More Punjabi Kahaniya  Posts
ਮਾੜੇ ਦਿਨ ਨਾ ਭੁੱਲੋ


ਇੱਕ ਵਾਰ ਇੱਕ ਆਦਮੀ ਆਪਣੇ ਬੁੱਢੇ ਮਾਂ ਬਾਪ ਨਾਲ ਪਿੰਡ ਵਿੱਚ ਰਹਿੰਦਾ ਸੀ ਤੇ ਉਹੋ ਦਿਹਾੜੀਦਾਰ ਸੀ ਤੇ ਮਾਪੇ ਬੁੱਢੇਪੇ ਕਰਕੇ ਕੁਝ ਕਰ ਨੀ ਸਕਦੇ ਸੀ ਉਹਨ੍ਹਾ ਦੇ ਘਰ ਬਹੁਤ ਗਰੀਬੀ ਸੀ ਕਦੇ ਕਦੇ ਇਹੋ ਜਿਹੇ ਹਲਾਤ ਹੋ ਜਾਦੇ ਕੇ ਉਹੋ ਪੂਰਾ ਪਰਿਵਾਰ ਲੂਣ ਨਾਲ ਰੋਟੀ ਖਾ ਕੇ ਸਾਉਦੇ ਸੀ ਤੇ ਕੁਝ ਟਾਇਮ ਬਾਅਦ ਉਹੋ ਪੂਰਾ ਪਰਿਵਾਰ ਸ਼ਹਿਰ ਆ ਕੇ ਰਹਿਣ ਲੱਗਾ ਤੇ ਉਥੇ ਆ ਕੇ ਉਹੋ ਕੰਮ ਕਰਨ ਲੱਗਾ ਤੇ ਉਸਨੇ ਦਿਨ ਰਾਤ ਮਿਹਨਤ ਕੀਤੀ ਤੇ ਆਪਣੀ ਮਿਹਨਤ ਨਾਲ ਸਭ ਕੁਝ ਬਣਾ ਲਿਆ ਤੇ ਉਸਦਾ ਵਿਆਹ ਵੀ ਹੋ ਚੁੱਕਾ ਸੀ ਤੇ ਉਸ ਘਰ ਧੀ ਨੇ ਜਨਮ ਲਿਆ ਸੀ ਹੁਣ ਉਸ ਕੋਲ ਰੁਜਾਨਾ ਜਿੰਦਗੀ ਦਾ ਲੋੜੀਦਾਂ ਸਭ ਕੁਝ ਸੀ ਤੇ ਕਿਸੇ ਚੀਜ ਦੀ ਕੋਈ ਕਮੀ ਨਹੀ ਸੀ ਤੇ ਉਸ ਆਦਮੀ ਦੀ ਇੱਕ ਆਦਤ ਸੀ ਕੇ ਉਹ ਮਹੀਨੇ ਚ ਇੱਕ ਦਿਨ ਆਪਣੇ...

ਪਰਿਵਾਰ ਤੌ ਚੋਰੀ ਲੂਣ ਨਾਲ ਰੋਟੀ ਖਾਦਾਂ ਸੀ ਤੇ ਇੱਕ ਦਿਨ ਜਦ ਉਹ ਆਪਣੇ ਪਰਿਵਾਰ ਤੌ ਚੋਰੀ ਲੂਣ ਨਾਲ ਰੋਟੀ ਖਾ ਰਿਹਾ ਸੀ ਤਾਂ ਉਸਦੀ ਧੀ ਨੇ ਦੇਖ ਲਿਆ ਤੇ ਉਸਨੇ ਪੁਛਿਆ ਕੇ ਪਾਪਾ ਤੁਸੀ ਲੂਣ ਨਾਲ ਰੋਟੀ ਕਿਉ ਖਾ ਰਿਹੇ ਹੋ ਤਾਂ ਉਸਨੇ ਕਿਹਾ ਕੇ ਪੁੱਤ ਜੇ ਅੱਜ ਆਪਣੇ ਚੰਗਾ ਦਿਨ ਆ ਤਾ ਉਦੇ ਲਈ ਮੈ ਰੱਬ ਦਾ ਹਮੇਸ਼ਾ ਸ਼ੁਕਰਨਾ ਕਰਦਾ ਪਰ ਕਦੇ ਇਹੋ ਜਿਹਾ ਟਾਇਮ ਹੁੰਦਾ ਸੀ ਕੇ ਅਸੀ ਲੂਣ ਨਾਲ ਰੋਟੀ ਖਾ ਕੇ ਸਾਉਦੇ ਸੀ ਤੇ ਮੈ ਆਪਣੇ ਮਾੜੇ ਦਿਨ ਨੀ ਭੁਲਣਾ ਚਾਉਦਾਂ ਇਸ ਲਈ ਮੈ ਮਹੀਨੇ ਚ ਇੱਕ ਦਿਨ ਲੂਣ ਨਾਲ ਰੋਟੀ ਖਾਦਾਂ ਹਾਂ …

✍🏻ਪਰਦੀਪ

...
...



Related Posts

Leave a Reply

Your email address will not be published. Required fields are marked *

One Comment on “ਮਾੜੇ ਦਿਨ ਨਾ ਭੁੱਲੋ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)