More Punjabi Kahaniya  Posts
ਮਜਬੂਰੀ ਦਾ ਫਾਇਦਾ ਚੁੱਕਣਾ


ਕੁਸ਼ ਕ ਦਿਨਾਂ ਦੀ ਗੱਲ ਐ ਮੈ ਸਵੇਰੇ 9 ਵਜੇ ਤੱਕ ਸੋ ਰਿਹਾ ਸੀ ਮਾਸੀ ਜੀ ਦੇ ਮੁੰਡੇ ਕਲਮ ਨੇ ਮੈਨੂੰ ਫੋਨ ਕੀਤਾ ਮੈ ਬਾਈ ਨਾਲ ਗੱਲ ਕੀਤੀ ਤਾਂ ਓਹਨੇ ਮੈਨੂੰ ਸੰਗਰੂਰ ਬੁਲਾ ਲਿਆ ਬਾਈ ਹੋਰੀ ਨਵੀਂ ਕੋਠੀ ਪਾਂ ਰਹੇ ਸੀ ਉਹ ਕਿਹਦੇ ਤੂੰ ਇਕ ਵਾਰ ਆਕੇ ਦੇਖਜਾ ਵੀ ਨਕਸ਼ਾ ਬਹੁਤ ਘੈਂਟ ਆ ਕੋਠੀ ਵੀ ਪੂਰੀ ਬਣਨ ਆਲੀ ਆ ਮੈਂ ਓਸ ਦਿਨ ਹੀ ਸੰਗਰੂਰ ਚਲਾ ਗਿਆ ਮੈਨੂੰ ਉੱਥੇ ਜਾਂਦੇ ਨੂੰ 11 ਕੂ ਵਜਗੇ ਬਾਈ ਕਿਹਦੇ ਤੂੰ ਜਲਦੀ ਆਜੀ ਵੀ ਆਪਾ ਸਵੇਰੇ ਦੀ ਰੋਟੀ ਕੱਠੇ ਹੀ ਖਾਵਾਗੇ ਬਾਈ ਨਾਲ ਮੇਰਾ ਪਿਆਰ ਪਹਿਲਾ ਤੋ ਹੀ ਬਹੁਤ ਸੀ।
ਸਾਡੀ ਸੋਚ ਬਹੁਤ ਮਿਲਦੀ ਜੁਲਦੀ ਸੀ ਅਸੀ ਰੋਟੀ ਖਾਕੇ ਮਿਸਤਰੀ ਆ ਕੋਲ ਆਕੇ ਬੈਠ ਗਏ ਮੈ ਮਿਸਤਰੀ ਦਾ ਹਾਲ ਚਾਲ ਪੁੱਛਿਆ ਤਾਂ ਉਹ ਦਾ ਬੋਲਣ ਦਾ ਢੰਗ ਮੈਨੂੰ ਵਧੀਆ ਨੀ ਲਗਿਆ ਮੈਂ ਓਹਦੇ ਕੰਮ ਕਰਨ ਦੇ ਤਰੀਕੇ ਵੀ ਦੇਖ ਰਿਹਾ ਸੀ
ਓਹ ਬੰਦੇ ਕੋਲ ਇਕ ਠੀਕ ਜੀ ਉਮਰ ਦੇ ਅੰਟੀ ਵੀ ਕੰਮ ਕਰਦੇ ਸੀ ਉਹ ਅੰਟੀ ਕੋਲ ਇਕ ਬੇਟੀ ਵੀ ਸੀ ਜੋ ਓਹਨਾਂ ਦੇ ਨਾਲ ਹੀ ਸੀ ਉਹ ਇਕੱਲੀ ਹੀ ਖੇਡੀ ਜਾ ਰਹੀ ਸੀ ਤੇ ਉਹ ਅੰਟੀ ਕੰਮ ਕਰ ਰਹੇ ਸੀ
ਉਹ ਬੰਦਾ ਦੀ ਬੋਲ ਬਾਣੀ ਤੋ ਸਾਫ ਪਤਾ ਚੱਲ ਰਿਹਾ ਸੀ ਕੇ ਓਹਨੂੰ ਕਿੰਨੀ ਕ ਅਕਲ ਆ ਬੋਲਣ ਦੀ ਉਹ ਬੰਦੇ ਨੂੰ ਉਹ ਅੰਟੀ ਦੂਰ ਦੂਰ ਹੋਕੇ ਲੰਘ ਰਹੇ ਸੀ ਮੈ ਉੱਥੇ ਹੀ ਬੈਠਾ ਉਹ ਬੰਦੇ ਸਾਰੀ ਆ ਹਰਕਤਾਂ ਦੇਖ ਰਿਹਾ ਸੀ , ਉਹ ਬੰਦੇ ਦੀ ਇੰਨੀ ਮਾੜੀ ਅੱਖ ਸੀ ਉਹ ਅੰਟੀ ਉਹ ਨੂੰ ਮੂੰਹ ਨ੍ਹੀ ਲਾ ਰਹੇ ਸੀ ਓਹਨੂੰ ਕੋਈ ਬੇਜਤੀ ਮਹਿਸੂਸ ਨੀ ਹੋ ਰਹੀ ਸੀ।
ਮੈਨੂੰ ਓਹ ਬੰਦੇ ਦੀਆ ਇਹ ਹਰਕਤਾਂ ਦੇਖ ਬਹੁਤ ਮਾੜਾ ਲੱਗ ਰਿਹਾ ਸੀ ਮੈ ਓਹਨੂੰ ਦੇਖ ਕੇ ਸੋਚਣ ਲੱਗਾ ਕਿ ਕਿਸੇ ਦੀ ਮਜਬੂਰੀ ਦਾ ਲੋਕ ਕਿੰਨਾ ਫਾਇਦਾ ਚਕਦੇ ਆ ਨਾਂ ਕੋਈ ਸ਼ਰਮ ਨਾ ਰੱਬ ਦਾ ਕੋਈ ਡਰ ਵੀ ਹਰ ਕਿਸੇ ਤੇ ਟਾਇਮ ਮਾੜਾ ਤਾਂ ਨੀ ਰਹਿੰਦਾ

/> ਜੇ ਕੰਮ ਕਰਨਾ ਓਹਨਾਂ ਦੀ ਮਜਬੂਰੀ ਆ ਤਾਂ ਓਹਨਾ ਦੀ ਮਜਬੂਰੀ ਦਾ ਫਾਇਦਾ ਚਾਕਣਾ ਤਾਂ ਗਲਤ ਗੱਲ ਐ। ਮੈ ਇਹ ਸਾਰੀ ਗੱਲ ਬਾਈ ਨੂੰ ਦੱਸੀ ਤਾਂ ਉਹ ਕਿਹਦੇ ਮੈਨੂੰ ਤਾਂ ਇਸ ਗੱਲ ਬਾਰੇ ਕੁਝ ਪਤਾ ਵੀ ਨਈ ਸੀ ਮੇਰੇ ਕਹਿਣ ਤੇ ਬਾਈ ਨੇ ਓਸ ਬੰਦੇ ਦੀ ਬਹੁਤ ਬੇਜਤੀ ਕੀਤੀ ਤਾਂ ਉਹ ਬੰਦਾ ਸ਼ਰਮ ਨਾਲ ਸਿਰ ਝੁਕਾ ਕੇ ਖੜ ਗਿਆ ਤੇ ਮਾਫ਼ੀ ਮਗਣ ਲੱਗਾ
ਫਿਰ ਅਸੀ ਓਸ ਅੰਟੀ ਨਾਲ ਗੱਲ ਕੀਤੀ ਤਾਂ ਓਹਨਾ ਨੇ ਦੱਸਿਆ ਕਿ ਇਹ ਮੈਨੂੰ ਬਹੁਤ ਦਿਨਾ ਤੋ ਤੰਗ ਕਰ ਰਿਹਾ ਸੀ ਇਹ ਮੇਰੀ ਮਜਬੂਰੀ ਦਾ ਫਾਇਦਾ ਚੁੱਕਣਾ ਚਾਉਂਦਾ ਸੀ ।।
ਓਹ ਅੰਟੀ ਨੂੰ ਮੈ ਪੁੱਛਿਆ ਕਿ ਤੁਸੀਂ ਕੰਮ ਕਿਉ ਕਰਦੇ ਤੋ ਤੁਹਾਡੇ ਘਰ ਆਲੇ ਕੰਮ ਕਿਉ ਨੀ ਕਰਦੇ ਤਾਂ ਓਹਨਾ ਨੇ ਅੱਖ ਚੋ ਹੰਝੂ ਆ ਗਏ ਤਾਂ ਓਹਨਾ ਨੇ ਦਸਿਆ ਕਿ ਓਹਨਾ ਦੇ ਘਰ ਆਲੇ ਦੀ 2 ਸਾਲ ਪਹਿਲਾ ਮੌਤ ਹੋ ਚੁੱਕੀ ਸੀ ਉਹ ਸਰਾਬ ਜਾਦਾ ਪੀਂਦੇ ਸੀ ਮੈਨੂੰ ਸੁਣਕੇ ਬਹੁਤ ਬੁਰਾ ਲਗਿਆ ਓਹ ਅੰਟੀ ਕਿਹਦੇ ਕੇ ਓਹਨਾ ਕੋਲ ਇਹੋ ਬੇਟੀ ਆ ਜਿਸ ਦੀ ਉਮਰ 4 ਕੂ ਸਾਲ ਆ ਤੇ ਇਸ ਦੀ ਪੜਾਈ ਤੇ ਘਰ ਦਾ ਖਰਚਾ ਚਕਣ ਲਈ ਓਹਨਾ ਨੂੰ ਕੰਮ ਕਰਨਾ ਪੈਂਦਾ ਏ।। ਇਹ ਗੱਲਾ ਸੁਣਕੇ ਮੇਰਾ ਦਿਲ ਭਰ ਆਇਆ ਤਾਂ ਮੈ ਉਸ ਟਾਇਮ ਹੀ ਸੰਗਰੂਰ ਤੋਂ ਵਾਪਸ ਆ ਗਿਆ ।।
ਇਸ ਤੋਂ ਅੱਗੇ ਮੈ ਇਸ ਘਟਨਾ ਨੂੰ ਨਹੀਂ ਲਿਖ ਸਕਿਆ ਸਾਇਦ ਕਦੇ ਲਿੱਖ ਵੀ ਨਾਂ ਸਕਾ
ਸ਼ਾਯਰ
ਜੰਗ ਲੜਕੇ ਜਿੱਤਣਾ ਪੈਂਦਾ ਏ ਆੜਕੇ ਖੜੇ ਨਸੀਬਾਂ ਦਾ
ਰੱਬਾ ਦੂਰ ਭੈਠਾ ਕੀ ਦੇਖੀ ਜਾਣਾ ਕਦੇ ਹੋਜਾ ਤੂੰ ਵੀ ਗਰੀਬਾ ਦਾ

Plz koi gal share krrur kare o

ਮਨੀ ਗਿੱਲ ਦੀ ਕਲਮ ਚੋਂ ਦੁਖਾ ਦੇ ਅੱਖਰ
Insta‌‌ .. Manny Gill 0061
Whatapp no.9153600061

...
...



Related Posts

Leave a Reply

Your email address will not be published. Required fields are marked *

6 Comments on “ਮਜਬੂਰੀ ਦਾ ਫਾਇਦਾ ਚੁੱਕਣਾ”

  • ਵੀਰ ਬਹੁਤ ਸੋਹਣਾ ਲਿਖਿਆ ।ਵੈਸੇ ਭਰਾ ਮੈ ਵੀ ਸੰਗਰੂਰ ਦੇ ਕੋਲ ਦਾ ਹੀ ਅਾ ਤੁਸੀ ਕਿਥੋਂ?
    ਆਪਣੇ ਸਹਿਰ ਦੇ ਨੇੜੇ ਦਾ ਨਾਮ ਸੁਣ ਕੇ ਤੇ ਵਿਚਾਰ ਸੁਣ ਕੇ ਦਿਲ ਨੂੰ ਖੁਸ਼ੀ ਮਿਲੀ ਭਰਾ।

  • eh ajj de zamane di sachayi a ji …. Bitter Truth 👎

  • Main v buht dekhe han ewe de look jo majnu Rita de fayda chukkde han and raab ek ek din ohna nu Saja v jrur dinda hai don’t worry.

  • ਦਵਿੰਦਰ ਸਿੰਘ

    ਬਿੱਲਕੁਲ ਸੱਚੀ ਗਿਲ ਲਿਖੀ ਆ ਭਾਜੀ ਤੁਸੀਂ। ਬਾਕੀ ਆਖਿਰ ਵਾਲਾ ਸੇਅਰ ਤਾਂ ਬਹੁੱਤ ਕੁਝ ਬੌਲ ਗਿਆ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)