More Punjabi Kahaniya  Posts
ਇਕ ਕੁੜੀ


ਮੈ ਆਪਣੀ ਦਸਵੀ ਜਮਾਤ ਪਾਸ ਕਰਕੇ ਸੰਤ ਸਿੰਘ ਸੁੱਕਾ ਸਿੰਘ ਸਕੂਲ ਅੰਮਿ੍ਤਸਰ ਵਿਚ ਦਾਖਲਾ ਲੈ ਲਿਆ। ਮੈ ਬਹੁਤ ਖੁੱਸ਼ ਸੀ। ਮੈ ਨਵੇ ਦੋਸਤ ਵੀ ਬਣਾਏ ਤੇ ਸਾਰੇ ਆਧਿਆਪਕ ਵੀ ਬਹੁਤ ਵਧੀਆ ਸੀ। ਮਹੀਨਾ ਡੇਡ ਮਹੀਨਾ ਬਹੁਤ ਵਧੀਆ ਬੀਤਿਆ ਫਿਰ ਇਕ ਦਿਨ ਮੈਨੂੰ ਇਕ ਕੁੜੀ ਦਾ ਮੈਸਿਜ ਆਇਆ। ਮੈ ਬਹੁਤ ਹੈਰਾਨ ਸੀ ਕਿਊਕਿ ਮੈ ਇਥੇ ਕਿਸੇ ਨੂੰ ਵੀ ਨਹੀ ਜਾਣਦਾ ਸੀ। ਮੈ ਉਸਦੇ ਮੈਸਿਜ ਦਾ ਰਿਪਲਾਏ ਕੀਤਾ।
ਕੁੜੀ: ਹੈਲੋ ਜੀ।
ਮੈ: ਹੈਲੋ ਕੋਣ।
ਕੁੜੀ: ਮੈ ਤੁਹਾਡੇ ਸਕੂਲ ਚ ਪੜਦੀ ਆ।
ਮੈ: ਪਰ ਮੈ ਤੁਹਾਨੂੰ ਪਿਹਚਾਣਿਆ ਨਹੀ।
ਕੂੜੀ: ਤੁਹਾਡਾ ਨਾਮ ਅੰਮਿ੍ਤ ਹੈ ਨਾ।
ਮੈ: ਹਾਜੀ ਪਰ ਤੁਹਾਨੂੰ ਮੇਰਾ ਨਾਮ ਕਿੱਦਾ ਪਤਾ।
ਕੂੜੀ: ਮੈ ਆਪਣੀ ਸਹੇਲੀ ਤੋ ਪੁੱਛਿਆ ਸੀ।
ਮੈ: ਪਰ ਮੈ ਕਿਸੇ ਕੁੜੀ ਨੂੰ ਜਾਣਦਾ ਹੀ ਨਹੀ।
ਕੁੜੀ: ਉਸ ਦਾ ਦੋਸਤ ਤੁਹਾਡੀ ਕਲਾਸ ਵਿਚ ਪੜਦਾ।
ਮੈ : ਪਰ ਤੁਹਾਡਾ ਨਾਮ।
ਕੁੜੀ: ਕਲ ਮਿਲ ਕੇ ਦਸ ਦਵਾਗੀ।
ਮੈ ਸਾਰੀ ਰਾਤ ਸੋਚਦਾ ਰਿਹਾ ਕੇ ਉਹ ਕੋਣ ਸੀ। ਮੇਰੇ ਮਨ ਚ ਬਹੁਤ ਸਵਾਲ ਪੈਦਾ ਹੋ...

ਰਹੇ ਸੀ। ਮੈ ਸਾਰੀ ਰਾਤ ਨਹੀ ਸੋ ਪਾਇਆ।
ਅਗਲੇ ਦਿਨ ਮੈ ਬਹੁਤ ਜਲਦ ਹੀ ਸਕੂਲ ਪੋਹਚ ਗਿਆ। ਉਸ ਨੂੰ ਦੇਖਣ ਵਾਸਤੇ ਮੈ ਸਾਰਾ ਦਿਨ ਉਸਨੂੰ ਲਭ ਦਾ ਰਿਹਾ। ਪਰ ਉਹ ਮੈਨੂੰ ਨਹੀ ਮਿਲੀ। ਫਿਰ ਜਦ ਮੈ ਘਰ ਆਇਆ ਤਾ ਉਸਦਾ ਮੈਸਿਜ ਆਇਆ ਸੀ।
ਕੁੜੀ: sorry ਮੈ ਅਜ ਨਹੀ ਆ ਪਾਈ।
ਮੈ: ਮੈ ਅਜ ਸਾਰਾ ਦਿਨ ਤੁਹਾਨੂੰ ਹੀ ਲੱਭ ਦਾ ਰਿਹਾ।
ਕੂੜੀ : ਪਤਾ ਆ।
ਮੈ: ਤੂਹਾਨੂੰ ਕਿੱਦਾ ਪਤਾ।
ਕੂੜੀ: ਮੇਰੀ ਸਹੇਲੀ ਨੇ ਮੈਨੂੰ ਦਸ ਦਿੱਤਾ ਸੀ।
ਮੈ: ok
ਸ਼ਾਮ ਨੂੰ 7 ਕੁ ਵਜੇ ਉਸ਼ਦਾ ਫਿਰ ਮੈਸਿਜ ਆਇਆ।
ਕੁੜੀ: ਹੈਲੋ ਜੀ।
ਮੈ: ਹੈਲੋ ਕਿ ਹਾਲ ਤੁਹਾਡਾ।
ਕੁੜੀ : ਵਧੀਆ ਜੀ।
ਕੁੜੀ: ਕਲ ਤੁਸੀ ਮੈਨੂੰ 7 ਵਜੇ ਸਵੇਰੇ ਮਿਲਿਊ।
ਮੈ ਅਗੋ ਮੈਸਿਜ ਨਹੀ ਕੀਤਾ।

ਬਾਕੀ ਅਗਲੇ ਭਾਗ ਚ……

...
...



Related Posts

Leave a Reply

Your email address will not be published. Required fields are marked *

3 Comments on “ਇਕ ਕੁੜੀ”

  • Very nice . What next? Upload the next part soon

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)