ਟਿੱਕ ਟਾਕ ਤੋਂ ਬਾਅਦ ਹੁਣ ਬੱਚਿਆਂ ਦੇ ਚਾਈਨਾ ਕਾਰਟੂਨ ਬੰਦ ਕਰਨ ਲਈ ਅੰਦੋਲਨ ਸ਼ੁਰੂ ਕੀਤਾ ਜਾਵੇ ਚਾਈਨਾ ਦੇ ਕਾਰਟੂਨਾਂ ਨੇ ਬੱਚਿਆਂ ਨੂੰ ਦਿਮਾਗੀ ਤੌਰ ਤੇ ਪਹਿਲਾਂ ਹੀ ਕਰੋਨਾ ਕਰ ਦਿੱਤਾ ਹੈ। ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਹੁਣ ਸਾਨੂੰ ਚਾਈਨਾ ਦੇ ਕਾਰਟੂਨਾਂ ਤੋ ਬਚਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਤਦੋਂ ਹੀ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ।ਆਪਣੇ ਦੇਸ਼ ਵਿਚ ਕਿੰਨੀ ਸੰਖਿਆ ਵਿਚ ਏਅਰਟੈੱਲ ਟੀਵੀ ਕੁਨੈਕਸ਼ਨ ਹਨ।ਏਅਰਟੈੱਲ ਵਾਲੇ ਇੱਕ ਕੁਨੈਕਸ਼ਨ ਤੋਂ ਇਹ 28 ਦਿਨਾਂ ਦਾ ਚਾਰਜ ਲੈਦੇ ਹਨ ਜਾਨੀਕੈ ਸਾਲ ਚ 13 ਮਹੀਨੇ ਕੇਵਲ ਕਾਰਟੂਨ ਪੈਕ ਇੱਕ ਮਹੀਨੇ ਦਾ 35 ਰੁਪਏ ਹੈ।ਮੰਨ ਲਿਆ ਜਾਵੇ ਸਾਡੇ ਦੇਸ਼ ਵਿਚ ਘੱਟੋ-ਘੱਟ...
30 ਲੱਖ ਕੁਨੈਕਸ਼ਨ ਹੋਣ ਤਾ 35 ਗੁਣਾ 13 ਬਰਾਬਰ ਗੁਣਾਂ 455 ਗੁਣਾਂ 3000000 ਬਰਾਬਰ 1365000000 ਰੁਪਏ ਹੋਣਗੇ। ਕਰਾ ਲਵੋ ਜਿੰਨੀ ਵਧੀਆ ਪੜ੍ਹਾਈ। ਐਨਾ ਪੈਸਾ ਕੱਥੇ ਜਾਂਦਾ ਹੈ। ਕੈਲਕੁਲੇਸ਼ਨ ਕਰਨ ਤੇ ਮੇਨੂ ਇਹ ਵੀ ਪਤਾ ਨਹੀਂ ਲੱਗ ਸਕਿਆ ਇਹ ਕਿੰਨੇ ਰੁਪਏ ਬਣਦੇ ਹਨ। ਚੰਗਾ ਲੱਗੀਆਂ ਤਾਂ ਗਰੁੱਪਾਂ ਵਿੱਚ ਸੇਅਰ ਕਰੋ ਤਾਂ ਸਾਡੀ ਭਾਰਤ ਸਰਕਾਰ ਇਸ ਤੇ ਅਮਲ ਕਰ ਸਕੇ। ਪਰਮਜੀਤ ਸਿੰਘ ਭੁੱਲਰ 9897993633 ਉੱਤਰਾਖੰਡ ਦੇਹਰਾਦੂਨ ਧੰਨਵਾਦ
ਦਵਿੰਦਰ ਸਿੰਘ
ਬਹੁੱਤ ਵਧੀਆ ਵਿਚਾਰ ਹੈ ਜੀ ਤੁਹਾਡਾ। ਧੰਨਵਾਦ