾਰਤ ਦੀ ਰਾਜਮਾਤਾ ਕੌਣ ਹੈ ?
ਉੱਤਰ — ਸਿਮਰਤੀ ਇਰਾਨੀ ।।

ਪ੍ਰਸ਼ਨ –ਸੰਚਾਰ ਕਰਾਤੀਂ ਕਦੋਂ ਸ਼ੁਰੂ ਹੋਈ ?
ਉੱਤਰ — 2014 ਤੋਂ ਬਾਅਦ ।।

ਪ੍ਰਸ਼ਨ –ਬੈਂਕਾਂ ਦਾ ਰਾਸ਼ਟਰੀਕਰਨ ਕਦੋਂ ਹੋਇਆ?
ਉੱਤਰ — ਨੋਟਬੰਦੀ ਦੇ ਸਮੇਂ ।।

ਪ੍ਰਸ਼ਨ — ਆਰਮੀ, ਨੇਵੀ, ਏਅਰਫੋਰਸ, ਬੀਐਸਐਫ,CISF, ITBP, SPG, NSG, COST GOURD, ਆਦਿ ਦਾ ਗਠਨ ਕਦੋਂ ਤੇ ਕਿਸਨੇ ਕੀਤਾ ?
ਉੱਤਰ — ਨਰੇਂਦਰ ਮੋਦੀ ਜੀ, 2014 ਤੋਂ ਬਾਅਦ ।।

ਪ੍ਰਸ਼ਨ –ਭਾਰਤ ਦਾ ਰਾਸ਼ਟਰੀ ਪਸ਼ੂ ਕਿਹੜਾ ਹੈ?
ਉੱਤਰ –ਗਊ ਮਾਤਾ!

ਇਹ ਸਭ ਦੇਖ ਕੇ ਪਿਓ ਤਪਿਆ ਪਿਆ ਘਰ ਆਇਆ ਤੇ ਮਾਰ ਕੇ ਥੱਪੜ ਮੁੰਡੇ ਦੇ ਮੂੰਹ ਤੇ ਕਹਿੰਦਾ, “ਆਹ ਲਿਖਿਆ ਕੀ ਆ ਉਏ ਪੇਪਰਾਂ ਚ, ਐਨਾ ਗਲਤ?”

-ਮੁੰਡਾ ਰੋਂਦਾ ਹੋਇਆ ਬੋਲਿਆ ਡੈਡੀ ਕਿਤਾਬਾਂ ਤਾਂ ਮੈਂ ਸਾਰੀਆਂ ਪੜ ਲਈਆਂ ਸਨ, ਪਰ ਮੈਂ ਤੁਹਾਨੂੰ ਖਬਰਾਂ ਦੇਖਦੇ ਹੋਏ ਨੂੰ ਇਹ ਕਹਿੰਦੇ ਹੋਏ ਕਈ ਵਾਰੀ ਸੁਣਿਆ ਸੀ ਕਿ, ਪਿਛਲੇ ਸੱਤਰ ਸਾਲ ਤੋਂ ਸਾਡੇ ਦੇਸ਼ ਵਿਚ ਕੁਝ ਨੀ ਹੋਇਆ….

ਇਸ ਲਈ ਇਹੀ ਸਹੀ ਹੋਊਗਾ?
ਤੁਸੀਂ ਆਪ ਹੀ ਤਾਂ ਕਹਿੰਦੇ ਸੀ ਨਰੇਂਦਰ ਮੋਦੀ ਨੇ ਸਭ ਕੁਝ ਕੀਤਾ 🤔😔😂

...
...



Related Posts

Leave a Reply

Your email address will not be published. Required fields are marked *

One Comment on “ਭਾਜਪਾਈ ਦਾ ਮੁੰਡਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)