More Punjabi Kahaniya  Posts
ਸੂਟ


ਸਾਲ ਬਾਅਦ ਦੇਣਾ ਹੁੰਦਾ , ਇਹ ਕੀ ਸੂਟ ਦਿੱਤਾ ਤੁਹਾਡੀ ਭੈਣ ਨੇ , ਇਹਦੇ ਨਾਲੋਂ ਚੰਗਾ ਤਾਂ ਨਾਂ ਹੀ ਦਿੰਦੀ , ਮੈਂ ਇਹੋ ਜਿਹੇ ਸੂਟ ਕਿਸੇ ਮੰਗਤੇ ਨੂੰ ਵੀ ਨਾ ਦੇਵਾਂ , ਮੈਂ ਕਿਹੜਾ ਸੂਟਾਂ ਦੀ ਭੁੱਖੀ ਹਾਂ , ਚੰਚਲ ਇੱਕੋ ਸਾਹ ਵਿੱਚ ਸਭ ਕੁਝ ਆਪਣੇ ਪਤੀ ਨੂੰ ਬੋਲ ਰਹੀ ਸੀ , ਕਿਉਂਕਿ ਉਸਦੇ ਪਤੀ (ਅਮਨ) ਦੀ ਭੈਣ ਨੇ ਤਿਓਹਾਰ ਤੇ ਉਸਦੀ ਪਤਨੀ (ਚੰਚਲ) ਨੂੰ ਉਹ ਸੂਟ ਗਿਫਟ ਵਿੱਚ ਦਿੱਤਾ ਸੀ , ਵਿਚਾਰਾ ਅਮਨ ਵੀ ਚੁਪਚਾਪ ਖੜਾ ਸਭ ਸੁਣ ਰਿਹਾ ਸੀ , ਕੁਛ ਬੋਲ...

ਵੀ ਨਹੀਂ ਸੀ ਸਕਦਾ , ਏਨੇ ਚਿਰ ਨੂੰ ਉਹਨਾਂ ਦੀ ਧੀ ਬਾਹਰੋਂ ਖੇਡ ਦੀ ਆਈ , ਜਦੋਂ ਉਸਨੇ ਸੂਟ ਦੇਖਿਆ ਤਾਂ ਝੱਟ ਕਿਹਾ “ਮੰਮੀ ਇਹ ਤਾਂ ਓਹੀ ਸੂਟ ਆ , ਜਿਹੜਾ ਤੁਸੀਂ ਰੱਖੜੀ ਤੇ ਭੂਆ ਨੂੰ ਦਿੱਤਾ ਸੀ” , ਹੁਣ ਚੰਚਲ ਨੀਂਵੀ ਪਾਈ ਆਪਣੇ ਪਤਨੀ ਕੋਲ ਖੜੀ ਸੀ…
ਨਿੰਦਰ ਚਾਂਦ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)