More Punjabi Kahaniya  Posts
ਵਰਤਮਾਨ ਦੀ ਕੀਮਤ


ਮਨੁੱਖ ਨੂੰ ਬੀਤੇ ਸਮੇਂ ਨੂੰ ਭੁੱਲ ਕੇ ਤੇ ਭਵਿੱਖ ਦੀ ਚਿੰਤਾ ਨਾ ਕਰਦੇ ਹੋਏ ਅੱਜ ਦੇ ਸਮੇਂ ਚੇ ਜੀਣਾ ਚਾਹੀਦਾ। ਵਰਤਮਾਨ ਚੇ ਜੋ ਵੀ ਹੋਇਆ ਉਹ ਨੂੰ ਯਾਦ ਨਾ ਕਰੋ ਅਸੀਂ ਭੂਤਕਾਲ ਨੂੰ ਲੈਕੇ ਪਰੇਸ਼ਾਨ ਕਿਉਂ ਹੁੰਦਿਆਂ ਕਦੇ ਵੀ ਸੋਚਿਆ ਹੈ। ਸਾਡੇ ਪਾਸਟ ਵਿੱਚ ਜੋਵੀ ਦੁਖ, ਦਰਦ, ਪਰੇਸ਼ਾਨੀਆਂ ਆਈਆਂ ਉਹਨੂੰ ਯਾਦ ਕਰ ਕਰਕੇ ਦੁਖੀ ਹੁੰਦਿਆਂ। ਇਸਦਾ ਮੁੱਖ ਕਾਰਨ ਸਾਡਾ ਅੱਜ ਹੀ ਹੈ ਤੇ ਭਵਿੱਖ ਦੀ ਚਿੰਤਾ ਕਰਨ ਦੀ ਵੀ ਮੁੱਖ ਵਜਾਹ ਏਹ ਹੀ ਹੁੰਦੀਆ। ਸਮਝਾਉਣ ਸਿੱਧਾ ਸਿੱਧਾ ਮਤਲਬ ਹੈ ਕਹਾਣੀ ਨੂੰ ਲੰਮੀ ਨਾ ਖਿੱਚਦੇ ਹੋਏ ਕਿ ਜੇਕਰ ਆਪਾਂ ਨੇ...

ਅੱਜ ਨੂੰ ਖੁਲਕੇ ਤੇ ਸੋਚ- ਸਮਝਕੇ ਜੀ ਲਿਆ ਸਾਡਾ ਆਉਣ ਵਾਲਾ ਕੱਲ ਤੇ ਬੀਤਾ ਕੱਲ ਅੱਪਣੇ-ਆਪ ਹੀ ਵਧੀਆ ਹੋ ਜਾਣਾ। ਇਸਲਈ ਵੀਰੋਂ ਅੱਜ ਵਿੱਚ ਜੀਵੋ ਅੱਜ ਪਰਮਾਤਮਾ ਵੱਲੋਂ ਦਿੱਤਾ ਗਿਆ ਉਪਹਾਰ ਹੈ ਅੱਜ ਦਾ ਮੁੱਲ ਸਮਝੋ ਵਰਤਮਾਨ ਚੰਗਾ ਲੰਗ ਗਿਆ ਫ਼ੇਰ ਸੱਬ ਕੁਝ ਚੰਗਾ ਲੰਘਣਾ। ਜੇਕਰ ਏਹ ਕਹਾਣੀ ਵਧੀਆ ਲੱਗੀ ਤਾਂ ਏਹਨੂੰ ਸਾਂਝਾ ਕਰੋ, ਟਿੱਪਣੀ ਕਰੋ। ਧਨਵਾਦ

...
...



Related Posts

Leave a Reply

Your email address will not be published. Required fields are marked *

2 Comments on “ਵਰਤਮਾਨ ਦੀ ਕੀਮਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)