More Punjabi Kahaniya  Posts
ਫਜੂਲ ਦੀ ਮਦਦ


ਇੱਕ ਵਾਰ ਇੱਕ ਬਗਿਆਰ ਦੇ ਗਲੇ ਵਿੱਚ ਹੱਡੀ ਫਸ ਜਾਦੀ ਹੈ ਤੇ ਉਹ ਇੱਕ ਬਗਲੇ ਨੂੰ ਮੱਛੀ ਫਰਦੇ ਦੇਖਦਾ ਹੈ ਤੇ ਅਵਾਜ ਉਸ ਕੋਲ ਜਾ ਕੇ ਬੋਲਦਾ ਹੈ ਕਿ ਤੂ ਮੇਰੀ ਮਦਦ ਕਰਦੇ ਮੇਰੇ ਗਲੇ ਵਿੱਚ ਹੱਡੀ ਫਸ ਗਈ ਹੈ ਤੂ ਆਪਣੀ ਲੱਬੀ ਗਰਦਨ ਨਾਲ ਮੇਰੇ ਗਲੇ ਦੀ ਹੱਡੀ ਕੱਡ ਦੇ ਬਦਲੇ ਵਿੱਚ ਮੈ ਤੈਨੂੰ ਇਨਾਮ ਦੇਵਾ ਹਾ ਤਾ ਬਗਲਾ ਕਿਹਦਾ ਹੈ ਕਿ ਇੱਕ ਜਾਨਵਰ ਹੀ ਦੁਜੇ ਜਾਨਵਰ ਦਿ ਮਦਦ ਕਰ ਸਕਦਾ ਹੈ ਮੇ ਤੇਰੇ ਗਲੇ ਦੀ ਹੱਡੀ ਕੱਡ ਦਿੱਦਾ ਹਾ ਤੇ ਬਗਲਾ ਬਿਗਆਰ ਦੇ ਗਲੇ ਚੋ ਹੱਡੀ ਕੱਡ ਦਿੱਦਾ ਹੈ ਜਦੋ ਹੱਡੀ ਨਿਕਲ ਜਾਦੀ ਹੈ ਤਾ ਬਿਗਆਰ ਤੁਰ ਪੈਦਾ ਤਾ ਬਗਲਾ ਅਵਾਜ ਮਾਰਦਾ ਕਿ ਭਾਈ ਮੇਰਾ ਇਨਾਮ ਤਾ ਦੇ ਜਾ ਤਾ...

ਬਿਗਆਰ ਕਿਹਦਾ ਕਿ ਤੇਰਾ ਇਨਾਮ ਤੈਨੂੰ ਮਿਲ ਗਏ ਹੈ ਤਾ ਬਗਲਾ ਬੋਲਦਾ ਕਿ ਮਤਲਬ ਤੇਰੇ ਕਿਹਣ ਦਾ ਤਾ ਬਿਗਆਰ ਕਿਹਦਾ ਕਿ ਜਦੋ ਤੂ ਮੇਰੇ ਗਲੇ ਚੋ ਹੱਡੀ ਕੱਡੀ ਸੀ ਮੈ ਚੋਹਦਾ ਤਾ ਤੈਨੂੰ ਉਦੋ ਖਾ ਸਕਦਾ ਸੀ ਬਸ ਐਹੀ ਤੇਰਾ ਇਨਾਮ ਹੈ ਤੇ ਤੂ ਮੇਰੇ ਇੱਕ ਹੋਰ ਇਨਾਮ ਭਾਲਦਾ ਪਿਆ ਹੈ ਇਹ ਸੁੱਣ ਕੇ ਬਗਲਾ ਫਿਰ ਮੱਛੀ ਪਰਨ ਤਲਾਬ ਕੋਲ ਚਕਾ ਜਾਦਾ ਹੈ
ਇਹ ਤੋ ਇਹ ਸਿਖੀਆ ਮਿਲਦੀ ਹੈ ਕਿ ਬੇ ਫਜੂਲ ਵੀ ਕਿਸੇ ਦੀ ਮਦਦ ਨਾ ਕਰੋ

...
...



Related Posts

Leave a Reply

Your email address will not be published. Required fields are marked *

2 Comments on “ਫਜੂਲ ਦੀ ਮਦਦ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)