More Punjabi Kahaniya  Posts
ਲੰਘਿਆ ਸਮਾਂ


ਭਾਗ =1
ਗੱਲ ਕਰਦੇ ਆ ਬਚਪਨ ਦੀ = ਬਚਪਨ ਵਰਗੀ ਮੌਜ ਤਾਂ ਕੀਤੇ ਮਿਲਣੀ ਨੀ ਆਪਾਂ ਜਿਨਾਂ ਮਰਜ਼ੀ ਪੈਸਾ ਕਮਾ ਲਈਏ ਪਰ ਬਚਪਨ ਕਦੇ ਵਾਪਸ ਨੀ ਲੈ ਸਕਦੇ। ਸਾਰੇ ਅਪਣੇ ਬਚਪਨ ਦੀਆ ਜਾਦਾ ਨੂੰ ਕਦੇ ਭੁੱਲ ਨੀ ਸਕਦੇ। ਤੇ ਮੈ ਵੀ ਅਪਣੇ ਬਚਪਨ ਨੂੰ ਬਹੁਤ ਯਾਦ ਕਰਦਾ ਹਾਂ।
ਜਨਮ ਦੇ ਪਹਿਲੇ 3 ਸਾਲ ਤਾਂ ਆਪਾਂ ਸਾਰੇ ਅਪਣੇ ਘਰ ਹੀ ਮੰਮੀ ਡੈਡੀ ਤੇ ਘਰ ਦੇ ਬਾਕੀ ਮੈਂਬਰਾ ਨਾਲ ਹੀ ਰਹਿ ਦੇ ਆ। ਜਦ 4 saal ਦੇ ਹੋ ਜਾਇਏ ਤੇ ਸਕੂਲ ਵਿੱਚ ਪਰਨੇ ਪਾ ਦਿੱਤਾ ਜਾਦਾ । ਸਕੂਲ ਜਾਣ ਨੂੰ ਮੇਰਾ ਦਿਲ ਬੜਾ ਡਰਦਾ ਸੀ। ਰੋ ਰੋ ਕੇ ਸਕੂਲ ਜਾਣਾ। ਸਕੂਲ ਜਾ ਕੇ ਮੈਡਮਾ ਤੋ ਬੜਾ ਡਰਨਾ। ਥੋੜ੍ਹੇ ਜਿਹੇ ਵੱਡੇ ਹੋਏ ਤੀਜੀ ਕਲਾਸ ਚ ਤਾਂ ਦੋਸਤ ਬਣ ਨੇ ਸ਼ੁਰੂ ਹੋ ਗੇ। ਸਾਡੇ ਪਿੰਡ ਅੰਗਰੇਜੀ ਸਕੂਲ ਹੁੰਦਾ ਸੀ ਸਾਡੇ ਸਾਰੇ ਪਿੰਡ ਦੇ ਮੁੰਡੇ ਕੁੜੀਆਂ ਉਸ ਸਕੂਲ ਵਿੱਚ ਪੜਦੇ ਸੀ ਮੈਡਮਾ ਨੇ ਡਰਾਵਾ ਦੇਣਾ ਕਿ ਜੇਹੜਾ ਨਹਾ ਕੇ ਨਾ ਆਇਆ ਆ ਮਸ਼ੀਨ ਨਾਲ ਪਤਾ ਲੱਗ ਜਾਣਾ। ਸਾਰੇ ਜਾਣਿਆ ਨੇ ਸੱਚ ਬੋਲ ਦੇਣਾ। ਏਹ ਹੁਣ ਪਤਾ ਲੱਗਿਆ ਕੀ ਮੈਡਮ ਝੂਠ ਬੋਲਦੇ ਸੀ। ਸਕੂਲ ਦਾ ਕੰਮ ਨਾ ਕਰਨ ਤੇ ਬੜੀ ਕੂਟ ਪੈਂਦੀ ਸੀ। ਇਕ ਵਾਰ ਤਾਂ ਮੈਡਮ ਨੇ ਮੂੰਹ ਤੇ ਉਂਗਲਾਂ ਸ਼ਾਪ ਦਿਤੀਆਂ ਸੀ। fhir ਕੀ ਸੀ ਮੈ ਘਰੇ ਗਿਆ ਤਾਂ ਮੰਮੀ ਨੇ ਮੈਡਮ ਨੂ ਹਜ਼ਾਰ ਗਾਲਾਂ ਕੱਢੀਆਂ। ਤੇ fhir ਦੂਜੇ ਦੀ ਸਕੂਲ ਉਲਾਮਾ ਲੈ ਕੇ ਗਈ ਮੰਮੀ ਮੇਰੀ। ਪ੍ਰਿੰਸਿਪਲ ਕੋਲੋ ਮੈਡਮ ਦੀ ਕਲਾਸ ਲੱਗੀ।
ਨਾਲ ਦੇ ਮੇਰੇ ਦੋਸਤ ਉਸ ਸਕੂਲ ਤੋ ਹਟ ਕੇ ਸਾਡੇ ਪਿੰਡ ਦੇ ਪਰੈਮਰੀ ਸਕੂਲ ਲਗ ਗੇ। ਤੇ ਮੈ ਵੀ ਘਰਦਿਆਂ ਨੂੰ ਮਨਾ ਕੇ ਪਿੰਡ ਦੇ ਪਰੈਮਰੀ ਸਕੂਲ ਲਗ ਗਿਆ।...

ਉਹ ਸਕੂਲ ਦਾ ਮਾਹੌਲ ਬੜਾ ਵਧੀਆ ਸੀ ਸਾਰਾ ਦਿਨ ਬਸ ਬੂਟੇ ਲਾਈ ਜਾਣੇ ਤੇ ਸਫਾਈ ਕਰੀ ਜਾਣੀ। ਟਾਈਮ vadiya ਲੱਗਣ ਲੱਗ ਪਿਆ।
ਸ਼ਨੀਵਾਰ ਨੂੰ ਬਾਲਸਵਾ ਹੋਣੀ। ਅਸੀ ਬੜੇ ਗਾਣੇ ਗਾਉਣੇ ਤੇ ਭੰਗੜਾ ਪਾਉਣਾ । ਜ਼ਿੰਦਗੀ ਬੜੀ vadiya ਲੱਗਣ ਲੱਗ ਪਈ। ਸਕੂਲ ਤੋ ਘਰ ਜਾਦੇ ਸਾਰ ਹੀ ਟੀਵੀ ਲਗਾ ਲੈਣਾ। ਟੀਵੀ ਤੇ ਸ਼ੱਕਲੱਕ ਬੂਮ ਬੂਮ. ਸ਼ਰਾਰਤ.. ਹਾਂਥਿਮ ਦੇਖੀ ਜਾਣਾ ।ਸ਼ਾਮ ਨੂੰ fhir ਦੋਸਤ ਕੱਠੇ ਕਰਕੇ ਲੁਕਣ ਮਿਟੀ ਖੇਡਣੀ। ਬੜਾ ਨਜ਼ਾਰਾ ਆਉਦਾ ਸੀ। ਸਾਰੇ ਬੜੇ ਖੁਸ਼ ਹੁੰਦੇ ਸੀ। ਕੋਈ ਵੀ ਟੈਨਸ਼ਨ ਜਾ ਕੋਈ ਹੋਰ ਗੱਲ ਦਿਮਾਗ ਚ ਨੀ ਆਉਦੀ ਸੀ।
ਛੇਵੀਂ ਕਲਾਸ ਦੇ ਸ਼ਰੂ ਤੋ ਮੈਂਨੂੰ cricket ਖੇਡਣ ਦਾ ਬੜਾ ਸ਼ੌਕ ਪੈ ਗਿਆ। ਬਸ ਸਾਰਾ ਦਿਨ ਕ੍ਰਿਕੇਟ ਦੀਆਂ ਗੱਲਾਂ ਕਰੀ ਜਾਣੀਆਂ। ਮੈਚ ਦੇਖਣ ਦਾ ਵੀ ਬੜਾ ਸ਼ੌਕ ਸੀ। ਮੇਰੇ ਦੋਸਤ ਵੀ ਉਹ ਬਣਦੇ ਸੀ ਜੇਹੜੇ ਕ੍ਰਿਕੇਟ ਮੈਚ ਦੇਖਦੇ ਹੋਣ ਜਾ ਖੇਡ ਦੇ ਹੋਣ। ਪਿੰਡ ਦੇ ਦੋਸਤਾਂ ਨਾਲ ਬੜਾ ਖੇਡੇ। ਧੁੱਪ ਚ ਵੀ ਖੇਡ ਦੇ ਸੀ। ਨਾਲ ਦੇ ਪਿੰਡ ਦੇ ਨਾਲ ਮੈਚ ਲਗਾਉਣਾ। ਬੜਾ gaint ਸਮਾ ਸੀ ਉਹ। ਪਤੰਗ ਉਡਾਉਣ ਦੀ ਮੈ ਬੜੀ ਕੋਸ਼ਿਸ਼ ਕਰਦਾ ਸੀ ਪਰ ਉਡਾਣਾਂ ਨੀ ਆਇਆ। ਬਾਟੇ ਬੜੇ ਖੇਡੇ ਹਰ ਕੱਚੀ ਥਾਂ ਤੇ ਖੁਤਿਆ ਕੱਢੀਆਂ ਹੋਇਆ ਸੀ।

ਅਗਲਾ ਭਾਗ=2 ਪੜ੍ਹਨ ਲਈ Follow ਕਰੋ
Story =Akash thind
Instagram id=Akash Thind 123

...
...



Related Posts

Leave a Reply

Your email address will not be published. Required fields are marked *

2 Comments on “ਲੰਘਿਆ ਸਮਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)