More Punjabi Kahaniya  Posts
ਇਕ ਕੁੜੀ ਭਾਗ 2


ਸਭ ਤੋ ਪਿਹਲਾ sry ਕੇ ਇਸ ਭਾਗ ਕਾਫੀ ਦੇਰ ਬਾਦ ਆ ਰਿਹਾ ਤੇ ਧੰਨਵਾਦ ਪਿਹਲੇ ਭਾਗ ਨੂੰ ਪਿਆਰ ਦੇਣ ਲਈ।
ਉਸ ਨੇ ਮੈਸਿਜ ਕੀਤਾ ਕੇ ਆਪਾ ਕਲ ਮਿਲਾਗੇ। ਪਰ ਮੈ ਕੋਈ ਜਵਾਬ ਨਹੀ ਦਿੱਤਾ। ਮੈ ਸਾਰੀ ਰਾਤ ਉਸਦੇ ਬਾਰੇ ਹੀ ਸੋਚਦਾ ਰਿਹਾ ਕੇ ਕੋਣ ਆ ਉਹ ਤੇ ਮੈਨੂੰ ਕਿਊ ਮਿਲਨਾ ਉਸ ਨੇ ਤੇ ਇਧਾ ਦੇ ਕੁਝ ਹੋਰ ਸਵਾਲ।
ਅਗਲੇ ਦਿਨ ਮੈ ਜਲਦੀ ਹੀ ਸਕੂਲ ਚਲਾ ਗਿਆ। ਉਸ ਨੂੰ ਮਿਲਣ ਲਈ। ਮੈ ਜੈਦੀਪ (ਮੇਰਾ ਦੋਸਤ) ਦੇਯਨਾਲ ਗਲ ਕਰ ਰਿਹਾ ਸੀ ਇਨੇ ਨੂੰ ਹੀ ਦੋ ਕੁੜੀਆ ਸਾਡੀ ਕਲਾਸ ਵਿਚ ਆਇਆ ਤੇ ਮੇਰੇ ਬਾਰੇ ਪੁੱਛਣ ਲੱਗੀਆ। ਇਨੇ ਨੂੰ ਮੈ ਚਲਾ ਗਿਆ।
ਪਿਹਲੀ ਕੁੜੀ: ਤੁਸੀ ਜੇ ਅੰਮਿ੍ਤ।
ਮੈ: ਹਾਜੀ।
ਪਿਹਲੀ ਕੁੜੀ: ਇਹ ਮੇਰੀ ਦੋਸਤ ਜਿਸ ਨਾਲ ਤੁਹਾਡੀ ਗਲ ਹੋਈ ਸੀ।
ਮੈ: ਮੈ ਚੁਪ ਸੀ। ਤੇ ਮਨ ਵਿਚ ਉਹਦੇ ਬਾਰੇ ਸੋਚ ਰਿਹਾ ਸੀ। ਉਹਦੀ ਸਾਦਗੀ, ਉਹਦੀਆ ਅੱਖਾ ਤੇ ਉਹਦਾ ਚਿਹਰਾ ਮੇਰੇ ਮਨ ਵਿਚ ਬਹੁਤ ਸਵਾਲ ਸੀ।
ਮੈ: ਹੈਲੋ ਜੀ।
ਦੁਜੀ ਕੁੜੀ: ਹਲੋ।
ਮੈ: ਤੁਹਾਡਾ ਨਾਮ।
ਦੁਜੀ ਕੁੜੀ: ਜੀ ਲਵਦੀਪ।
ਮੈ: ok
ਇਹਨੇ ਨੂੰ ਮੇਰੀ ਕਲਾਸ ਦੇ ਬਾਕੀ ਬੱਚੇ ਵੀ ਆ ਗਏ। ਤੇ ਉਹ ਦੋਨੋ ਉਥੋ ਚਲੀਆ ਗਇਆ। ਫ਼ਿਰ ਸਾਰਾ ਦਿਨ ਮੇਰਾ ਲਵਦੀਪ ਬਾਰੇ ਸੋਚਦਿਆ ਹੀ ਲੱਘ ਗਿਆ। ਤੇ ਮੇਰਾ ਪੜਾਈ ਵਿਚ ਵੀ ਮਨ ਨਹੀ ਲਗ ਰਿਹਾ ਸੀ। ਸਕੂਲ ਤੋ ਛੂੱਟੀ ਤੇ ਮੈ ਉਸ ਨੂੰ ਦੇਖਣ ਲਈ ਕੁਝ ਸਮਾ ਸੂਲ ਹੀ ਰੁਕ ਗਿਆ। ਮੇਰੇ ਘਰ ਪਹੁਚ ਦੇ ਹੀ ਉਸਦਾ ਮੈਸਿਜ ਆਇਆ ਸੀ। ਫ਼ਿਰ ਰੋਜ ਸਾਡੀ ਗਲਬਾਤ ਹੁਣ ਲਗ ਪਈ। ਸਾਲ ਡੇਡ ਸਾਲ ਬੀਤ ਗਿਆ ਆਸੀ ਦੋਸਤ ਤੋ ਇਕ ਦੁਜੇ ਨੂੰ ਪਿਆਰ ਕਰਨ ਕਗ ਪਏ ਮੇਰਾ...

ਵੀ ਉਹਦੇ ਵਲ ਮੋਸ ਕੁਝ ਜਿਆਦਾ ਹੀ ਸੀ।
ਫ਼ਿਰ ਸਾਡੇ ਸਕੂਲ ਵਿਚ ਦੀਵਾਲੀ ਦੀ ਪਾਰਟੀ ਸੀ। ਸਾਰੇ ਸਕੂਲ ਵਿਚ ਤਿਆਰੀਆ ਸੁਰੂ ਹੋ ਗਈਆ। ਆਸੀ ਵੀ ਇਕ ਦੁਜੇ ਨੂੰ ਪੁੱਛ ਰਹੇ ਸੀ ਕੇ ਕੀ ਪਾਉਣਾ ਤਾ ਜੋ ਆਸੀ ਮੈਚਿਗ ਕਰ ਸਕੀਏ।
ਦੀਵਾਲੀ ਦਾ ਦਿਨ ਆ ਗਿਆ। ਮੈ ਤਿਆਰ ਹੋ ਕੇ ਸਕੂਲ ਚਲਾ ਗਿਆ ਤੇ ਲਵ ਦਾ ਇੰਤਜਾਰ ਕਰਧ ਲਗ ਪਿਆ। ਪਾਰਟੀ ਸੁਰੂ ਹੋਣ ਲਗੀ ਸੀ। ਕੇ ਸਕੂਲ ਵਿਚ ਹਫ਼ੜਾ ਦਾਫ਼ੜੀ ਮਚ ਗਈ ਪਤਾ ਕਰਨ ਤੇ ਪਤਾ ਲਗਾ ਕੇ ਸਾਡੇ ਸਕੂਲ ਦੀ ਵੈਨ ਦਾ ਐਕਸੀਡੈਟ ਹੋ ਗਿਆ।
ਤੇ ਚਾਰ ਬੱਚਿਆ ਦੀ ਮੋਕੇ ਤੇ ਹੀ ਮੋਤ ਹੋ ਗਈ। ਮੈ ਇਹ ਸਭ ਸੁਣ ਕੇ ਸਦਮੇ ਵਿਚ ਚਲਾ ਗਿਆ ਤੇ ਦੁਆ ਕਰਨ ਲਗ ਗਿਆ ਕੇ ਉਹ ਠੀਕ ਹੋਵੇ ਉਨੇ ਨੂੰ ਜੈਦੀਪ ਆਣ ਕੇ ਕਿਹਦਾ ਕੇ ਜੋ ਰਬ ਨੂੰ ਮਨਜੂਰ ਹੁੰਦਾ ਉਹ ਹੀ ਹੁੰਦਾ ਮੈਨੂੰ ਕੁਝ ਸਮਜ ਨਹੀ ਸੀ ਆ ਰਿਹਾ। ਇਨੇ ਨੂੰ ਪਤਾ ਲਗਾ ਕੇ ਚਾਰ ਕੁੜੀਆ ਵਿਚ ਲਵ ਵੀ ਸੀ।
ਉਹ ਦਿਨ ਮੇਰੀ ਜਿੰਦਗੀ ਦਾ ਬਦਕਿਸਮਤ ਦਿਨ ਸੀ।
ਅਜ ਵੀ ਉਹਦੇ ਬਾਰੇ ਸੋਚ ਕੇ ਦਿਲ ਉਦਾਸ ਹੋ ਜਾਦਾ। ਤੇ ਅਜ ਵੀ ਉਹਦੇ ਹਿੱਸੇ ਦੀ ਗਲ ਕਰਨ ਦਾ ਟੈਮ ਉਹ ਦਾ ਹੀ ਆ😥😥

ਜੇ ਕਹਾਣੀ ਚੰਗੀ ਲਗੇ ਤਾ ਕਮੈਟ ਕਰਕੇ ਜਰੂਰ ਆਪਣੇ ਵਿਚਾਰ ਦਿਉ ਧੰਨਵਾਦ। ਤੇ ਹੋਰ ਕਹਾਣੀਆ ਸੁਨਣ ਲਈ ਤੁਸੀ ਮੈਸਿਜ ਕਰ ਸਾਕਦੇ ਜੇ।
ਵਟਸਐਪ ਨੰ 6280585257
ਇਸਟਾਗਾ੍ਮ amrit_1401

...
...



Related Posts

Leave a Reply

Your email address will not be published. Required fields are marked *

2 Comments on “ਇਕ ਕੁੜੀ ਭਾਗ 2”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)