More Punjabi Kahaniya  Posts
ਮਾਂਵਾ ਦੇ ਦਿਲ


ਮਾਂਵਾ ਦੇ ਦਿਲ
ਸ਼ਹਿਰ ਗਿਆ ਤਾਂ ਆਪਣੇ ਲਈ 2 ਜੈਕਟਾਂ ਖਰੀਦ ਲਿਆਏਆ ਕਿ ਦੋਸਤ ਦੇ ਵਿਆਹ ਚੋ ਪਾਵਾਂਗੇ, ਅੱਜ ਸਵੇਰੇ ਸਵੇਰ ਤਿਆਰ ਹੋ ਕਿ ਮਾਂ ਨੂੰ ਆਵਾਜ਼ ਦਿੱਤੀ ਕਿ ਮੇਰੀ ਨਵੀਂ ਜੈਕਟ ਦਿਓ ਅੱਜ ਪਾਉਣੀ ਆ,ਤੇ ਮਾਂ ਨੇ ਕਿਹਾ ਪੁੱਤ ਤੇਰੀਆਂ ਬਹੁਤ ਪਹਿਲਾਂ ਹੀ ਹਨ ਜੈਕਟਾਂ ਉਹਨਾਂ ਚੋ ਪਾ ਲੈ, ਮੈਂ ਫਿਰ ਗੁੱਸੇ ਨਾਲ ਕਿਹਾ ਨਵੀਆਂ ਕਿੱਥੇ ਮੇਰੀਆਂ ਜੈਕਟਾਂ ਤਾਂ ਮਾਂ ਨੇ ਉੱਤਰ ਦਿੱਤਾ ਪੁੱਤ ਉਹ ਆਪਣੇ ਗੁਆਂਢੀ ਮਿੱਠੂ ਨੂੰ ਦੇ ਦਿੱਤੀਆਂ ਵਿਚਾਰਾ ਠੰਡ ਨਾਲ ਕੰਬਦਾ ਹੋਇਆ ਮੰਗਣ ਆਇਆ ਸੀ, ਤਾਂ ਮੈਂ ਹੋਰ ਗੁੱਸੇ ਚੋ ਬੋਲਿਆ ਮਾਂ ਉਹ ਤੇ ਨਵੀਆਂ ਸੀ ਤੁਸੀਂ ਇਹ ਕੀ ਕੀਤਾ, ਤਾਂ ਮਾਂ ਨੂੰ ਗੁੱਸਾ ਨਹੀਂ ਆਇਆ ਉਹ ਆਪਣੇ ਸ਼ਾਂਤ ਸੁਬਾਹ ਮੁਤਾਬਿਕ ਹੀ ਬੋਲੀ ਕਿ...

ਪੁੱਤ ਉਹ ਵਿਚਾਰਾ ਠੰਡ ਚੋ ਪੁਰਾਣੀਆਂ ਹੀ ਲੈਣ ਆਇਆ ਸੀ ਮੈਂ ਹੀ ਕਿਹਾ ਪੁੱਤ ਤੂੰ ਵੀ ਕਦੇ ਨਵੀਆਂ ਪਾ ਕਿ ਦੇਖ ਲੈ,ਤੇ ਗਰੀਬ ਬਹੁਤ ਖੁਸ਼ ਹੋਇਆ, ਮੈਂ ਮਜ਼ਾਕ ਨਾਲ ਹੀ ਕਿਹਾ ,ਮਾਂ ਤੂੰ ਮੇਰੀ ਆ ਕਿ ਮਿੱਠੂ ਦੀ ,ਮਾਂ ਨੇ ਕਿਹਾ ਮਾਵਾਂ ਤੇ ਸਾਰਿਆਂ ਦੀਆਂ ਸਾਂਝੀਆਂ ਹੀ ਹੁੰਦੀਆਂ ਹਨ। ਕਿਸੇ ਦੇ ਪੁੱਤ ਨੂੰ ਦਰਦ ਚੋ ਨਹੀਂ ਦੇਖ ਸਕਦੀਆਂ, ਵਾਹ ਮਾਂ ਕਹਿ ਕਿ ਆਪਣਾ ਗੁੱਸਾ ਠੰਡਾ ਕਰ ਲਿਆ ਮੈਂ ਵੀ,,
ਲੇਖਕ:- ਜਗਜੀਤ ਸਿੰਘ ਡੱਲ, ਤਰਨ ਤਾਰਨ,ਪ੍ਰੈਸ ਮੀਡੀਆ,9855985137,8646017000

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)