ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੇਰੇ ਦੋ ਬੱਚੇ ਹਨ ਬੇਟਾ 11ਸਾਲ ਦਾ ਹੈ ਬੇਟੀ 7 ਸਾਲ ਦੀ ਹੈ ਮੰਮੀ ਡੈਡੀ ਤੇ ਮੇਰੀ ਪਤਨੀ ਤੇ ਦਾਦੀ ਅਸੀਂ ਪਰਿਵਾਰ ਚ ਹਾਂ ਭੈਣ ਦਾ ਵਿਆਹ ਹੋ ਗਿਆ ਤੇ ਉਸ ਕੋਲ ਵੀ ਬਾਬਾ ਬੁੱਢਾ ਸਾਹਿਬ ਮੇਹਰ ਨਾਲ 2 ਸਾਲ ਦਾ ਬੇਟਾ ਹੈ ਉਸ ਪਤੀ ਤੇ ਉਸ ਸੱਸ ਮਾਂ ਪਰਿਵਾਰ ਵਿੱਚ ਹਨ ਬਾਕੀ ਕਹਾਣੀ ਇਹ ਹੈ ਕਿ ਮੈ ਪੁੱਤ ਨੂੰ ਵੀ ਪਿਆਰ ਕਰਦਾ ਪਰ ਧੀ ਪੁੱਤਾਂ ਨਾਲ਼ੋਂ ਜ਼ਿਆਦਾ ਮੋਹ ਕਰਦੀ ਏ ਬਲਾਉਣ ਤੇ ਭੱਜ ਆਖੇ ਲੱਗਣਾ ਨਿੱਕੇ ਨਿੱਕੇ ਨਾਲ ਪਾਣੀ ਦਾ ਗਲਾਸ ਦੇਣਾ ਕੁਛ ਮੰਗਣਾ ਨੀ ਜੋ ਲਿਆ ਤਾ ਖੁਸ਼ ਹੋ ਲੈ ਲੈਣਾ ਰਾਤ ਮੇਰੇ ਨਾਲ ਹੀ ਸਾਉਦੀ ਏ ਇਕ ਦਿਨ ਰਾਤ ਮੇਰੇ ਨਾਲ ਸੁੱਤੇ ਉਸ ਦੇ ਮਾਸ਼ੂਮ ਚੇਹਰੇ ਵੱਲ ਦੇਖ ਦਿਆਂ ਮੇਰੇ ਮਨ ਚ ਖਿਆਲ ਆਈਆਂ ਕਿ ਅੱਜ ਅਸੀਂ ਕਿੰਨਾ ਲਾਡ ਲਡਾਉਦੇ ਹਾ ਕਿ ਜਾਨ ਤੋਂ ਵੱਧ ਕੇ ਕਰਦੇ ਪਰ ਮੈ ਇਕ ਦਿਨ ਇਸ ਪਰਾਏ ਘਰ ਚਲੀ ਜਾਣਾ ਹੋ ਕੇ ਕਿ ਪਤਾ ਕਹਿੜਾ ਘਰ ਕਿੱਥੇ ਹੋਣਾ ਮੈ ਰੱਭਾ ਧੀ ਦੇ ਚੰਗੇ ਲੇਖ ਲਿਖੀ ਭੈਣ ਵਾਂਗ ਇਸ ਨੂੰ ਚੰਗਾ ਤੇ ਇਮਾਨਦਾਰ ਪਰਿਵਾਰ ਮਿਲੇ ਰਾਤ ਦਾ ਬਹੁਤ ਹੋ ਗਿਆ ਸੀ ਇਸ ਕਹਾਣੀ ਵਿੱਚ ਮੈ ਇਹ ਦੱਸਣ ਦੀ ਕੋਸ਼ਿਸ਼ ਕੀਤੀ ਧੀਆਂ ਚੰਗੀਆਂ ਵੀ ਬਹੁਤ ਲਗਦੀ ਪਿਆਰੀਆਂ ਵੀ...
ਪਰ ਜਿਹੜਾ ਧੀ ਤੋਂ ਉਸ ਵੱਡੇ ਹੋਣ ਬਾਅਦ ਵਿਆਹ ਹੋਣ ਤੋਂ ਵਿਛੋੜਾ ਪੈਣਾ ਉਸ ਤੋਂ ਬਹੁਤ ਡਰ ਲੱਗਦਾ ਇਸ ਸੋਚ ਦੇ ਕਿ ਰੱਭਾ ਧੀ ਚੰਗੇ ਲੇਖ ਲਿਖੀ ਲੱਗਦੀਆਂ ਤਾ ਪੁੱਤਾਂ ਤੋਂ ਵੱਧ ਪਿਆਰੀਆਂ ਆਵਦੇ ਮੁੰਹੋ ਕੱਢ ਕੇ ਚੀਜ ਦੇਣ ਤੱਕ ਜਾਈਦਾ ਧੀ ਸਦਾ ਹੀ ਸੋਚਦੀ ਮਾਂ ਪਿਉ ਦਾ ਵਾਹਿਗੁਰੂ ਧੀਆਂ ਦੀ ਸੁੱਖ ਰੱਖੀ ਪੁੱਤ ਵੀ ਜ਼ਰੂਰੀ ਨੇ ਲੋਕੋ ਪਰ ਧੀ ਵੀ ਜ਼ਰੂਰੀ ਏ ਕਿੰਨੇ ਰਿਸ਼ਤੇ ਬਣਾਉਂਦੀ ਜੇ ਲੋਕ ਧੀਆਂ ਜੰਮਣ ਗੇ ਤੇ ਅੱਗੇ ਨੂੰਹਾ ਧੀਆ ਭੂਆ ਦੇ ਸਾਕ ਵੱਧਣੇ ਨੇ ਆਉਣ ਵਾਲੇ ਸਮੇ ਚ ਮੈ ਇਹੀ ਕਹਿਣਾ ਧੀ ਪੁੱਤ ਦੋਵੇ ਹੀ ਜ਼ਰੂਰੀ ਨੇ ਪਹਿਲਾ ਪੁੱਤ ਹੋਣ ਤੋਂ ਬਾਅਦ ਧੀ ਤੇ ਬਰੇਕ ਨਾਂ ਲਾਉ ਲੋਕੋ ਦੋ ਬੱਚੇ ਤਾ ਜਰੂਰ ਕਰੋ ਅਸੀਂ ਇੰਨੇ ਕਮਜ਼ੋਰ ਕਿ ਧੀ ਨੀ ਪਾਲ ਸਕਦੇ ਇਹ ਆਵਦੇ ਕਰਮ ਨਾਲ ਲੈ ਕੇ ਜੰਮਦੀਆਂ ਨੇ ਦੁੱਖ ਸੁੱਖ ਚ ਪੁੱਤਾਂ ਨਾਲ਼ੋਂ ਵੀ ਵੱਧ ਸਾਥ ਦਿੰਦੀਆ ਪੁੱਤ ਵੀ ਜ਼ਰੂਰੀ ਹਨ ਪਰ ਧੀ ਵੀ ਬਹੁਤ ਬਹੁਤ ਬਹੁਤ ਬਹੁਤ ਜ਼ਰੂਰੀ ਹੈ ਜੇ ਕੁਛ ਗਲਤ ਲਿਖਿਆਂ ਤਾ ਮਾਫ਼ੀ ਲੇਖਕ ਹਰਪ੍ਰੀਤ ਸਿੰਘ ਢਿੱਲੋ
Harpreet Singh
Dhanvaad Inderjit Singh Ji
Inderjit singh saini
vhut vdhia story. vdhia soch