ਮਾਂ ਦੇ ਭੁਲੇਖੇ
ਮਾਂ ਦੇ ਭੁਲੇਖੇ*
ਭਾਂਡੇ ਮਾਂਝ ਰਹੀ ਸਾਂ ਵੇਹੜੇ ਚ ਬੈਠ ਕੇ ਬਾਹਰੋਂ ਦੋ ਬਾਲੜੀਆਂ ਦੀ ਅਵਾਜ ਆਈ । ਨੀ ਮਾਏ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ।
ਅੰਟੀ ਜੀ ਲੋਹੜੀ ਦਿਓ ! ਨਿੱਕੀਆਂ ਨਿੱਕੀਆਂ ਬੱਚੀਆਂ ਨੇ ਅਵਾਜ ਦਿੱਤੀ। ਮੈਂ ਚੁੰਨੀ ਨਾਲ ਹੱਥ ਸਾਫ਼ ਕਰਦੀ ਰਸੋਈ ਵੱਲ ਗਈ ਆਟੇ ਦੀ ਕੌਲੀ ਲਿਆ ਬੱਚੀਆਂ ਨੂੰ ਦਿੱਤੀ ਤੇ ਬੱਚੀਆਂ ਨੂੰ ਕਿਹਾ ! ਕੋਈ ਗੀਤ ਤਾਂ ਸੁਣਾਓ
ਅੰਟੀ ਕਿਹੜਾ ਸੁਣੋਗੇ। ਮੈਂ ਕਿਹਾ ਓ ਸੁਣਾਓ ਜਿਸ ਨਾਲ ਮੈਨੂੰ ਮੇਰਾ ਬਚਪਨ ਯਾਦ ਆ ਜਾਵੇ। ਚੰਗਾ ਅੰਟੀ ਸੁਣੋ
*ਮਾਏ ਨੀ ਮਾਏ*
*ਸੁਣ ਮੇਰੀਏ ਮਾਏ*
*ਤੂੰ ਮੈਥੋਂ ਦੂਰ ਨਾ ਜਾਏ*
*ਮੈਨੂੰ ਯਾਦ ਏ ਉਹ ਸਮਾਂ*
*ਕੁੱਛਰ ਚੁੱਕ ਕੇ ਲਾਡ ਲਡਾਏ*
*ਤੂੰ ਆਵੀਂ ਮੇਰੇ ਸਹੁਰੇ*
*ਤੇਰੀ ਬਹੁਤ ਯਾਦ ਸਤਾਏ*
*ਤੂੰ ਹੀ ਮੇਰਾ ਸਹਾਰਾ ਮਾਂ*
*ਆਪਣੇ ਵੀ ਹੋਏ ਪਰਾਏ*
*ਮਾਏ ਨੀ ਸੁਣ ਮੇਰੀਏ ਮਾਏ*
ਅਜੇ ਏਨਾ ਕੁ ਗਾਣਾ ਹੀ ਬੋਲਿਆ ਸੀ ਮੈਂ ਰੋਂਦੀ ਹੋਈ ਨੇ ਕਿਹਾ ਬਸ ਬਸ ਜਾਓ
ਮੇਰੀਆਂ ਧੀਆਂ ਹੁਣ !!
ਮੈਂ ਓਥੇ ਹੀ ਦਰਵਾਜੇ...
ਨਾਲ ਬੈਠ ਰੱਬ ਨੂੰ ਕੋਸਣ ਲੱਗੀ । ਕਿਉਂ ਮੇਰੇ ਤੋਂ ਮੇਰੀ ਮਾਂ ਖੋਹੀ ਰੱਬਾ! ਮੈਂ ਤੇਰਾ ਕੀ ਵਿਗਾੜਿਆ ਸੀ। ਕੋਈ ਮੇਰੀ ਸਾਰ ਨਹੀਂ ਲੈਂਦਾ ਭੈਣ ਭਾਈ ਖ਼ਤ ਜਰੂਰ ਭੇਜਦੇ ਪਰ ਮਿਠਾਸ ਨਹੀਂ ਸ਼ਬਦਾਂ ਅੰਦਰ ਜੋ ਮੇਰੀ ਮਾਂ ਦੇ ਸ਼ਬਦਾਂ ਅੰਦਰ ਸੀ ਜੇ ਉਹ ਜਿਉਂਦੀ ਹੁੰਦੀ ਹੁਣ ਨੂੰ ਕਦੇ ਦੀ ਬੱਸੇ ਬੈਠ ਆ ਜਾਣਾ ਸੀ ਤੂੰ ਕਿਉਂ ਖੋਹਿਆ ਮੇਰੀ ਮਾਂ ਨੂੰ ਰੱਬਾ ।
ਮੈਂ ਉਚੀ ਉਚੀ ਬੈਠ ਰੋਈ ਜਾਵਾਂ ਨਾਲ ਬਾਹਰ ਰਸਤਾ ਤੱਕੀ ਜਾਵਾਂ ਗਲੀ ਚ ਆਉਂਦੀਆਂ ਔਰਤਾਂ ਅੱਜ ਵੀ ਮੇਰੀ *ਮਾਂ ਦੇ ਭੁਲੇਖੇ* ਪਾ ਰਹੀਆਂ ਸਨ😢😢😢😢😢
ਨਵਨੀਤ ਸਿੰਘ
9646865500
ਜਿਲ੍ਹਾ ਗੁਰਦਾਸਪੁਰ
Uploaded By:
Gurmukhi StoriesUploaded By:
Ninder SinghUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਜ਼ਿੰਦਗੀ ਦੇ ਉਸ ਦੌਰ ਤੇ ਆ ਗਈ ਆ ਜਿੱਥੇ ਹੁਣ ਇੰਞ ਲੱਗਦਾ ਏ ਕਿ ਉਹਨਾਂ ਵੇਲਿਆਂ ‘ਚ ਜੇਕਰ ਇਹ ਭਾਣਾ ਨਾ ਵਰਤਦਾ ਤਾਂ ਜ਼ਿੰਦਗੀ ਕੁਝ ਹੋਰ ਹੋਣੀ ਸੀ, ਇਹ ਤਰਾਸੀ ਵਰ੍ਹੇ ਦੀ ਮੇਰੀ ਜ਼ਿੰਦਗੀ ਇਉ ਲੰਘੀ ਕਿ ਸੋਚ ਕੇ ਦਿਲ ਨਿੱਘਰ ਜਾਦਾ ਤੇ ਰੂਹ ਕੰਬ ਉੱਠਦੀ ਏ, ਅੱਜ ਵੀ ਯਾਦ Continue Reading »
ਸੁਖਮੀਤ ਆਪਣੀ ਮਾਂ ਨੂੰ ਆਪਣੇ ਨਾਲ ਹੋ ਰਹੇ ਬਲਾਤਕਾਰ ਬਾਰੇ ਦੱਸਣਾ ਚਾਹੁੰਦੀ ਸੀ ।ਪ੍ਰ ਓਸਦੀ ਮਾਂ ਤੇ ਨਾਨੀ ਬਣਨ ਦੀ ਖੁਸ਼ੀ ਸਾਫ ਸਾਫ ਦਿੱਖ ਰਹੀ ਸੀ ।ਤੇ ਇਹ ਖੁਸ਼ੀ ਨੂੰ ਉਹ ਉਦਾਸੀ ਚ ਬਦਲਣਾ ਨਹੀਂ ਚਹੁੰਦੀ ਸੀ । ਮਾਂ ਦੇ ਮੂੰਹ ਚੋ ਨਿਕਲੇ ਬੋਲ ਵੀ ਕਿਤੇ ਨਾ ਕਿਤੇ ਉਸਦੇ ਦਿਲ Continue Reading »
ਸ੍ਰੀ ਅੰਮ੍ਰਿਤਸਰ ਨੌਕਰੀ ਦੌਰਾਨ ਕਿੰਨੀ ਵੇਰ ਗੋਰਿਆਂ ਨੂੰ ਲੈ ਕੇ ਬਾਡਰ ਗਿਆ ਹੋਵਾਂਗਾ..! ਤੀਹ ਕੂ ਕਿਲੋਮੀਟਰ ਦੂਰ ਵਾਹਗਿਓਂ ਤਕਰੀਬਨ 22 ਕਿਲੋਮੀਟਰ ਦੂਰ ਡੇਹਰਾ ਸਾਬ ਵਾਲਾ ਲਾਹੌਰ ਤੇ ਲਾਹੌਰੋਂ ਤਕਰੀਬਨ104 ਕੂ ਕਿਲੋਮੀਟਰ ਦੀ ਦੂਰ ਨਨਕਾਣੇ ਦੀ ਪਵਿੱਤਰ ਧਰਤੀ..! ਓਥੋਂ ਕੋਲ ਹੀ ਨਾਰੋਵਾਲ,ਸਿਆਲਕੋਟ,ਵਜੀਰਾਬਾਦ ਨਾਰੰਗ,ਮਹਿਤਾ ਸੂਜਾ,ਬੱਡੋ-ਮੱਲੀ,ਕੋਟ ਮੂਲ ਚੰਦ,ਗੁਰਾਇਆ,ਰਈਆ,ਚਵਿੰਡਾ..ਸਾਰੇ ਨਾਮ ਏਧਰ ਵੀ ਨੇ ਅਤੇ Continue Reading »
ਭਲੇ ਵੇਲਿਆਂ ਚ ਇੱਕ ਪਿੰਡ ਹੁੰਦਾ ਸੀ , ਜਿਸਦੀ ਆਬਾਦੀ ਲਗਭਗ 10,000 ਸੀ । ਜਿਹਦੇ ਵਿਚੋਂ ਲਗਭੱਗ 7000 ਇੱਕ ਧਰਮ ਦੇ ਸੀ । ਬਾਕੀ ਦੇ 3000 ਅੱਲਗ ਅਲੱਗ ਧਰਮਾਂ ਚੋਂ । ਉਸ ਪਿੰਡ ਦੇ ਮੋਹਤਬਰ ਬੰਦੇ ਇੱਕ ਸਕੀਮ ਬਣਾਉਂਦੇ ਨੇ , ਕਹਿੰਦੇ ਆਪਣੇ ਪਿੰਡ ਚ 70% ਲੋਗ ਸਾਡੇ ਧਰਮ ਦੇ Continue Reading »
ਮੈਨੂੰ ਕਾਲਜ ਪੜ੍ਹਦੀ ਨੂੰ ਅਜੇ ਮਸਾਂ 6ਕੁ ਮਹੀਨੇ ਹੀ ਹੋਏ ਸਨ ਤੇ ਸਾਡੀ ਰਿਸ਼ਤੇਦਾਰੀ ਚ ਮੇਰੇ ਰਿਸ਼ਤੇ ਨੂੰ ਲੈਕੇ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਇਕ ਦਿਨ ਭੂਆ ਦੀ ਕੁੜੀ ਆਪਣੇ ਸ਼ਰੀਕੇ ਚ ਦਿਓਰ ਦਾ ਰਿਸ਼ਤਾ ਲੈਕੇ ਆਪਣੇ ਘਰਵਾਲੇ ਸਮੇਤ ਸਾਡੇ ਘਰ ਆ ਗਈ ਉਸਨੇ ਮੇਰੀ ਮਾਂ ਨਾਲ ਪਹਿਲਾਂ ਹੀ Continue Reading »
ਮਿੰਨੀ ਕਹਾਣੀ… ‘ਵਕਤ’ ਉਸ ਨੂੰ ਆਪਣੇ ਅਪਾਹਜ਼ ਅਤੇ ਬੇਰੁਜ਼ਗਾਰ ਹੋਣ ਦੀ ਚਿੰਤਾ ਪਲ ਪਲ ਸਤਾਉਂਦੀ, ਕਿਉਂਕਿ ਹੁਣ ਘਰ ਪਰਿਵਾਰ ਵਾਲੇ,ਦੋਸਤ, ਰਿਸ਼ਤੇਦਾਰ ਅਤੇ ਦੂਸਰੇ ਸਾਰੇ ਸਕੇ ਸੰਬੰਧੀ ਉਹਨੂੰ ਬੋਝ ਸਮਝਣ ਲੱਗ ਪਏ ਸੀ..ਉਸ ਨੂੰ ਵੀ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਹ ਪਰਿਵਾਰ ਅਤੇ ਸਮਾਜ ਲਈ ਵਾਧੂ ਬੋਝ ਵਾਂਗ ਹੈ…ਨੌਕਰੀ Continue Reading »
(ਮਿੰਨੀ ਕਹਾਣੀ) ਮਨਪ੍ਰੀਤ ਕੌਰ ਭਾਟੀਆ ਮਾਂ ਦੇ ਸਸਕਾਰ ਤੋਂ ਬਾਅਦ ਅੱਜ ਤੀਜੇ ਦਿਨ ਸੁਜਾਤਾ ਦੀ ਮਾਂ ਦਾ ਭੋਗ ਸੀ। ਉਹ ਮਸਾਂ ਹੀ ਗੁਰਦੁਆਰਾ ਸਾਹਿਬ ਪਹੁੰਚੀ।ਮੱਥਾ ਟੇਕਦਿਆਂ ਗੁਰੂ ਜੀ ਦੇ ਚਰਨਾਂ ‘ਚ ਪਈ ਮਾਂ ਦੀ ਤਸਵੀਰ ਦੇਖਦਿਆਂ ਉਸ ਦੀ ਭੁੱਬ ਨਿਕਲ ਗਈ ਤੇ ਉਹ ਆਪਣੇ ਆਪ ਨੂੰ ਕਾਬੂ ਕਰਦੀ ਇੱਕ ਨੁੱਕਰ Continue Reading »
ਚੱਚਾ : ਚਮਚਾ *********** ਚਾਪਲੂਸ ਅਨੇਕ ਪਸ਼ੂ–ਪੰਛੀਆਂ ਦੀਆਂ ਕੁਦਰਤੀ ਆਦਤਾਂ ਤੇ ਸੁਰੱਖਿਆਤਮਕ ਪੈਂਤੜਿਆਂ ਨੂੰ ਆਪਣੀ ਸ਼ਖ਼ਸੀਅਤ ਵਿੱਚ ਢਾਲ਼ ਕੇ ਉਨ੍ਹਾਂ ਗੁਣਾਂ ਤੋਂ ਆਪਣਾ ਫ਼ਾਇਦਾ ਕਰਨਾ ਲੋਚਦੇ ਹਨ ਅਤੇ ਨਾਲ਼ ਹੀ ਪਸ਼ੂ–ਪੰਛੀਆਂ ਦੇ ਵਿਹਾਰਾਂ ਨੂੰ ਆਪਣੀਆਂ ਪਲਾਨਿੰਗਾਂ ਹਿੱਤ ਵਰਤਦੇ ਨੇ : ਉਹ ਲੂੰਬੜੀ ਵਾਂਗ ਚਲਾਕ ਬਣਦੇ ਹਨ ਪਰ ਹੁੰਦੇ ਗਿੱਦੜਾਂ ਵਾਂਗ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Keshav Verma
bahut sohna likhde oo tuc…keep it upp