More Punjabi Kahaniya  Posts
ਮਿਹਨਤ ਦਾ ਫਲ


ਸੱਚੀ ਕਹਾਣੀ – ਸਾਡੇ ਗਵਾਂਢੀ ਸਾਡੇ ਘਰਾਂ ਚੋ ਇਕ ਪਰਿਵਾਰ ਦੀ ਸੱਚੀ ਮਿਹਨਤ ਦੀ ਗੱਲ – ਇਕ ਘਰ ਚ ਤਿੰਨ ਭਰਾ ਤੇ ਇਕ ਭੈਣ , ਜ਼ਮੀਨ ਵੀ ਚੰਗੀ ਸੀ , ਤਿੰਨ ਭਰਾਵਾਂ ਚੋ ਦੋ ਵਿਆਹੇ ਗਏ ਇਕ ਛੜਾ , ਭੈਣ ਦਾ ਵਿਆਹ ਕਰਕੇ ਸਾਰੇ ਸੁਖ ਨਾਲ ਜ਼ਿੰਦਗੀ ਬਤੀਤ ਕਰ ਰਹੇ ਸਨ ਕਿ ਅਚਾਨਕ ਸ਼ਰਾਬ ਅਤੇ ਹੋਰ ਨਸ਼ਿਆ ਨੇ ਘਰ ਬਰਬਾਦ ਕਦੋਂ ਕਰ ਤਾਂ ਪਤਾ ਹੀ ਨਾ ਲਗਾ , ਵਡੇ ਦੇ ਦੋ ਬੱਚੇ ਇਕ ਮੁੰਡਾ ਇਕ ਕੁੜੀ ਵਿਆਹੇ ਗਏ , ਛੜਾ ਨਸ਼ਿਆ ਨੇ ਖਾ ਲਿਆ, ਛੋਟੇ ਦਾ ਮੁੰਡਾ ਹੱਲੇ ਪੜਦਾ ਸੀ ਪਰ ਸ਼ਰਾਬ ਪੀਣ ਕਰਕੇ ਘਰ ਚ ਰੋਜ਼ ਲੜਾਈ ਤੋਂ ਤੰਗ ਸੀ, ਹੋਲੀ ਹੋਲੀ ਸ਼ਰਾਬ ਕਰਕੇ ਸਾਰੇ ਤਿੰਨੋਂ ਭਰਾ ਚੜ੍ਹਾਈ ਕਰ ਗਏ, ਵਡੇ ਦਾ ਮੁੰਡਾ ਵਿਆਹ ਹੋਣ ਤੋਂ ਬਾਅਦ ਵੀ ਸ਼ਰਾਬੀ ਵਿਹਲਾ ਲੜਾਈ ਕਰਦਾ ਤੇ ਕਲੇਸ਼ ਕਰਦਾ, ਛੋਟੇ ਦਾ ਕਨੈਡਾ...

ਚਲੇ ਗਿਆ, ਨਾਮ ਮੀਦੀ ਜ਼ਮੀਨ ਤੇ ਕਰਜ਼ਾ ਚੱਕ ਕੇ ਬਾਹਰ ਨੂੰ ਗਿਆ ਸੀ ਪਰ ਪਿੱਛੇ ਕੋਈ ਸਾਥ ਦੇਣ ਵਾਲਾ ਨੀ ਸੀ ਮਿਹਨਤ ਕਰ ਕੇ ਸਾਰਾ ਕਰਜ਼ ਆਪ ਉਤਾਰ ਕੇ ਫਿਰ ਪੰਜਾਬ ਗੇੜਾ ਮਾਰਕੇ ਮੁੜ ਗਿਆ, ਵੱਡਾ ਭਰਾ ਸ਼ਰਾਬੀ ਹੋਣ ਕਰਕੇ ਘਰ ਦੇ ਹਲਾਤ ਠੀਕ ਨਹੀਂ ਸੀ ਮਿਹਨਤ ਨਾਲ ਅਤੇ ਸਬਰ ਨਾਲ ਮੁੰਡੇ ਨੇ ਵੱਡੀ ਕੋਠੀ ਵੀ ਪਾ ਲਈ ਤੇ ਹੁਣ ਵਿਆਹ ਵੀ ਹੋ ਗਿਆ ਇਸ ਵਿੱਚ ਉਸ ਦੀ ਮਾਂ ਦਾ ਬਹੁਤ ਵੱਡਾ ਰੋਲ ਸੀ ਸਬਰ ਮਿਹਨਤ ਜ਼ਰੂਰ ਫਲ ਦਿੰਦੀ ਹੈ .
ਸਿੱਖੀਆਂ – ਮਿਹਨਤ ਕਰਦੇ ਰੱਖੋ ਫਲ ਜ਼ਰੂਰ ਮਿਲੇਗਾ ਕੁਝ ਸੱਚ ਲਿਖਣ ਦੀ ਕੋਸ਼ਿਸ਼ ਕਰੀ ਹੈ ਸਪੋਟ ਜ਼ਰੂਰ ਕਰਨਾ ਜੀ ਧੰਨਵਾਦ

...
...



Related Posts

Leave a Reply

Your email address will not be published. Required fields are marked *

2 Comments on “ਮਿਹਨਤ ਦਾ ਫਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)