More Punjabi Kahaniya  Posts
ਮੇਰਾ ਪੰਜਾਬ ਕਿਸ ਰਾਹ ਤੁਰ ਪਿਆਂ ਬਾਬਾ ਨਾਨਕ ਜੀ ਮੇਹਰ ਕਰੋ


ਵੀਰ ਨਾਲ ਜੋ ਵੀ ਲੜਾਈ ਝਗੜਾ ਸੀ ਬਹਿ ਕੇ ਗੱਲ ਕਰਦੇ ਮਨੈਜਰ ਸ਼ਗਨ ਵੀ ਬਚ ਗਿਆ , ਮਹਿਲਾ ਗਾਈਕ ਵੀ ਬਚ ਗਈ , ਤੇ ਮਾਰਿਆਂ ਗਿਆ ਵਿੱਕੀ ਮਿੱਡੂਖੇੜਾ ਤੇ ਗੁਰਲਾਲ ਬਰਾੜ ਦੇ ਕਤਲ ਦੇ ਚੱਕਰ ਚ ਮੂਸੇ ਵਾਲਾ ਉਹ ਵੀ ਦੋਵੇ ਭਰ ਜਵਾਨੀ ਚ ਗਏ ਸੀ ਵਿੱਕੀ ਤੇ ਗੁਰਲਾਲ ਤੇ ਸਿੱਧੂ ਵੀ ਭਰ ਜਵਾਨੀ ਚ ਗਿਆ ਪੰਜਾਬ ਦੇ ਤਿੰਨ ਪਰਿਵਾਰ ਬਰਬਾਦ ਹੋ ਗਏ ਤੇ ਬਹੁਤ ਦੁੱਖ ਵਾਲਾ ਤੇ ਮੱਦਭਾਗਾ ਕੰਮ ਹੋਈਆ ਪੰਜਾਬੀ ਵੀਰ ਹੀ ਇਕ ਦੂਜੇ ਪੰਜਾਬੀ ਵੀਰ ਨੂੰ ਗੋਲ਼ੀਆਂ ਨਾਲ ਭੁੰਨੀ ਜਾ ਰਹੇ ਇਹਨਾਂ ਦੇ ਕਿਹੜਾ ਜ਼ਮੀਨਾਂ ਦੇ ਰੋਲੇ ਸੀ ਅੱਡ ਅੱਡ ਜੰਮੇ ਪਲੇ ਖੇਡੇ ਤੇ ਇਕ ਦੂਜੇ ਦੀ ਮੋਤ ਦਾ ਕਾਰਨ ਬਣ ਗਏ ਹਾਲੇ ਤਾ ਯੋਦਾ ਸ਼ਾਹਿਦ ਸਨਦੀਪ ਸਿੰਘ ਸਿੱਧੂ ਤੇ ਸਨਦੀਪ ਨੰਗਲਅੰਬੀਆ ਹੀ ਭੁੱਲੇ ਨਹੀਂ ਸਨ ਵੀਰੋ ਆਪਣੀ ਇੱਕੋ ਅਕਲ ਨਸਲ ਤੇ ਪੰਜਾਬ ਦੇ ਜੰਮੇ ਆਪਾ ਬਾਬੇ ਨਾਨਕ ਦੇ ਪੁੱਤਰ ਹਾਂ ਗਲਤ ਹੱਥਾਂ ਚ ਨਾਂ ਖੇਡੀਏ ਆਪਣੀ ਸੋਚ...

ਤੇ ਚੱਲੀਏ ਤੇ ਇਹ ਅੱਸਲੇ ਲੋੜ ਪੈਣ ਤੇ ਦੁਸ਼ਮਣਾ ਲਈ ਰੱਖੀਏ ਸੋਦਾ ਲਾਉਣ ਲਈ ਜਿਹੜੇ ਆਪਣੀ ਫਸਲ ਤੇ ਨਸਲ ਮਕਾਉਣਾ ਚਾਹੁੰਦੇ ਹੱਥ ਜੋੜ ਕੇ ਬੇਨਤੀ ਘਰਾ ਨੂੰ ਪਰਤ ਆਉ ਵੀਰੇਉ ਭਰਾਵੋ ਪਰਿਵਾਰਾਂ ਚ ਰਲ ਰਹੋ ਜਿੱਦਾ ਬਚਪਨ ਚ ਰਹਿੰਦੇ ਸੀ ਸਕੂਲ ਜਾਂਦੇ ਸੀ ਜੋ ਹੋ ਗਿਆ ਵਾਧਾ ਘਾਟਾ ਗਰੁੱਪ ਧੜੇ ਬਾਜ਼ੀਆਂ ਬੰਦ ਕਰੋ ਤੇ ਨਾਂ ਲੜੋ ਤੁਹਾਡੇ ਪਰਿਵਾਰਾਂ ਦਾ ਤੇ ਮਾਂਵਾਂ ਦਾ ਬੁਰਾ ਹਾਲ ਹੋ ਜਾਦਾ ਪਿਉ ਜਵਾਨ ਪੁੱਤ ਗੁਆ ਬੈਠਦੇ ਤੇ ਭੈਣਾਂ ਵੀਰ ਸੋਹਣੇ ਸਤਿਨਾਮ ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਹੱਥ ਰੱਖੋ ਅਪਣਾ ਸਭ ਦੇ ਸਿਰ ਤੇ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ 🙏

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)