More Punjabi Kahaniya  Posts
ਮੇਰੀ ਇਸ਼ਕ ਕਹਾਣੀ part 4


ਇਹ part ਪ੍ਹੜਨ ਤੋਂ ਪਹਿਲਾਂ ਪਹਿਲਾ ਵਾਲੇ 3 part ਜਰੂਰ ਪੜ੍ਹਿਓ ਫਿਰ ਇਸ ਦੀ ਸਮਝ ਲੱਗਣੀ ਤੁਹਾਨੂੰ ।
ਫਿਰ ਜਦ ਮਨਪ੍ਰੀਤ ਦੀ ਮਾਸੀ ਦੇ ਮੁੰਡੇ ਨੇ ਉਹਨਾਂ ਦੇ ਘਰ ਜਾ ਕੇ ਦਸਤਾ ਫਿਰ ਓਹਨੂੰ ਰਾਹ ਵਿਚ ਹੀ ਫੋਨ ਆਉਣ ਲੱਗ ਗਏ ਸੀ ਸਾਨੂੰ ਅੰਦਾਜ਼ਾ ਹੋ ਗਿਆ ਸੀ ਵੀ ਓਹਨੇ ਹੁਣ ਘਰ ਜਾ ਕੇ ਦਸਤਾ ਏ ਵਾਦ ਘਰ ਗਈ ਤੇ ਰੌਲਾ ਪਿਆ ਹੋਇਆ ਸੀ ਇਸ ਗੱਲ ਦਾ ਹੁਣ ਆਉਂਦੀ ਕਹਾਣੀ ਵਿਚ change ।
ਮਨਪ੍ਰੀਤ ਦੀ ਜਿਹੜੀ ਭੂਆ ਏ ਉਹ ਸਾਡੇ ਪਿੰਡ ਦੀ ਏ ਬਸ ਓਹਨੇ ਇਹ ਕੰਮ ਦੇ ਵਿਚ ਪੰਗਾ ਪਾ ਦਿੱਤੋ ਸਾਰੇ ਵਿਚ ਮਨਪ੍ਰੀਤ ਦਾ ਡੈਡੀ ਸੁਣ ਦਾ ਵੀ ਆਪਣੀ ਭੈਣ ਦੀ ਹੀ ਸੀ ਮਤਲਬ ਕੇ ਮਨਪ੍ਰੀਤ ਦੀ ਭੂਆ ਦੀ ਓਹਨੇ ਬਸ ਝੂਠ ਬਹੁਤ ਬੋਲੇ ਓਹਦੇ ਕੋਲ ਵੀ ਮੁੰਡਾ ਨਸ਼ਾ ਕਰਦਾ ਕੋਈ ਚੱਜ ਦਾ ਕੰਮ ਨੀ ਕਰਦਾ ਜੇ ਵੋ ਬਹੁਤ ਕੁਝ ਬੋਲਿਆ ਸਾਡੇ ਘਰਦਿਆਂ ਵਾਰੇ ਵੀ ਪਰ ਸਾਡੇ ਘਰ ਨਹੀਂ ਹੋਈ ਸੀ ਗੱਲ ਇਦਾ ਹੋ ਕੇ ਗੱਲ ਬੰਦ ਹੋ ਗਈ ਚਲ ਮਨਪ੍ਰੀਤ ਨੂੰ ਕਿਸੇ ਨੂੰ ਕੁਝ ਨਹੀਂ ਸੀ ਕਿਹਾ ਪਰ ਬੋਲੇ ਕਾਫੀ ਸੀ ਮੈਂ ਵੀ ਕਾਫੀ ਰੋਇਆ ਸੀ ਜਿਸ ਦਿਨ ਓਹਦੇ ਘਰ ਪਤਾ ਚਲ ਗਿਆ ਸੀ ਜਦ ਵੀ ਕੋਈ ਕੰਮ ਤੇ ਮੇਰੇ ਤੋਂ ਓਹਦੇ ਵਾਰੇ ਪੁੱਛਦਾ ਸੀ ਮੇਰਾ ਬਸ ਰੋਣਾ ਨਿਕਲ ਆਉਂਦਾ ਸੀ ਮੈਂ ਕਹਿੰਦਾ ਸੀ ਕ ਮੈਨੂੰ ਕੋਈ ਕੁਝ ਪੁਛੋ ਨਾ ਬਸ ਜਿਵੇ ਵੀ ਆ ਬਸ ਸਭ ਠੀਕ ਆ
ਫਿਰ ਮਨਪ੍ਰੀਤ ਨੂੰ ਫੋਨ ਮਿਲ ਗਿਆ ਸੀ ਕਿਉਂਕਿ ਓਹਦੇ collage ਦਾ ਕੰਮ ਵੀ ਹੁੰਦਾ ਸੀ ਵਾਦ ਚ ਸਾਡੀ ਗੱਲ ਵਧੀਆ ਹੁੰਦੀ ਰਹੀ...

ਇੱਦਾ ਸਾਲ ਵੀਤ ਗਿਆ ਫਿਰ ਮਨਪ੍ਰੀਤ ਕਹਿਣ ਲੱਗ ਗਈ ਵੀ ਬਹੁਤ time ਹੋ ਗਿਆ ਹੁਣ ਇਕ ਪਾਸਾ ਕਰ ਲਓ ਵੀ ਇਹ ਤਾਂ ਕੋਈ ਗੱਲ ਨੀ ਕਰਦੇ ਪਏ ਫਿਰ ਮੈਂ ਆਪਣੀ ਭੂਆ ਕੋਲ ਗੱਲ ਕਰੀ ਵੀ ਓਹਦੀ ਮਾਸੀ ਨਾਲ ਗੱਲ ਕਰੋ ਸਾਰੀ ਗੱਲ ਬਾਤ ਹੋਈ ਓਹਦੀ ਮਾਸੀ ਨੇ ਆਪਦੇ ਕੋਲੋ ਗੱਲਾਂ ਲਾ ਕ ਦਸਤਿਆਂ ਸਾਡੇ ਵਾਰੇ ਸਾਰਿਆ ਨੇ ਮਿਥੀ ਹੋਈ ਵੀ ਇਹਨਾਂ ਦਾ ਵਿਆਹ ਨੀ ਹੋਣ ਦੇਣਾ ਫਿਰ ਓਹਦੇ ਘਰਦੇ ਓਹਨੂੰ ਡਰੋਨ ਲੱਗ ਗਏ ਵੀ ਅਸੀਂ ਮੁੰਡਾ ਮਰਵਾ ਦਿਆ ਉਹ ਵੀ ਡਰ ਗਈ ਸੀ ਪਰ ਅੱਜ ਕਲ ਸਾਡੀ ਕਦੀ ਕਦੀ ਗੱਲ ਹੁੰਦੀ ਐ ਮੈਨੂੰ ਨਹੀਂ ਲਗਦਾ ਕ ਮੇਰਾ ਵਿਆਹ ਓਹਦੇ ਨਾਲ ਹੋ ਸਕਦਾ ਕਿਉਂਕਿ ਮਨਪ੍ਰੀਤ ਭੱਜਣ ਵਾਸਤੇ ਨਹੀਂ ਤਿਆਰ ਤੇ ਜੋ ਘਰਦਿਆਂ ਦੇ ਹਾਲਾਤ ਨੇ ਓਹਦੇ ਦਿਆ ਦੇ ਮੈਨੂੰ ਨਹੀਂ ਲੱਗਦਾ ਵੀ ਉਹ ਮਨ ਜਾਣ ਗੇ ਇਹ ਕਹਾਣੀ ਦਾ end ਤਾਂ ਨਹੀਂ ਪਰ ਜੇ ਕੀਤੇ ਓਹਦਾ ਹੋਰ ਹੋ ਗਿਆ ਫਾਰ ਸ਼ਇਦ ਹੋ ਜੇ end ਕਹਾਣੀ ਦਾ ਬਾਕੀ ਅੱਗੇ ਚੱਲੂ ਇਦਾ ਕਹਾਣੀ ਦੇਖੋ ਕਿ ਬਣ ਦਾ ਕੀ ਲਿਖਿਆ ਮੁਕਦਰਾ ਦੇ ਵਿੱਚ ਮੇਹਰਬਾਨੀ ਮੇਰੇ ਚਾਰੋ part ਪੜਨ ਲਈ ।।
ਮੇਰੀ ਸ਼ਾਇਰੀ ਵਾਲਿਆ pics ਦੇਖਣ ਲਈ insta ਤੇ ਜਰੂਰ follow ਕਰ ਲਓ msg ਕਰ ਕੇ ਜਰੂਰ ਦੱਸਿਆ ਇਹ part ਕਿਦਾਂ ਲਗਿਆ ਚਲੋ ਜੀ ਸਤਿ ਸ਼੍ਰੀ ਅਕਾਲ ਸਭ ਨੂੰ 🙏🙏
Insta id @meet_pics007

...
...



Related Posts

Leave a Reply

Your email address will not be published. Required fields are marked *

2 Comments on “ਮੇਰੀ ਇਸ਼ਕ ਕਹਾਣੀ part 4”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)