More Punjabi Kahaniya  Posts
ਫਾਸਲੇ ਕਿਉਂ


ਇਹ ਕਹਾਣੀ ਹੈ ਦੋ ਸਹੇਲੀਆ ਦੀ ।ਮਤਲਬ ਮੇਰੀ ਤੇ ਮੇਰੀ ਸਹੇਲੀ ਦੀ । ਜਿਸਨਾਲ ਫਾਸਲੇ ਪੈ ਗਏ ਪਤਾ ਨਹੀਂ ਕਿੳਂ। ਅਸੀਂ ਪਹਿਲੀ ਕਲਾਸ ਤੋਂ ਲੈ ਕੇ 4 ਕਲਾਸ ਤਕ ਇਕ ਸਕੂਲ ਵਿਚ ਪੜਾਈ ਕੀਤੀ। ਮੈਨੂੰ ਹੋਰ ਸਕੂਲ ਲਾ ਦਿੱਤਾ ਗਿਆ । ਉਸ ਨੇ 8 ਵੀ ਕਲਾਸ ਤੱਕ ਉੱਥੇ ਈ ਪੜ੍ਹਾਈ ਕੀਤੀ। ਮੈਨੂੰ 6 ਵੀ ਤੋ ਬਾਅਦ ਸਰਕਾਰੀ ਸਕੂਲ ਵਿਚ ਲਾ ਦਿੱਤਾ ਗਿਆ। ਉਹ 8 ਵੀ ਤੋ ਬਾਅਦ ਉੱਥੇ ਆਈ। ਅਸੀ ਗੁੜੀਆ ਸਹੇਲੀਆ ਬਣਗਈਆ। ਸਾਨੂੰ ਦੇਖ ਕੇ ਹੋਰ ਕੁੜੀਆ ਸੜਦੀਆ। ਅਸੀਂ ਇਕ ਈ ਡਿਸਕ ਤੇ ਬੈਠਦੀਆ। ਸਾਰਾ ਦਿਨ ਇੱਕਠੀਆ ਦਾ ਲੰਘਦਾ।ਅਸੀ ਪਿੰਡ ਦੇ ਸਰਕਾਰੀ ਸਕੂਲ ਵਿਚੋ ਹੀ ਦਸਵੀਂ ਪਾਸ ਕੀਤੀ। 12 ਵੀਂ ਵਿਚ ਗਰਲਜ਼ ਸਕੂਲ ਲੱਗੀਆ । ਉੱਥੇ ਵੀ ਇਝ ਈ ਰਹਿੰਦੀਆਂ।ਹਰ ਗੱਲ ਸ਼ੇਅਰ ਕਰਦੀਆਂ। ਮੇਰਾ ਉਹਦੇ ਨਾਲ ਗੱਲ ਕਰੇ...

ਬਿਨਾਂ ਨਾ ਸਰਦਾ। ਚਲੋ ਅਸੀਂ 12 ਵੀ ਪੂਰੀ ਕੀਤੀ। ਸਾਡੇ ਨਾਲ 2 ਹੋਰ ਕੁੜੀਆ ਸੀ ਉਹ 12 ਕਰਕੇ ਹਟ ਗਈ ਆ। ਅਸੀਂ ਕੁਝ ਅੱਗੇ ਕੋਰਸ ਕਰਨ ਬਾਰੇ ਸੋਚਿਆ । ਬਸ ਇਥੇ ਉਹ ਕਹਿੰਦੀ ਸੀ ਇੱਕਠੀਆ ਲੱਗਾ ਗਈ ਆ। ਮੈਂ ਉਹਨੂੰ ਆਵਦੀ ਭੈਣ ਤੋ ਵੀ ਵੱਧ ਸਮਝ ਦੀ ਸੀ। ਪਰ ਕਿਸੇ ਦੇ ਦਿਲ ਵਿਚ ਕੀ ਆ ਕੋਈ ਨੀ ਜਾਣਦਾ। ਉਹਦੇ ਇੱਕ ਫੈਸਲੇ ਨੇ ਮੇਰੀ ਜਿੰਦਗੀ ਬਦਲ ਤੀ ।
ਜੇਕਰ ਇਹ ਭਾਗ ਚੰਗਾ ਲੱਗਿਆ ਤਾ comment ਕਰਨਾ। ਫਿਰ ਈ ਦੂਸਰਾ ਭਾਗ ਲਿਖਣ ਦੀ ਹਿੰਮਤ ਆਉ ਜੀ।
ਧੰਨਵਾਦ।

...
...



Related Posts

Leave a Reply

Your email address will not be published. Required fields are marked *

10 Comments on “ਫਾਸਲੇ ਕਿਉਂ”

  • please text story uplode kro

  • Thanks g bhut bhut

  • ਬਹੁਤ ਵਧੀਆ ਲੱਗਿਆ ਜੀ ਇਹ ਭਾਗ ਅਗਲੇ ਭਾਗ ਦੀ ਉਡੀਕ👍👍

  • 👍

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)