More Punjabi Kahaniya  Posts
ਸਚਾਈ ਦੇ ਰਸਤੇ


ਸਚਾਈ ਦੇ ਰਸਤੇ ਬਹੁਤ ਔਖੇ ਹੁੰਦੇ ਨੇ !!ਮੈ ਬਚਪਨ ਤੋਂ ਹੀ ਸੱਚਾਈ ਦੇ ਰਸਤੇ ਤੇ ਚਲਦੀ ਆ ਪਰ ਇਹ ਰਸਤਾ ਬਹੁਤ ਔਖਾ ਆ ਮੈ ਆਪਣੀ ਸਾਰੀ study ਬਹੁਤ ਹੀ ਸਹੀ ਤੇ ਬਹੁਤ 🅥🅐🅓🅘🅐 ਤਰੀਕੇ ਨਾਲ ਕੀਤੀ ਪਰ ਹੁਣ ਮੈ ਇਕ ਸਰਕਾਰੀ job ਲਈ ਇੰਤਜਾਰ ਕਰਦੀ ਆ ਮੇਰਾ ਰਸਤਾ ਸੱਚ ਤੇ ਚਲਣ ਵਾਲਾ ਹੈ ਮੈ ਬਚਪਨ ਤੋਂ ਹੀ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਦੀ ਆਈ ਆ ਪਰ ਜਦੋ ਮੇਰੀ ਮਿਹਨਤ ਨੂੰ ਕੋਈ ਫਲ ਨੀ ਲੱਗਿਆ ਤਾ ਮੈ ਬਹੁਤ ਪਰੇਸ਼ਾਨ ਹੋਈ ਕਿ ਇਸ ਸਮਾਜ ਚ ਸੁਚੈ ਤੇ ਇਮਾਨਦਾਰ ਦੀ ਕੋਈ ਕਦਰ ਨੀ ਕਰਦਾ !!!ਮੈ ਹਰ ਇਕ ਦਾ ਬਹੁਤ ਚੰਗਾ ਸੋਚਿਆ ਹਰ ਇਕ ਦਾ ਦਿਲੋਂ ਸਤਿਕਾਰ ਕਰਿਆ ਪਰ ਮੇਰੀ ਸਚਾਈ ਦੀ ਕਿਸੇ ਨੇ ਵੀ ਕਦਰ ਨਾ ਕੀਤੀ ਕਈ ਵਾਰ ਮੈ ਸੋਚਦੀ ਆ ਕੀ ਕਹੋ ਜੇ ਲੋਕ ਨੇ ਸੱਚਾਈ ਦੀ ਹਰ ਗੱਲ ਦਾ ਮਖੌਲ ਉਡਾਂਦੇ ਨੇ !!ਇਕ ਪੜੇ ਲਿਖੇ ਦੀ ਕੋਈ ਕਦਰ ਨੀ ਕਰਦੇ ਜੀ ਇਹ ਕਰਦਾ ਹੁੰਦਾ ਕਿ ਕਦੇ ਤਾ ਸੱਚਾਈ ਦੀ ਜਿੱਤ ਹੋਵੇ...

ਗੀ ਕਿ ਮੇਰੀ ਵੀ ਕੋਈ ਸੱਚ ਦੇ ਰਸਤੇ ਤੇ ਚਲਣ ਦੀ ਕਦਰ ਹੋਵੇ ਗੀ ਕਿ ਮੈ ਵੀ ਆਪਣੀ ਇਮਾਨਦਾਰੀ ਕਾਇਮ ਰੱਖ ਸਕਾਂਗੀ ਪਰ ਮੈ ਬਹੁਤ ਕੋਰੇ ਜੇ ਜਬਾਬ ਨਾਲ ਹਰ ਇਕ ਨੂੰ ਸਮਜਉਨ ਦੀ ਕੋਸ਼ਿਸ ਕਰਦੀ ਆ ਹਰ ਇਕ ਕੁੜੀ ਨੂੰ ਆਪਣੀਆਂ ਗੱਲਾਂ ਰਾਹੀਂ ਮਾਪਿਆਂ ਦੀ ਇਜੱਤ ਦਾ ਖਯਾਲ ਕਰਨ ਲਈ ਆਖਦੀ ਆ ਪਰ ਮੇਰੀ ਗੱਲ ਕਿਸੇ ਨੂੰ ਚੰਗੀ ਨੀ ਲੱਗਦੀ !!ਸਆਣਆ ਠੀਕ ਕਹਿਆ ਹੈ ਕਿ ਸੱਚ ਹਮੇਸ਼ਾ ਕੌੜਾ ਹੁੰਦਾ ਹੈ !!ਮੈ ਆਪਣੀ ਜਿਦੰਗੀ ਵਿਚ ਸਿਆਣਿਆ ਦਿਆਂ ਗੱਲਾਂ ਤੇ ਬਹੁਤ trust ਕਰਦੀ ਉਹ ਸਹੀ ਕਹਿਦੇ ਨੇ ਹਰ ਗੱਲ ਪਰ ਅੱਜ ਕਲ ਹਰ ਕੋਈ ਆਪਣੀ ਮਰਜੀ ਕਰਦਾ ਹੈ !!ਪਰ ਮੈ ਅਪਣੀ ਜਿਦੰਗੀ ਵਿਚ ਸੱਚਾਈ ਦਾ ਸਾਥ ਹਮੇਸ਼ਾ ਦੇਵਾਂਗੀ ਕਦੇ ਵੀ ਸੱਚ ਦਾ ਪੱਲਾ ਨਹੀਂ ਸਡਾਗ਼ੀ !!!!!”ਜਸਪ੍ਰੀਤ “🅣🅗🅐🅝🅚🅢

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)