More Punjabi Kahaniya  Posts
ਪਿੰਡ ਦੀ ਤਾਈ


ਇੱਕ ਵਾਰ ਇੱਕ ਮੁਕੱਦਮੇ ਵਿੱਚ ਪਿੰਡ ਦੀ ਤਾਈ ਨੂੰ ਕੋਟ ‘ਚ ਗਵਾਹ ਬਣਾ ਕੇ ਲਿਆਂਦਾ ਗਿਆ।
ਤਾਈ ਕੋਟ ਵਿੱਚ ਆ ਕੇ ਖਲੋ ਗਈ।
ਦੋਵੇਂ ਪਾਸੇ ਦੇ ਵਕੀਲ ਤਾਈ ਦੇ ਪਿੰਡ ਦੇ ਸਨ।
ਪਹਿਲਾ ਵਕੀਲ-: ਤਾਈ ਤੂੰ ਮੈਨੂੰ ਜਾਣਦੀ ਏ ?
ਤਾਈ-: ਹਾਂ -ਹਾਂ ਭਾਈ ਤੂੰ ਬਾਹਰਲੀ ਫਿਰਨੀ ਆਲੇ ਨਸੀਬੇ ਦਾ ਪੋਤਾ ਏਂ ਨਾ…
ਪਿਉ ਤੇਰਾ ਤਾਂ ਨਿਰਾ ਸਾਧੂ ਆਦਮੀ ਸੀ।
ਪਰ ਤੂੰ ਇੱਕ ਨੰਬਰ ਦਾ ਨਿਕੰਮਾ ਤੇ ਝੂਠਾ।
ਝੂਠ ਬੋਲ-ਬੋਲ ਤੂੰ ਸਾਰਾ ਪਿੰਡ ਠੱਗ ਲਿਆ।
ਝੂਠੇ ਗਵਾਹ ਬਣਾ ਕੇ ਤੂੰ ਕੇਸ ਜਿੱਤਦਾਂ।
ਤੇਰੇ ਤੋਂ ਤਾਂ ਸਾਰਾ ਨਗਰ ਅਕਿਆ ਪਿਆ।
ਜਨਾਨੀ ਤੇਰੀ ਤੇਥੋਂ ਤੰਗ ਆ ਕੇ ਭੱਜ ਗਈ।
ਲੱਖ ਲਾਹਨਤ ਤੇਰੇ ਜਹੀ ਔਲਾਦ ਦੇ ।
ਵਕੀਲ ਵਿਚਾਰਾ ਚੁੱਪ ਕਰ ਕੇ ਪਾਸੇ ਹੋ ਕੇ ਖਲੋ ਗਿਆ.. ਬਈ ਇੱਹ ਤਾਂ ਬਾਹਲੀ ਬੇਜ਼ਤੀ ਹੋ ਗਈ।
ਤਦ ਉਹਨੇ ਦੂਜੇ ਵਕੀਲ ਵੱਲ ਇਸ਼ਾਰਾ ਕਰ ਕੇ ਕਿਹਾ- ਤਾਈ ਤੂੰ ਇਹਨੂੰ ਜਾਣਦੀ ਏਂ ?

/> ਤਾਈ -: ਆਹੋ…
ਇਹ ਛੱਜੂ ਕਾਣੇ ਦਾ ਮੁੰਡਾ ਏ……!
ਇਹਦੇ ਬਾਪੂ ਨੇ ਏਨੀ ਰਕਮ ਖਰਚ ਕੇ ਇਹਨੂੰ ਪੜਾਇਆ , ਪਰ ਇਹਦੇ ਅੱਖ਼ਰ ਨੀ ਪੱਲੇ ਪਿਆ।
ਸਾਰੀ ਉਮਰ ਕੁੜੀਆਂ ਛੇੜ ਛਿੱਤਰ ਖਾਦਾਂ ਰਿਹਾ…
ਇਹ ਉਹਈਓ ਨੀ ਜੀਦਾ ਚੱਕਰ ਤੇਰੀ ਘਰਵਾਲੀ ਨਾਲ ਵੀ ਸੀ ?
ਕੰਜਰ ਏ ਪੂਰਾ …ਕੰਜਰ…
( ਕੋਰਟ ਚ ਬੈਠੇ ਸਭ ਲੋਕ ਹੱਸਣ ਲੱਗੇ )
ਜੱਜ -: ਆਡਰ – ਆਡਰ …..
ਜੱਜ ਨੇ ਦੋਵਾਂ ਵਕੀਲਾਂ ਨੂੰ ਆਪਣੇ ਚੈਂਬਰ ਚ ਸੱਦਿਆ ।
ਜੱਜ ਕਹਿੰਦਾ – ਦੋਵੇਂ ਜਣੇ ਸੁਣੋ ਮੇਰੀ ਗੱਲ….
ਜੇ ਤੁਹਾਡੇ ਦੋਵਾਂ ਚੋਂ ਕਿਸੇ ਨੇ ਵੀ ਤਾਈ ਨੂੰ ਇਹ ਪੁਛਿਆ ਬਈ ਤੂੰ ਇਸ ਜੱਜ ਨੂੰ ਜਾਣਦੀ ਏ…ਤਾਂ ਭੂਤਨੀ ਦਿੳ ਮੈਂ 😏ਤੁਹਾਨੂੰ ਦੋਵਾਂ ਨੂੰ ਗੋਲੀ ਮਰਵਾ ਦੇਣੀ ਆ…😁😂😂

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)