More Punjabi Kahaniya  Posts
ਜਿੰਦਗੀ ਦੀ ਸੱਚਾਈ


ਅਸੀ ਆਮ ਪੜਿਆ ਏ ਕਿ ਕੁੜੀਆ ਦੀ ਜਿੰਦਗੀ ਅਸਾਨ ਨਹੀ ਹੁੰਦੀ ਬਹੁਤ ਲੋਕ ਇਹ ਦਾਅਵਾ ਕਰਦੇ ਨੇ ਕਿ ਅੱਜ ਕੱਲ ਦੇ ਸਮੇ ਵਿੱਚ ਹਲਾਤ ਬਦਲ ਚੁੱਕੇ ਨੇ ਪਰ ਕੀ ਅਸੀ ਕਦੇ ਸੋਚਿਆ ਏ ਕਿ ਇਹ ਸੱਚ ਹੈ ਜਾ ਬੱਸ ਇਕ ਕਲਪਨਾ ਅਸਲ ਜਿੰਦਗੀ ਦੀ ਸਚਾਈ ਕੁਝ ਹੋਰ ਏ ਅੱਜ ਵੀ ਕੁੜੀਆ ਤੇ ਸਿਰਫ ਇਹ ਕਿਹ ਕਿ ਫੈਸਲੈ ਲਾਗੂ ਕੀਤੇ ਜਾਦੇ ਨੇ ਕਿ ਜੋ ਹੋ ਰਿਹਾ ਏ ਤੇਰੇ ਭਲੇ ਲਈ ਹੋ ਰਿਹਾ ਏ ਪਰ ਕਿ ਇਹ ਸੱਚਮੁਚ ਸਹੀ ਏ ਕਿਸੇ ਇਨਸਾਨ ਦੀ ਮਰਜੀ ਖਿਲਾਫ ਕੀਤਾ ਕੰਮ ਉਸ ਲਈ ਸਹੀ ਕਿਸ ਤਰਾ ਹੋ ਸਕਦਾ ਏ ਇਸੇ ਤਰਾ ਇਹ ਕਹਾਣੀ ਵੀ ਪੰਜਾਬ ਚ ਜਨਮੀ ਇਕ ਸਧਾਰਨ ਕੁੜੀ ਦੀ ਏ ਜੋ ਇਕ ਸਧਾਰਨ ਪਰਿਵਾਰ ਚ ਵੱਡੀ ਏ ਬਚਪਨ ਤੋ ਵੱਡਾ ਹੋਣ ਤੱਕ ਮਾਪੇ ਉਸਦੀਆ ਸਾਰੀਆ ਰੀਝਾ ਪੂਰੀਆ ਕਰਦੇ ਨੇ ਪਰ ਜਦ ਗੱਲ ਉਸਦੀ ਜਿੰਦਗੀ ਦੇ ਸਭ ਤੋ ਵੱਡੇ ਫੈਸਲਾ ਦੀ ਹੁੰਦੀ ਹੈ ਤਾ ਉਸਦੀ ਨਹੀ ਸੁਣੀ ਜਾਦੀ ਤੇ ਉਸਦੀ ਮਰਜੀ ਖਿਲਾਫ ਉਸਦਾ ਰਿਸਤਾ ਪੱਕਾ ਕੀਤਾ ਜਾਦਾ ਹੈ ਪਰ ਉਸਨੇ ਅਪਣਾ ਜੀਵਨਸਾਥੀ ਚੁਣ ਲਿਆ ਸੀ ਜਿਸਨੂੰ ਉਹ ਬਹੁਤ ਪਿਆਰ ਕਰਦੀ ਸੀ ਤੇ ਜਿਸਨੂੰ ਛੱਡ ਕੇ ਉਸ ਲਈ ਕਿਸੇ ਹੋਰ ਨਾਲ ਰਹਿਣਾ ਸੰਭਵ ਹੀ ਨਹੀ ਸੀ ਲੱਖ ਸਮਝਾਉਣ ਤੇ ਵੀ ਜਦ ਉਸਨੂੰ ਇਹ ਕਹਿ ਕਿ...

ਚੁੱਪ ਕਰਵਾ ਦਿੱਤਾ ਜਾਦਾ ਹੈ ਕਿ ਸਮਾਜ ਕੀ ਸੋਚੋ ਆਖਰ ਤੇ ਉਹ ਇਹ ਸੋਚ ਕਿ ਕੀ ਸਾਰੀ ਜਿੰਦਗੀ ਮਰ ਮਰ ਕਿ ਜਿਊਣ ਤੋ ਚੰਗਾ ਕਿ ਹੁਣ ਹੀ ਆਪਣੇ ਲਈ ਲੜਿਆ ਜਾਵੇ ਅਾਪਣੇ ਪਿਆਰ ਦਾ ਸਾਥ ਦਿੰਦੀ ਹੈ ਪੂਰੇ ਸਮਾਜ ਖਿਲਾਫ ਜਾ ਕੇ ਪਰ ਫਿਰ ਮਾਤਾ ਪਿਤਾ ਰਿਸਤੇਦਾਰੀਆ ਵੱਲੋ ਉਸ ਨਾਲੋ ਸਾਰੇ ਰਿਸਤੇ ਤੋੜ ਲਏ ਜਾਦੇ ਨੇ ਤੇ ਉਸ ਨੂੰ ਜਿਊਦੇ ਹੀ ਮਾਰ ਿਦੱਤਾ ਜਾਦਾ ਸਮਾਜ ਵੱਲੋ ਉਸ ਨੂੰ ਲੱਖਾ ਤਾਹਨੇ ਦਿਤੇ ਜਾਦੇ ਹਨ ਪਰ ਉਸਦੀ ਮਾਨਸਿਕ ਸਥਿਤੀ ਨੂੰ ਕੋਈ ਨਹੀ ਸਮਝਦਾ ਮੇਰਾ ਸਵਾਲ ਇਹ ਕਹਾਣੀ ਪੜਨ ਵਾਲਿਆ ਨੂੰ ਇਹ ਹੈ ਕਿ ਇਕ ਪਾਸੇ ਤਾ ਅਸੀ ਆਪਣੇ ਬੱਚਿਆ ਨੂੰ ਹੱਕਾ ਿਖਲਾਫ ਲੜਨ ਦੀ ਸਿੱਖਿਆ ਦਿੰਦੇ ਹਾ ਤੇ ਦੂਜੇ ਪਾਸੇ ਜਦ ਇਕ ਕੁੜੀ ਆਪਣੇ ਲਈ ਫੈਸਲਾ ਲੈਦੀ ਹੈ ਤਾ ਉਸਦਾ ਵਿਦਰੱਹ ਕੀਤਾ ਜਾਦਾ ਹੈ ਆਖਿਰ ਇਹ ਕਿੱਥੋ ਤੱਕ ਸਹੀ ਏ)?? ਕੀ ਪਿਆਰ ਕਰਨਾ ਜੁਰਮ ਏ ਜਾ ਕਿਸੇ ਕੁੜੀ ਵੱਲੋ ਆਪਣਾ ਜੀਵਨਸਾਥੀ ਖੁਦ ਚੁਣਨਾ ਇਹ ਗਲਤ ਹੈ?? ਅੱਜ ਲੋੜ ਹੈ ਸਮਾਜ ਨੂੰ ਇਸ ਪਰਤੀ ਆਪਣਾ ਨਜਰੀਆ ਬਦਲਣ ਦੀ।

Submitted By:- Prabh sidhu

...
...



Related Posts

Leave a Reply

Your email address will not be published. Required fields are marked *

One Comment on “ਜਿੰਦਗੀ ਦੀ ਸੱਚਾਈ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)