More Punjabi Kahaniya  Posts
ਗੁਰਸਿੱਖੀ ਕੀ ਇਹ ਨਿਸ਼ਾਨੀ


ਗੱਲ ਉਸ ਸਮੇਂ ਦੀ ਹੈ ਜਦੋਂ ਪੰਜਾਬ ਵਿੱਚ ਕਾਲਾ ਦੌਰ ਚਲ ਰਿਹਾ ਸੀ ਅਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਸੀ।ਉਸ ਸਮੇਂ ਦੀਆਂ ਸਰਕਾਰਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਕਿਸੇ ਵੀ ਸਿੱਖ ਯਾ ਮੁਸਲਮਾਨ ਨੂੰ ਕਿਸੇ ਵੀ ਰਾਜਨੀਤਿਕ ਨੇਤਾ ਦੀ ਸਕਿਯੋਰਟੀ ਦੀ ਡਿਊਟੀ ਨਹੀਂ ਦਿੱਤੀ ਜਾਵੇਗੀ।ਸਾਡੇ ਇਕ ਜਾਣਕਾਰ ਵੀਰ ਜੀ ਨੂੰ ਜੌ ਕਿ ਉਸ ਸਮੇ ਨੈਸ਼ਨਲ ਸਕਿਯੋਰਿਟੀ ਗਾਰਡ ਵਿੱਚ ਬਤੌਰ ਕੈਪਟਨ ਦੀ ਡਿਊਟੀ ਨਿਭਾ ਰਹੇ ਸਨ,ਕਿਸੇ ਰਾਜਨੀਤਿਕ ਨੇਤਾ ਦੀ ਸਕਿਯੋਰੀਟੀ ਦੀ ਡਿਊਟੀ ਦਿੱਤੀ ਗਈ ਸੀ ਜੋ ਕਿ ਨਾਲ ਦੇ ਨਾਲ ਹੀ ਵਾਪਿਸ ਲੈ ਲਿਤੀ ਗਈ।ਸਿੰਘ ਸਾਹਿਬ ਬੜੀ ਚੜਦੀਕਲਾ ਵਾਲੇ ਸਨ ਪਰ ਕਾਰਣ ਜਾਣ ਕੇ ਉਨ੍ਹਾਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਸਮੇਂ ਦੀ ਸਰਕਾਰਾਂ ਉਪਰ ਕੇਸ ਕਰ ਦਿੱਤਾ।ਉਸ ਸਮੇਂ ਦੀ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਆਪ ਜੀ ਇਨ੍ਹਾਂ ਚੱਕਰਾਂ ਵਿੱਚ ਨਾ ਪਵੋ ਅਤੇ ਜਥੇਦਾਰੀ ਨਿਭਾਓ। ਆਪ ਜੀ ਦੀ ਡਿਊਟੀ ਅਮ੍ਰਿਤ ਪਾਨ ਕਰਾਉਣ ਦੀ ਲਗਾ ਦਿੰਦੇ ਹਾਂ,ਆਪ ਵੱਖ ਵੱਖ ਥਾਵਾਂ ਤੇ ਜਾ ਕੇ ਸਿੱਖਾਂ ਨੂੰ ਅਮ੍ਰਿਤ ਛਕਾ ਕੇ ਸਿੰਘ ਸਜਾਇਆ ਕਰੋ ਉਨ੍ਹਾਂ ਨੇ ਸੇਵਾ ਸੰਭਾਲਣ ਲਈ ਹਾਮੀ ਭਰ ਦਿੱਤੀ।ਪਰ ਇਹ ਗੱਲ ਵੀ ਉਨ੍ਹਾਂ ਤੇ ਇਕ ਪ੍ਰੀਖਿਆ ਨਾਲੋਂ ਘੱਟ ਸਾਬਤ ਨਾ ਹੋਈ ਕਿਉਂਕਿ ਉਨ੍ਹਾਂ ਨੇ ਇਸ ਸੇਵਾ ਨੂੰ ਕੁਛ ਇਸ ਤਰ੍ਹਾਂ ਦੇ ਸਰਕਾਰੀ ਖਰਚੇ ਦਿਖਾਉਣ ਲਈ ਕਿਹਾ ਗਿਅਾ ਸੀ ਜੋ ਇਸ ਸੇਵਾ ਦੀ ਲੋੜ ਨਹੀਂ ਸਨ।ਸਿੰਘ ਸਾਹਿਬ ਨੂੰ ਇਹ ਆਮਦਨੀ ਦਾ ਜਰੀਆ ਆਪਣਾ ਜਮੀਰ ਵੇਚ ਕੇ ਯਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਿਖਾਏ ਮਾਰਗ ਜੌ ਕਿ ਸੱਚ ਤੇ ਪਹਿਰਾ ਦਿੰਦਾ ਹੈ ਉਸ ਤੋਂ ਦੂਰ ਦੀਖਿਆ।ਅਗਰ ਸਿੰਘ ਸਾਹਿਬ ਫੌਜ ਦੀ ਨੌਕਰੀ ਤੋਂ ਅਸਤੀਫਾ ਨਾਂ ਦਿੰਦੇ ਤਾਂ ਅਜ ਬ੍ਰਿਗੇਡੀਅਰ ਦਾ ਅਹੁਦਾ ਨਿਭਾ ਰਹੇ ਹੁੰਦੇ ਜਾਂ ਜਥੇਦਾਰੀ ਤੋਂ ਇਨਕਾਰ ਨਾ ਕਰਦੇ ਤਾਂ ਅੱਜ ਸ਼ਿਰੋਮਣੀ ਕਮੇਟੀ ਦੇ ਅੰਡਰ ਆਉਂਦੇ ਕਿਸੇ ਇਤਿਹਾਸਿਕ ਗੁਰੂਦਵਾਰਾ ਸਾਹਿਬ ਦੇ ਜਥੇਦਾਰ ਹੁੰਦੇ।ਪਰ ਜਮੀਰ ਦੇ ਪੱਕੇ ਅਤੇ ਸੱਚੇ ਮਾਰਗ ਤੇ ਚੱਲਣ ਵਾਲੇ ਗੁਰਸਿਖਾਂ ਨੂੰ ਭੁੱਖੇ ਗੱਲ ਉਸ ਸਮੇਂ ਦੀ ਹੈ ਜਦੋਂ ਪੰਜਾਬ ਵਿੱਚ ਕਾਲਾ ਦੌਰ ਚਲ ਰਿਹਾ ਸੀ ਅਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਸੀ।ਉਸ ਸਮੇਂ ਦੀਆਂ ਸਰਕਾਰਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਕਿਸੇ ਵੀ ਸਿੱਖ ਯਾ ਮੁਸਲਮਾਨ ਨੂੰ ਕਿਸੇ ਵੀ ਰਾਜਨੀਤਿਕ ਨੇਤਾ ਦੀ ਸਕਿਯੋਰਟੀ ਦੀ ਡਿਊਟੀ ਨਹੀਂ ਦਿੱਤੀ ਜਾਵੇਗੀ।ਸਾਡੇ ਇਕ ਜਾਣਕਾਰ ਵੀਰ ਜੀ...

ਨੂੰ ਜੌ ਕਿ ਉਸ ਸਮੇ ਨੈਸ਼ਨਲ ਸਕਿਯੋਰਿਟੀ ਗਾਰਡ ਵਿੱਚ ਬਤੌਰ ਕੈਪਟਨ ਦੀ ਡਿਊਟੀ ਨਿਭਾ ਰਹੇ ਸਨ,ਕਿਸੇ ਰਾਜਨੀਤਿਕ ਨੇਤਾ ਦੀ ਸਕਿਯੋਰੀਟੀ ਦੀ ਡਿਊਟੀ ਦਿੱਤੀ ਗਈ ਸੀ ਜੋ ਕਿ ਨਾਲ ਦੇ ਨਾਲ ਹੀ ਵਾਪਿਸ ਲੈ ਲਿਤੀ ਗਈ।ਸਿੰਘ ਸਾਹਿਬ ਬੜੀ ਚੜਦੀਕਲਾ ਵਾਲੇ ਸਨ ਪਰ ਕਾਰਣ ਜਾਣ ਕੇ ਉਨ੍ਹਾਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਸਮੇਂ ਦੀ ਸਰਕਾਰਾਂ ਉਪਰ ਕੇਸ ਕਰ ਦਿੱਤਾ।ਉਸ ਸਮੇਂ ਦੀ ਸਿੱਖ ਜਥੇਬਦੀਅਾਂ ਨੇ ਉਨ੍ਹਾਂ ਨੂੰ ਕਿਹਾ ਕਿ ਆਪ ਜੀ ਇਨ੍ਹਾਂ ਚੱਕਰਾਂ ਵਿੱਚ ਨਾ ਪਵੋ ਅਤੇ ਜਥੇਦਾਰੀ ਨਿਭਾਓ। ਆਪ ਜੀ ਦੀ ਡਿਊਟੀ ਅਮ੍ਰਿਤ ਪਾਨ ਕਰਾਉਣ ਦੀ ਲਗਾ ਦਿੰਦੇ ਹਾਂ,ਆਪ ਵੱਖ ਵੱਖ ਥਾਵਾਂ ਤੇ ਜਾ ਕੇ ਸਿੱਖਾਂ ਨੂੰ ਅਮ੍ਰਿਤ ਛਕਾ ਕੇ ਸਿੰਘ ਸਜਾਇਆ ਕਰੋ ਉਨ੍ਹਾਂ ਨੇ ਸੇਵਾ ਸੰਭਾਲਣ ਲਈ ਹਾਮੀ ਭਰ ਦਿੱਤੀ।ਪਰ ਇਹ ਗੱਲ ਵੀ ਉਨ੍ਹਾਂ ਤੇ ਇਕ ਪ੍ਰੀਖਿਆ ਨਾਲੋਂ ਘੱਟ ਸਾਬਤ ਨਾ ਹੋਈ ਕਿਉਂਕਿ ਉਨ੍ਹਾਂ ਨੇ ਇਸ ਸੇਵਾ ਨੂੰ ਕੁਛ ਇਸ ਤਰ੍ਹਾਂ ਦੇ ਸਰਕਾਰੀ ਖਰਚੇ ਦਿਖਾਉਣ ਲਈ ਕਿਹਾ ਗਿਅਾ ਸੀ ਜੋ ਇਸ ਸੇਵਾ ਦੀ ਲੋੜ ਨਹੀਂ ਸਨ।ਸਿੰਘ ਸਾਹਿਬ ਨੂੰ ਆਮਦਨੀ ਦਾ ਇਹ ਜਰੀਆ ਆਪਣਾ ਜਮੀਰ ਵੇਚ ਕੇ ਯਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਿਖਾਏ ਮਾਰਗ ਜੌ ਕਿ ਸੱਚ ਤੇ ਪਹਿਰਾ ਦਿੰਦਾ ਹੈ ਉਸ ਤੋਂ ਦੂਰ ਦੀਖਿਆ।ਅਗਰ ਸਿੰਘ ਸਾਹਿਬ ਫੌਜ ਦੀ ਨੌਕਰੀ ਤੋਂ ਅਸਤੀਫਾ ਨਾਂ ਦਿੰਦੇ ਤਾਂ ਅਜ ਬ੍ਰਿਗੇਡੀਅਰ ਦਾ ਅਹੁਦਾ ਨਿਭਾ ਰਹੇ ਹੁੰਦੇ ਜਾਂ ਜਥੇਦਾਰੀ ਤੋਂ ਇਨਕਾਰ ਨਾ ਕਰਦੇ ਤਾਂ ਅੱਜ ਸ਼ਿਰੋਮਣੀ ਕਮੇਟੀ ਦੇ ਅੰਡਰ ਆਉਂਦੇ ਕਿਸੇ ਇਤਿਹਾਸਿਕ ਗੁਰੂਦਵਾਰਾ ਸਾਹਿਬ ਦੇ ਜਥੇਦਾਰ ਹੁੰਦੇ।ਪਰ ਜਮੀਰ ਦੇ ਪੱਕੇ ਅਤੇ ਸੱਚੇ ਮਾਰਗ ਤੇ ਚੱਲਣ ਵਾਲੇ ਗੁਰਸਿਖਾਂ ਨੂੰ ਭੁੱਖੇ ਰਹਿਣਾ ਤਾਂ ਮਨਜੂਰ ਹੁੰਦਾ ਹੈ ਪਰ ਆਪਣੇ ਗੁਰੂ ਦੇ ਹੁਕਮ ਦੇ ਖਿਲਾਫ ਜਾਉਣਾ ਨਹੀ ਮਨਜੂਰ ਹੁੰਦਾ ਇਸ ਕਰਕੇ ਉਨ੍ਹਾਂ ਨੇ ਇਸ ਸੇਵਾ ਤੋਂ ਵੀ ਇਨਕਾਰ ਕਰ ਦਿਤਾ ਅਤੇ ਆਪਣੇ ਗੁਰੂ ਤੋਂ ਬੇਮੁੱਖ ਨਾ ਹੋਏ ਇਹ ਹੁੰਦੀ ਹੈ ਸੱਚੀ ਗੁਰਸਿੱਖੀ ਜਿਸ ਉਪਰ ਕੇਵਲ ਜਾਗਦੀ ਜ਼ਮੀਰ ਵਾਲੇ ਹੀ ਪਹਿਰਾ ਦੇ ਸਕਦੇ ਹਨ। ਇਸ ਲਈ ਹੀ ਗੁਰੂ ਸਾਹਿਬ ਨੇ ਫ਼ੁਰਮਾਇਆ ਹੈ

ਖਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗ ਜਾਣਾ।।

Submitted By:- ਸਤਨਾਮ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)