More Punjabi Kahaniya  Posts
ਰਿਜਰਵ ਟੱਕ


ਪਿੰਡ ਦੇ ਗੁਰਦੁਵਾਰਾ ਸਾਹਿਬ ਵਿਚ ਅਨੋਸਮੈਂਟ ਹੋਈ ਕੇ ਅੱਜ ਪਿੰਡ ਦੀ ਖੁਹੂ ਵਾਲੀ ਧਰਮਸ਼ਾਲਾ ਵਿਚ ਪੰਚਾਤੀ ਜਮੀਨ ਦੀ ਬੋਲੀ ਹੋਣੀ ਹੈ! ਸੋਂ ਨਿਰਧਾਰਿਤ ਟਾਈਮ ਤੇ ਪਿੰਡ ਵਾਸੀ ਖ਼ੂਹ ਤੇ ਇਕੱਠੇ ਹੋਣ ਲਾਗਏ! ਦੋ ਸਰਕਾਰੀ ਅਧਿਕਾਰੀ ਅਤੇ ਪਿੰਡ ਦਾ ਸਰਪੰਚ ਪਹਿਲਾ ਹੀ ਕੁਰਸੀਆਂ ਤੇ ਵਿਰਾਜਮਾਨ ਸਨ! ਸਭ ਤੋਂ ਪਹਿਲਾ ਅਧਿਕਾਰੀਂ ਨੇ ਬੋਲੀ ਦੀਆਂ
ਸਾਰੀਆਂ ਸ਼ਰਤਾਂ ਪੜ ਕੇ ਸੋਨਾਈਆਂ ! ਸਭ ਤੋਂ ਪਹਿਲਾ ਐੱਸ ਸੀ ਭਾਈਚਾਰੇ ਲਈ ਰਾਖਵੇਂ ਰੱਖੇ ਟੱਕ ਦੀ ਬੋਲੀ ਦੀ ਪ੍ਰਕਿਰਿਆ ਸ਼ੁਰੂ ਹੋਈ!ਜੋ ਸਿਰਫ ਐਸੀ ਭਈਚਾਰੇ ਨਾਲ ਸੰਬੰਧਿਤ ਵਿਅਕਤੀ ਹੀ ਉਸ ਜਮੀਨ ਦੀ ਬੋਲੀ ਦੇ ਸਕਦਾ ਸੀ ਸਰਕਾਰ ਨੇ ਗ਼ਰੀਬਾਂ ਦੇ ਉਥਾਣ ਲਈ ਰੇਜਰਵ ਰੱਖੀ ਸੀ! ਬੋਲ਼ੀ ਸ਼ੁਰੂ ਹੋਈ ਤਾ ਪਿੰਡ ਦਾ ਧਨਾਢ ਧੰਨਵਤ ਸਿੰਘ ਆਪਣੇ ਸੀਰੀ ਰੁਲਦੂ ਨੂੰ ਨਾਲ ਲਏਕੇ ਆਇਆ! ਬੋਲ਼ੀ ਪਹਿਲਾ...

ਹੀ ਧੰਨਵਾਤ ਰੁਲਦੂ ਦੇ ਨਾਮ ਤੇ ਦੇ ਕੇ ਬੋਲ਼ੀ ਤੁੜਵਾ ਚੁੱਕਾ ਸੀ ! ਸੋਂ ਆਓਂਦਿਆ ਹੀ ਧੰਨਵੰਤ ਸਿੰਘ ਨੇ ਕਿਹਾ ਕੇ ਸਰਪੰਚਾ ਯਾਰ ਜਲਦੀ ਰੁਲਦੂ ਤੋਂ ਅੰਗੂਠਾ ਲਗਵਾ ਕੇ ਵੇਹਲਾ ਕਰੋ ਪਾਣੀ ਲਾ ਰਿਹਾ ਸੀ ਓਮੇ ਮੋਢੇ ਤੇ ਕਹੀ ਸਮੇਤ ਬਿਠਾ ਲਿਆਯਾ ਮੋਟਰਸੀਕਾਲ ਤੇ ਮੈਂ! ਅਧਿਕਾਰੀ ਰੁਲਦੂ ਤੋਂ ਕਾਗਜਾਂ ਤੇ ਅੰਗੂਠੇ ਲਗਵਾ ਰਿਹਾ ਸੀ ਤੇ ਰੁਲਦੂ ਅਸੀਂ ਟੱਕ ਦੇ ਅਰਥਾਂ ਤੋਂ ਅਣਜਾਣ ਆਪਣੇ ਮਾਲਕ ਦਾ ਹੁਕਮ ਪੋਗਾ ਰਿਹਾ ਸੀ ਅੰਗੂਠੇ ਲੱਗਦੇ ਹੀ ਮਾਲਕ ਨੇ ਕਿਹਾ ਜਾ ਲਾ ਪਾਣੀ ਫਿਰ ਕਲ ਪੰਚਾਇਤ ਵਾਲੀ ਵੀ ਵਾਹੋਣੀ ਐ ਆਪਾਂ……

...
...



Related Posts

Leave a Reply

Your email address will not be published. Required fields are marked *

One Comment on “ਰਿਜਰਵ ਟੱਕ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)