More Punjabi Kahaniya  Posts
ਮੈ ਤੇ ਮੇਰੀ ਕਹਾਣੀ


ਮੈ ਸੋਚ ਦੀ ਹੈ , ਜੋ ਲੋਕ ਆਪਾ ਪੜਦੇ , ਸਮਜਦੇ . ਓ ਸਬ ਕੁਜ ਸਾਡੀ ਜਿੰਦਗੀ ਚ ਬਹੁਤ ਫਾਇਦੇਮੰਦ ਹੁੰਦੀਆ , ਸਾਡੀ ਜਿੰਦਗੀ ਇਕ ਸਟੇਜ ਦੀ ਤਰਾਂ ਹ .ਸਾਨੂ ਹਰ ਵੇਲੇ ਅਗਲੀ ਸਟੇਜ ਤੇ ਪੁੱਛਣ ਦੀ ਜਲਦੀ ਰਹਿੰਦੀ ਆ , ਜਿਵੇ ਹਰ ਚੀਜ ਨੂੰ ਦੇਖਣ ਦਾ ਨਜ਼ਰੀਆ ਅਲੱਗ ਅਲਗ ਹੁੰਦਾ ਇਸ ਲਾਇ ਕੁਜ ਲੋਕ ਥੋੜੇ ਸਮੇ ਚ ਬਹੁਤ ਕੁਜ ਹਾਸਲ ਕਰ ਲੈਂਦੇ ਹਨ ,ਦਿਮਾਗ ਇਕ ਕੰਪਿਊਟਰ ਏ ਹਮੇਸ਼ਾ ਸੁਣਦੇ ਆ .ਪਰ ਆਪਾ ਇਸ ਨੂੰ ਕੰਪਿਊਟਰ ਦੀ ਤਰਾਂ ਚਲਾ ਨਹੀਂ ਰਹੇ .ਕਦੇ ਸੋਚਿਆ ,ਕਿਉਂਕਿ ਸਾਨੂ ਆਪਣੀ ਪੋਸਿਟੀਵੇ ਪੁਆਇੰਟ ਨਜ਼ਰ ਨਹੀ ,ਨੈਗਟਿਵ ਬਾਰੇ ਹੀ ਸੋਚ ਕਿ ਸਬ ਕੁਜ ਖਤਮ ਕਰ ਲੈਣੇ ਆ , ਇਕ ਦਰਵਾਜ਼ਾ ਬੰਦ ਉਸ ਨੂੰ ਖੋਲਣ ਲਈ , ਥੋੜੇ ਕੋਲ ਇਕ ਚਾਬੀਆ ਦਾ ਗੁੱਛਾ ਹੋ ਸਕਦਾ ਓ ਪਹਿਲੀ ਵਾਰ ਕੋਸਿਸ ਕੀਤੀ ਖੁਲ ਜਾਵੇ ਏ ਵੀ ਹੋ ਸਕਦਾ...

ਗੁੱਛੇ ਦੀ ਆਖਰੀ ਚਾਬੀ ਨਾਲ ਖੁਲੇ , ਬਹੁਤ ਸਾਰੇ ਲੋਕ ਇਸ ਨੂੰ ਕਹੇ ਦੇਂਦੇਆ ਕਿਸਮਤ ਆ ਭਾਈ .ਪਰ ਅਸਲ ਚ ਸਾਰਾ ਕੁਜ ਚਾਬੀ ਲੋਣੇ ਵਾਲੇ ਨੂੰ ਪਤਾ ਸੀ ਜੋ ਪਹਿਲੀ ਵਾਰ ਚ ਜਿਤ ਗਿਆ ਓਨੇ ਅੰਦਾਜ਼ਾ ਲਾਇਆ ਤ ਦੂਜੇ ਬੰਦੇ ਨੇ ਸਿਖਇਆ ਵਾਰ ਵਾਰ ਕੋਸਿਸ ਕਰਕੇ , ਅੰਦਾਜ਼ੇ ਲਾ ਕਿ ਹਰ ਵਾਰ ਜਿੱਤ ਨਹੀਂ ਸਕਦੇ .ਇਸ ਲਾਇ ਕਦੇ ਵੀ ਆ ਨ ਸੋਚੋ ਓ ਪਹਿਲੀ ਵਾਰ ਚ ਹੀ ਜਿੱਤ ਗਿਆ , ਜ ਤੁਸੀਂ ਨਹੀਂ ਜਿੱਤ ਰੇ , ਇਸ ਦਾ ਮਤਲਬ ਤੁਸੀਂ ਸਿੱਖ ਰਹੀ ਓ , ਇਸਲਈ ਹਮੇਸ਼ਾ ਸਿੱਖਣ ਦੀ ਕੋਸਿਸ ਕਰੋ ਅੰਦਾਜ਼ੇ ਦੀ ਨਹੀਂ , ਅਮਨਜੋਤ ਕੌਰ ਢਿੱਲੋਂ

...
...



Related Posts

Leave a Reply

Your email address will not be published. Required fields are marked *

One Comment on “ਮੈ ਤੇ ਮੇਰੀ ਕਹਾਣੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)