More Punjabi Kahaniya  Posts
ਮੇਰੀ ਜਾਨ ਮੇਰੇ ਯਾਰ ਨਾਲ


ਇਸ ਤੌਂ ਪਹਿਲਾਂ ਮੇਰੀ 2 ਕੁੜੀਆਂ ਨਾਲ ਗੱਲਬਾਤ ਰਹਿ ਚੁੱਕੀ ਸੀ ਪਰ ਇਹਨੂੰ ਦੇਖ ਕੇ ਮੈਨੂੰ ਪਤਾ ਨਹੀਂ ਕੀ ਹੌਗਿਆ ਹੌਲੀ ਹੌਲੀ ਅਸੀ ਫਰੈਂਡ ਬਣ ਗਏ, ਅਸੀ ਰੋਜ ਰੋਜ ਲੜਨਾ ਇਕ-ਦੂਜੇ ਤੇ ਹੱਥ ਵੀ ਚੱਕ ਦਿੰਦੇ ਸੀ ਤੇ ਓਹ ਕਈ ਵਾਰ ਮੈਡਮ ਕੋਲ ਵੀ ਚੱਲ ਜਾਂਦੀ ਸੀ ਪਰ ਅਸੀ ਫ਼ਿਰ ਇੱਕ-ਦੂਜੇ ਨੂੰ ਬੁਲਾਉਣ ਲੱਗ ਜਾਂਦੇ ਸੀ ਹੌਲੀ ਹੌਲੀ ਮੇਰਾ ਪਿਆਰ ਓਦੇ ਲਈ ਵੱਧਦਾ ਗਿਆ ਇੱਕ ਵਾਰ ਤਾਂ ਮੈਂ ਫਿਰ ਓਨੂੰ ਪਰਪੌਜ਼ ਕਰ ਹੀ ਦਿੱਤਾ ਓ ਹੈਰਾਨ ਹੌ ਗਈ ਕਹਿੰਦੀ ਨਹੀਂ ਸਿਰਫ ਫਰੈਂਡ ਮੈਂ ਇਹ ਸੁਣ ਕੇ ਚੁੱਪ ਹੌ ਗਿਆ ਅਗਲੇ ਦਿਨ ਮੈਂ ਸਕੂਲ ਗਿਆ ਤਾਂ ਦੇਖਿਆ ਓਦੇ ਘਰਦੇ ਆਏ ਸੀ ਮੈਨੂੰ ਦਫ਼ਤਰ “ਚ” ਬੁਲਾਇਆ ਪਰ ਕਿਸਮਤ ਚੰਗੀ ਸਰ ਨੇ ਮੈਨੂੰ ਕੁੱਛ ਨਹੀਂ ਕਿਹਾ ਤੇ ਵਾਰਨਿੰਗ ਦੇ ਕੇ ਛੱਡ ਦਿੱਤਾ ਉਸ ਤੌਂ ਬਾਅਦ ਅਸੀ ਬੁਲਾਉਦੇ ਨਹੀਂ ਸੀ ਪਰ ਗੱਲਬਾਤ ਖ਼ਤਮ ਨਹੀਂ ਹੌਈ ਸੀ ਮੇਰੀ ਨਿਆਣੀ ਮੱਤ ਸੀ ਮੈਂ ਉਸ ਨੂੰ ਮਾਰਨ ਦੀਆਂ ਧਮਕੀਆ ਦੇਣ ਲੱਗ ਗਿਆ ਓਹਨੇ ਆਪਣੇ ਘਰ ਜਾ ਕੇ ਦੱਸ ਦਿੱਤਾ ਸੀ ਤੇ ਉਸਨੂੰ 3 ਦਿਨ ਬੁਖ਼ਾਰ ਚੜਦਾ ਰਿਹਾ ਮੇਰੇ ਘਰਦਿਆਂ ਨੂੰ ਸਕੂਲ ਬੁਲਾਇਆ ਤੇ ਬਹੁਤ ਮੁਸ਼ਕਿਲ ਨਾਲ ਮੈਨੂੰ ਸਕੂਲ ਵਿੱਚ ਆਉਣ ਦਿੱਤਾ ਫਿਰ ਮੈਂ ਉਸਨੂੰ ਕੁੱਛ ਨਹੀ ਕਿਹਾ ਮੈਨੂੰ ਸਕੂਲ ਤੌਂ ਕੱਢਣ ਦਾ ਡਰ ਨਹੀਂ ਬਲਕਿ ਉਸ ਤੌਂ ਦੂਰ ਜਾਣ ਦਾ ਡਰ ਸੀ ਬਸ ਫਿਰ ਐਨੇ ਵਿੱਚ ਮੇਰਾ ਜਿਗਰੀ ਯਾਰ ਓਦੇ ਵੱਲ ਹੌ ਗਿਆ ਓਨੂੰ ਪਰਪੌਜ਼ ਕਰਤਾ ਇਹ ਪਤਾ ਲੱਗਣ ਤੇ ਮੈਨੂੰ ਝਟਕਾ ਜਿਹਾ ਲੱਗਾ ਫਿਰ ਉਸ ਕੁੜੀ ਨੇ ਆਪਣੇ ਘਰ ਦਸ...

ਤਾ ਮੇਰੇ ਦੌਸਤ ਨੇ ਬੁਲਾਉਣਾ ਛੱਡ ਦਿੱਤਾ ਸੀ ਪਰ ਫਿਰ ਵੀ ਉਹ ਇੱਕ- ਦੂਜੇ ਨੂੰ ਬੁਲਾਉਣ ਲੱਗ ਗੇ ਇਹ ਸਭ ਕੁੱਝ ਦੇਖ ਕੇ ਮੈਂ ਅੰਦਰੌਂ ਹੀ ਅੰਦਰ ਮਰਨ ਲੱਗ ਗਿਆ ਸੀ ਫਿਰ ਆਖਿਰ ਤੇ ਓਹ ਮੈਨੂੰ ਵੀ ਬੁਲਾਉਣ ਲੱਗ ਗਈ ਕਿਓਂਕਿ ਮੈਂ ਬਹੁਤ ਫਰਮੈਸ਼ਾ ਓਦੀਆ ਸਹੇਲੀਆਂ ਕੌਲ ਭੇਜਦਾ ਸੀ ਪਰ ਓਹ ਮੈਨੂੰ ਇਗਨੌਰ ਰੱਖਦੀ ਸੀ ਓਹ ਮੁੰਡੇ ਨੂੰ ਜ਼ਿਆਦਾ ਬੁਲਾਉਂਦੀ ਸੀ ਅਸੀ ਓਨੂੰ ਪੁੱਛਦੇ ਸੀ ਕਿਦੇ ਨਾਲ ਗੱਲ ਕਰਨੀ ਆ ਪਰ ਓਹ ਕਹਿ ਦਿੰਦੀ ਸੀ ਪਤਾ ਨਹੀਂ ਓਹ ਦਿਨਾ ਚ ਮੈਂ ਕਦੇ ਕਦੇ ਖੁਸ਼ ਹੁੰਦਾ ਸੀ ਪਰ ਓਹ ਮੇਰੇ ਵੱਲ ਦੇਖਦੀ ਰਹਿੰਦੀ ਸੀ ਅੱਖਾਂ ਚ ਅੱਖਾਂ ਪਾ ਕੇ ਮੈਂ ਓਨੂੰ ਬਹੁਤ ਕਹਿੰਦਾ ਸੀ ਕੀ ਧਿਆਨ ਨਾਲ ਕਰੀ ਜੌ ਕਰਨਾ ਆ, ਸਵੇਰੇ ਮੈਨੂੰ Good Morning ਵੀ ਕਹਿੰਦੀ ਸੀ ਓਹ ਮੇਰੇ ਨਾਲ 5 ਮਿੰਟ ਗਲ ਕਰਦੀ ਸੀ ਮੇਰਾ ਸਾਰਾ ਦਿਨ ਬਹੁਤ ਵਧੀਆ ਲੰਘ ਜਾਂਦਾ ਸੀ ਬਹੁਤ ਗੱਲਾਂ ਕੀਤੀਆਂ ਸੀ, 10ਵੀ ਦੇ ਪੇਪਰ ਪਾ ਕੇ ਓਹ ਹਟ ਗਈ ਸੀ ਬਾਦ ਚ ਮੈਨੂੰ ਓਹ ਮੁੰਡੇ ਨੇ ਕਿਹਾ ਕੀ ਓਹ ਮੇਰੇ ਨਾਲ ਆ ਜਦ ਤੱਕ ਮੈਂ ਅੰਦਰੋਂ ਟੁੱਟ ਚੁੱਕਾ ਸੀ ਇਸ ਤਰ੍ਹਾਂ ਮੇਰੀ ਜਾਨ ਮੇਰੇ ਯਾਰ ਨਾਲ ਸੀ ਮੇਨੂ ਅੱਜ ਵੀ wait ਆ ਕੀ ਓਹ ਵਾਪਿਸ ਆਉਗੀ ਤੇ ਮੈਂ ਲਿਆਉਣੀ ਵੀ ਓਹੀ ਆ।
#J+J😘

ਲਿਖਤ – ਜੱਸ

...
...



Related Posts

Leave a Reply

Your email address will not be published. Required fields are marked *

2 Comments on “ਮੇਰੀ ਜਾਨ ਮੇਰੇ ਯਾਰ ਨਾਲ”

  • ਤੁਸੀ ਕਿਸੇ ਨੂੰ ਆਪਣੇ ਨਾਲ ਪਿਆਰ ਕਰਨ ਲਈ ਮਜਬੂਰ ਨਹੀਂ ਕਰ ਸਕਦੇ ਪਿਆਰ ਦਿਲ💓 ਤੋ ਕੀਤਾ ਜਾਂਦਾ ਹੈ ਦਿਮਾਗ ਨਾਲ ਨਹੀਂ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)