More Punjabi Kahaniya  Posts
ਮੇਰਾ ਪਹਿਲਾ ਪਿਆਰ


ਮੇਰਾ ਪਹਿਲਾ ਸ਼ੁਰੂ ਹੁੰਦਾ ਏ ਮੇਰੀ ਨੋਵੀ ਕਲਾਸ ਤੋ, ਮੈ ਨੋਵੀ ਕਲਾਸ ਵਿੱਚ ਉਸ ਕੁੜੀ ਨੂੰ ਪਸੰਦ ਕਰਨ ਲੱਗ ਗਿਆ,ਜੋ ਮੇਰੇ ਪਹਿਲੀ ਕੱਚੀ ਤੋ ਲੈ ਹੁਣ ਤੱਕ ਪੜਦੀ ਆ ਰਹੀ ਸੀ, ਮੈ ਉਸ ਨੂੰ ਦਿਲ ਤੋ ਮਹੱਬਤ ਕਰਨ ਲੱਗ ਗਿਆ ਸੀ, ਮੈ ਕਦੇ ਉਹਦੇ ਸਾਹਮਣੇ ਖੜ ਕੇ ਨਹੀ ਬੋਲਿਆ ਕਿ ਮੈ ਤੈਨੂੰ ਪਿਆਰ ਕਰਦਾ ਜਾ ਕੁੱਝ ਹੋਰ, ਮੈ ਸਾਰੀ ਗੱਲ ਤੁਹਾਨੂੰ ਛੋਟ ਚ ਦੱਸਦਾ ਹਾਂ, ਫਿਰ ਉਸ ਤੋ ਬਾਦ ਮੇਰੀ ਇਹ ਗੱਲ ਕੁਝ ਸਰਾਰਤੀ ਕੁੜੀਆ ਨੂੰ ਪਤਾ ਲੱਗੀ ਤਾ ਉਹਨਾ ਨੇ ਉਸ ਨੂੰ ਮੇਰਾ, ਤੇ ਮੇਰਾ ਸਾਹਮਣੇ ਉਹਦਾ ਨਾਮ ਲੈ ਕੇ ਛੇਡਣਾ ਸੁਰੂ ਕਰ ਦਿਤਾ, ਮੈਨੂੰ ਤੇ ਉਹਨੂੰ ਬਹੁਤ ਸ਼ਰਮ ਜੀ ਆਦੀ। ਉਸ ਤੋ ਦਸਵੀ ਕਲਾਸ ਦੇ ਪੇਪਰ ਹੋਣ ਲੱਗ ਗਏ ਤੇ ਉਸ ਨੂੰ ਜਿਹੜੇ ਜਿਹੜੇ ਮੁੰਡੇ ਤੰਗ ਕਰਦੇ ਸੀ ਉਹ ਮੈ ਸਾਰੇ ਸੁਧਾਰ ਦਿੱਤੇ ਸੀ ਤੇ ਕੁਝ ਕੁ ਪਿਆਰ ਨਾਲ ਸਮਝ ਗਏ ਸੀ, ਉਸ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਤੇ ਮੈਂਨੂੰ ਗਾਲਾ ਕੱਢਣ ਲੱਗ ਗਈ ਸਕੂਲ ਵਿੱਚ ਆ ਕੇ ਕਿਉਕਿ ਜਿਸ ਜਗਾ ਤੇ ਉਹ ਮੁੰਡੇ ਨੂੰ ਘੇਰਿਆ ਸੀ ਉਸ ਜਗਾ ਤੋ ਉਹ ਲੰਘ ਕੇ ਆਈ ਸੀ, ਮੈਨੂੰ ਕਦੇ ਵੀ ਉਸ ਦੀ ਗੱਲ ਬੁਰਾ ਨਹੀ ਲੱਗਿਆ, ਕਿਉਂਕਿ ਉਸ ਨੂੰ ਪਿਆਰ ਹੀ ਇਹਨਾ ਕਰਦਾ ਸੀ, ਇਕ ਦਿਨ ਮੈਂ ਡਰਦਾ ਡਰਾਉਦਾ ਉਹਨਾ ਦੇ ਘਰ...

ਚਲਾ ਗਿਆ ਤੇ ਉਹ ਕੱਲੀ ਸੀ ਘਰ ਵੀ ਤੇ ਮੈਂ ਉਸ ਨੂੰ ਪੁਛਿਆ ਕੇ ਮੈ ਤੈਨੂੰ ਪਿਆਰ ਕਰਦਾ ਤੈ ਉਹ ਕਹਿਣ ਲੱਗੀ ਕਿ ਮੈ ਇਹੋ ਜਿਹੇ ਕੰਮ ਨਹੀ ਕਰਨੇ ਤੇ ਮੈ ਮੇਰੀ ਮਂਮੀ ਡੈਡੀ ਦੀ ਇਜਤ ਨਹੀ ਰੋਲਣਾ ਚਾਹੁੰਦੀ, ਮੈ ਉਸ ਨੂੰ ਕਈ ਵਾਰ ਪੁਛਿਆ ਤਾ ਉਸ ਦਾ ਇਹੀ ਜਵਾਬ ਆਇਆ। ਮੈ ਅੱਕ ਚੁਕਿਆ ਸੀ ਇਹ ਗੱਲੲ ਸੁਣ ਸੁਣ ਕੇ। ਅੰਤ ਮੈ ਉਸ ਦਾ ਖਹਿੜਾ ਛੱਡ ਦਿੱਤਾ । ਉਸ ਤੋ ਬਾਦ ਮੈ ਆਪਣੀ ਪੜਾਈ ਕਰਨ ਲਈ ਪਟਿਆਲੇ ਚਲਿਆ ਗਿਆ ਤੇ ਉਥੇ ਵੀ ਮੈਨੂੰ ਕਈ ਕੁੜੀਆ ਮਿਲੀਆ ਅੰਤ ਮੁਕਦੀ ਗੱਲ ਇਹ ਕਿ ਉਸ ਤੋ ਬਾਦ ਹੁਣ ਤੱਕ ਜਿੰਨੀਆਂ ਵੀ ਕੁੜੀਆ ਮੇਰੀ ਲਾਈਫ ਦੈ ਵਿੱਚ ਆਈ ਨੇ ਮੈਨੂੰ ਸਾਰੀਆ ਕੁੜੀਆ ਦੇ ਵਿੱਚੋ ਮੇਰੇ ਪਹਿਲੇ ਪਿਆਰ ਦਾ ਭੁਲੇਖਾ ਪੈਦਾ ਸੀ ਕਿਉਂਕਿ ਉਸ ਨੂੰ ਮੈ ਦਿਲ ਜਾਨ ਤੋ ਪਿਆਰ ਕੀਤਾ ਸੀ, ਪਰ ਉਸ ਨੇ ਨਹੀ ਕੀਤਾ,

ਮੈ ਤੁਹਾਨੂੰ ਇਹੀ ਗੱਲ ਕਹਿਣੀ ਚਾਹੁੰਦਾ ਹਾਂ ਪਿਆਰ ਉਥੇ ਕਰੋ ਜਿਥੇ ਤੁਹਾਡੀ ਤੇ ਤੁਹਾਡੇ ਪਿਆਰ ਦੀ ਕਦਰ ਹੋਵੇ।।
ਸੁਖਜੀਤ ਸਿੰਘ ਤੇ ਦਿਲ ਜਾਨ 😭😭

...
...



Related Posts

Leave a Reply

Your email address will not be published. Required fields are marked *

2 Comments on “ਮੇਰਾ ਪਹਿਲਾ ਪਿਆਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)