ਮਾਂ ਦਾ ਦਿਨ

2

ਜੇਕਰ ਅੱਜ ਮੈਨੂੰ ਕੋਈ ਬੰਦਾ ਪੁੱਛੇ ਜਾਂ ਕਈ ਵਾਰ ਕੋਈ ਪੁੱਛ ਵੀ ਲੈਂਦਾ ਹੈ। ਕੀ ਵੀਰ ਜੀ ਤੁਸੀ ਅੱਜ mother day ਤੇ ਆਪਣੀ ਮਾਂ ਦੀ ਕੋਈ ਤਸਵੀਰ ਨੈੱਟ,ਤੇ ਨਹੀ ਪਾਈ ਕੀ ਤੁਹਾਨੂੰ ਆਪਣੀ ਮਾਂ ਨਾਲ ਪਿਆਰ ਨਹੀ ਜਾਂ ਤੁਹਾਨੂੰ ਆਪਣੀ ਮਾਂ ਚੰਗੀ ਨਹੀ ਲੱਗਦੀ ਤਾਂ ਮੈ ਏਹੀ ਕਹਾਂਗਾ ਚਲੋ ਮਨ ਲਵੋ ਕੀ ਮੈ ਨੈੱਟ ਦੇ ਉੱਤੇ ਆਪਣੀ ਮਾਂ ਦੀ ਤਸਵੀਰ ਪਾ ਦੇਨਾ ਵਾਂ। ਪਰ ਇੱਥੋ ਪਤਾ ਲੱਗ ਜਾਵੇਗਾ ਕੀ ਮੈਂ...

ਆਪਣੀ ਮਾਂ ਨੂੰ ਪਿਆਰ ਕਰਦਾ ਜਾ ਨਹੀ । ਇੱਕ ਗੱਲ ਹੋਰ ਜਦੋ ਇਹ mobile phone ਜਾਂ ਇੰਟਰਨੈੱਟ ਨਹੀ ਹੁੰਦੇ ਸੀ ਉਦੋ ਕਿਹੜਾ ਕੋਈ ਤਸਵੀਰ ਪਾਉਂਦਾ ਸੀ। ਕੀ ਉਦੋ ਕਿਸੇ ਨੂੰ ਆਪਣੇ ਮਾਂ-ਪਿਉ ਨਾਲ ਪਿਆਰ ਨਹੀ ਸੀ। ਇਹ ਜੋ ਮਾਂ-ਪਿਉ ਪ੍ਤੀ ਸਾਡਾ ਪਿਆਰ ਸ਼ੋਸ਼ਲ ਮੀਡੀਆ ਤੇ ਤਸਵੀਰਾਂ ਪਾ ਕੇ ਜਤਾਇਆ ਜਾ ਰਿਹਾ ਹੈ ਇਹੀ ਪਿਆਰ ਕਿਤੇ ਅਸਲ ਜਿੰਦਗੀ ਵਿੱਚ ਕੀਤਾ ਜਾਵੇ ਤਾਂ ਦੁਨੀਆਂ ਸਵਰਗ ਤੋ ਘੱਟ ਨਹੀ ਹੋਵੇਗੀ।

ਗੁਰਪਰੀਤ ਸਿੰਘ

Leave A Comment!

(required)

(required)


Comment moderation is enabled. Your comment may take some time to appear.

Comments

One Response

  1. ਦਵਿੰਦਰ ਸਿੰਘ

    ਮੇਰੇ ਦਿੱਲ ਵਾਲੀ ਗੱਲ ਬਿਆਨ ਕਰਤੀ ਤੁਸੀਂ ਵੀਰ ਜੀ

Like us!