More Punjabi Kahaniya  Posts
ਨਰਾਜ਼ਗੀ ਦਾ ਫਾਇਦਾ


ਬਹੁਤ ਹੀ ਵਧੀਆ ਲਿਖਤ ਹੈ ਜੀ ਪੜ੍ਹੋ ਤੇ ਸ਼ੇਅਰ ਕਰੋ ।
ਇੱਕ ਵਾਰ ਦੋ ਸ਼ੇਰਾਂ ਦੀ ਆਪਸ ਵਿੱਚ ਦੁਸ਼ਮਣੀ ਪੈ ਜਾਂਦੀ ਹੈ, ਅਤੇ ਦੋਵੇਂ ਸ਼ੇਰ ਲੰਮਾਂ ਸਮਾਂ ਆਪਸ ਵਿੱਚ ਬੋਲਦੇ ਨਹੀਂ, ਇੱਕ ਦਿਨ ਪਹਿਲੇ ਸ਼ੇਰ ਦੀ ਗੈਰਹਾਜ਼ਰੀ ਵਿੱਚ ਕੁਝ ਕੁੱਤੇ ਪਹਿਲੇ ਸ਼ੇਰ ਦਿਆਂ ਬੱਚਿਆਂ ਉੱਤੇ ਹਮਲਾ ਕਰਕੇ ਉਨਾਂ ਨੂੰ ਨੋਚਣ ਲੱਗ ਪੈਂਦੇ ਹਨ, ਤਾਂ ਉਸ ਟਾਇਮ ਅਚਾਨਕ ਦੂਜਾ ਸ਼ੇਰ ਆ ਜਾਂਦਾ ਹੈ ਤੇ ਉਹਨਾਂ ਕੁੱਤਿਆਂ ਤੇ ਹਮਲਾ ਕਰਕੇ ਉਹਨਾਂ ਨੂੰ ਪਾੜ ਦਿੰਦਾ ਹੈ ਤੇ ਦੂਰ ਜਾਕੇ ਬੈਠ ਜਾਂਦਾ ਹੈ ।
ਜਦੋਂ ਪਹਿਲਾਂ ਸ਼ੇਰ ਆਉਂਦਾ ਹੈ ਤਾਂ ਉਸ ਦੇ ਬੱਚੇ ਉਸ ਨੂੰ ਪੁੱਛਦੇ ਹਨ ਕਿ ਪਾਪਾ ਤੁਸੀਂ ਆਪਸ ਵਿੱਚ ਬੋਲਦੇ ਤੱਕ ਨਹੀਂ ਤਾਂ...

ਫੇਰ ਉਸ ਨੇ ਸਾਨੂੰ ਕਿਉਂ ਬਚਾਇਆ, ਤਾਂ ਪਹਿਲੇ ਸ਼ੇਰ ਨੇ ਜਵਾਬ ਦਿੱਤਾ ਕਿ ਭਾਵੇਂ ਦੋਸਤੀ ਵਿੱਚ ਨਰਾਜ਼ਗੀ ਵੀ ਹੋਵੇ ਪਰ ਦੋਸਤੀ ਇੰਨੀ ਕਮਜ਼ੋਰ ਨਹੀਂ ਹੋਣੀ ਚਾਹੀਦੀ ਕਿ ਸਾਡੀ ਨਰਾਜ਼ਗੀ ਦਾ ਫਾਇਦਾ ਕੁੱਤੇ ਉਠਾਂ ਜਾਣ ।
ਕਿਸਾਨ ਮੋਰਚੇ ਦੌਰਾਨ ਪੰਜਾਬੀਆਂ ਤੁਹਾਡੇ ਵਿੱਚ ਸੌ ਨਰਾਜ਼ਗੀ ਹੋਵੇਗੀ ਪਰ ਇੱਕ ਗੱਲ ਦਾ ਖਿਆਲ ਰੱਖਿਓ, ਤੁਹਾਡੀ ਨਰਾਜ਼ਗੀ ਦਾ ਫਾਇਦਾ ਸਰਕਾਰ ਰੂਪੀ ਕੁੱਤੇ ਨਾ ਚੱਕ ਜਾਣ ਇਹ ਤੁਹਾਡੀਆਂ ਨਸਲਾਂ ਨੂੰ ਨੋਚ ਨੋਚ ਖਾ ਜਾਣਗੇ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)