More Punjabi Kahaniya  Posts
ਸੌਦਾ


ਮੈਨੂੰ ਕਾਲਜ ਪੜ੍ਹਦੀ ਨੂੰ ਅਜੇ ਮਸਾਂ 6ਕੁ ਮਹੀਨੇ ਹੀ ਹੋਏ ਸਨ ਤੇ ਸਾਡੀ ਰਿਸ਼ਤੇਦਾਰੀ ਚ ਮੇਰੇ ਰਿਸ਼ਤੇ ਨੂੰ ਲੈਕੇ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਇਕ ਦਿਨ ਭੂਆ ਦੀ ਕੁੜੀ ਆਪਣੇ ਸ਼ਰੀਕੇ ਚ ਦਿਓਰ ਦਾ ਰਿਸ਼ਤਾ ਲੈਕੇ ਆਪਣੇ ਘਰਵਾਲੇ ਸਮੇਤ ਸਾਡੇ ਘਰ ਆ ਗਈ ਉਸਨੇ ਮੇਰੀ ਮਾਂ ਨਾਲ ਪਹਿਲਾਂ ਹੀ ਗਿਟਮਿਟ ਕਰ ਲਈ ਸੀ ਹਾਲ ਚਾਲ ਦੱਸਦੀ ਦੱਸਦੀ ਨੇ ਆਪਣੇ ਪਰਸ ਚੋਂ ਫੋਨ ਕੱਢਿਆ ਤੇ ਮੁੰਡੇ ਦੀ ਬਿਜਾਏ ਉਸਦੇ ਘਰਬਾਰ ਦੀਆਂ ਘਰ ਚ ਪਏ ਮਹਿੰਗੇ ਸਮਾਨ ਦੀਆਂ ਖੇਤੀਬਾੜੀ ਦੇ ਸੰਦਾਂ ਦੀਆਂ ਤਸਵੀਰਾਂ ਦਿਖਾਉਣੀਆਂ ਸ਼ੁਰੂ ਕਰ...

ਦਿਤੀਆਂ ਇਹ ਸਭ ਦੇਖ ਮੇਰਾ ਮਨ ਭਰ ਆਇਆ ਤੇ ਮੈਂ ਉਥੋਂ ਉੱਠ ਕੇ ਬਾਹਰ ਦਰਵਾਜ਼ੇ ਕੋਲ ਜਾਕੇ ਬੈਠ ਗਈ ਤੇ ਮੇਰੀਆਂ ਅੱਖਾਂ ਚੋਂ ਵਗਦੇ ਹੋਏ ਹੰਝੂ ਧਰਤੀ ਵਿਚ ਸਮਾ ਗਏ ਤੇ ਮੈਂ ਡੂੰਘੀਆਂ ਸੋਚਾਂ ਦੇ ਵਿਚ ਪੈ ਗਈ ਕਿ ਮਨਾਂ ਇਹ ਮੇਰਾ ਰਿਸ਼ਤਾ ਮੁੰਡੇ ਨਾਲ ਕਰ ਰਹੇ ਆ ਕਿ ਉਸਦੀ ਜਾਇਦਾਦ ਨਾਲ…..
ਪ੍ਰਭ ਕੌਰ

...
...



Related Posts

Leave a Reply

Your email address will not be published. Required fields are marked *

One Comment on “ਸੌਦਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)