ਕਰਮਾ ਦੀ ਹਿਸਾਬ
ਇਹ ਗੱਲ ਥੋੜੇ ਦਿਨ ਪਹਿਲਾਂ ਦੀ ਹੈ।ਅਸੀਂ ਘਰ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ ਤਾਂ ਦਿਹਾੜੀ ਤੇ ਇੱਕ ਮੁੰਡਾ ਆਇਆ,ਉਸ ਤੋਂ ਪੁਰਾ ਕੰਮ ਨਾ ਹੋਵੇ,ਇਕ ਤਸਲਾ ਚੱਕੇ ਤੇ ਥੱਕ ਕੇ ਬਹਿ ਜਾਵੇ।ਮੇਰੇ ਭਰਾ ਦੀ ਉਸ ਨਾਲ ਗੱਲ ਹੋਈ ਤਾਂ ਗੱਲਾਂ ਵਿੱਚ ਪਤਾ ਲਗਿਆ ਵੀ ਉਹ ਕਿਸੇ ਟਾਇਮ ਕਰੋੜਪਤੀ ਰਹਿ ਚੁਕਿਆ।ਜਵਾਨ ਹੋਇਆ ਤਾਂ ਅਮੀਰ ਬਣਨ ਦਾ ਚਾਅ ਸੀ ਤਾਂ ਪੈਸੇ ਦੇ ਲਾਲਚ ਵਿੱਚ ਉਹ ਨਸ਼ੇ ਵੇਚਣ ਲੱਗ ਗਿਆ।ਪਹਿਲਾ ਕੁੱਝ ਕ ਪੈਸੈ ਕਮਾਏ ਤੇ ਫੇਰ ਇੱਕ ਦਿਨ ਦਾ ਇੱਕ ਲੱਖ ਵੀ ਕਮਾਇਆ।ਪਰ ਕਿਸੇ ਦੀ ਜਿੰਦਗੀ ਬਰਬਾਦ ਕਰਕੇ ਕਮਾਇਆ ਪੈਸਾ ਉਸ ਦੀ ਜਿੰਦਗੀ ਵੀ ਕਿਵੇਂ ਅਬਾਦ ਕਰ ਸਕਦਾ ਸੀ।ਉਸਨੇ ਬਹੁਤ ਨਸ਼ਾ ਵੇਚਿਆ,ਤੇ ਉਸ ਪੈਸੇ ਨਾਲ ਇਨੋਵਾ,ਇੱਕ...
ਜੀਪ,ਕਰੇਟਾ ਗੱਡੀ,ਬੂਲਟ ਅਤੇ ਆਰ ਵਣ ਫਾਈਵ ਮੋਟਰ ਸਾਈਕਲ ਲੀਤਾ।ਪੂਰੀ ਐਸ਼ ਕੀਤੀ।ਪਰ ਪਤਾ ਨਹੀਂ ਕਿੰਨੇ ਘਰ ਖਰਾਬ ਕੀਤੇ।ਕਿਸੇ ਦੀ ਬਦ-ਦੂਆ ਤਾਂ ਲੱਗਣੀ ਹੀ ਸੀ।ਉਸਦੀ ਕਿਸੇ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਤੇ ਉਹ ਰੰਗੇ ਹੱਥੀ ਫੜਿਆ ਗਿਆ ਜੋ ਵੀ ਕਮਾਇਆ ਸੀ ਸਭ ਉਸਦੀ ਜਮਾਨਤ ਤੇ ਲੱਗ ਗਿਆ।ਹੁਣ ਉਸਦਾ ਸਮਾਂ ਕੁੱਝ ਇਸ ਤਰਾਂ ਸੀ ਵੀ ਦਿਹਾੜੀ ਲਈ ਮਜਬੂਰ।
ਚੰਗੇ ਬੁਰੇ ਦੀ ਹਿਸਾਬ ਸਭ ਇਸੇ ਜਨਮ ਦੇਣਾ ਪੈਂਦਾ।
Submitted By:- ਅਮਨਪ੍ਰੀਤ ਕੌਰ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਹੈਨਰੀ ਫੋਰਡ ਇੱਕ ਦੁਕਾਨ ਵਿੱਚ ਗਿਆ। ਇੱਕ ਕਿਤਾਬ ਖਰੀਦੀ। ਜਦ ਉਹ ਕਿਤਾਬਾਂ ਦੇਖ ਰਿਹਾ ਸੀ। ਤਾਂ ਇੱਕ ਕਿਤਾਬ ਸੀ। how to grow rich ਕਿਵੇਂ ਅਮੀਰ ਹੋ ਜਾਈਏ। ਹੈਨਰੀ ਫੋਰਡ ਤਾਂ ਅਮੀਰ ਹੋ ਚੁੱਕਿਆ ਸੀ। ਫਿਰ ਵੀ ਉਸ ਨੇ ਸੋਚਿਆ ਕਿ ਕੋਈ ਨਵੀਂ ਗੱਲ ਹੋਵੇ ਇਸ ਵਿੱਚ। ਤਦ ਦੁਕਾਨਦਾਰ ਨੇ ਕਿਹਾ Continue Reading »
ਛੇ ਦਹਾਕੇ ਪਹਿਲੋਂ ਏਧਰੋਂ ਗਏ ਇੱਕ ਟੱਬਰ ਨੇ ਯੂ.ਪੀ ਜਮੀਨ ਮੁੱਲ ਲੈ ਲਈ..ਜਾਨਵਰਾਂ ਅਤੇ ਸੱਪਾਂ ਨਾਲ ਤਾਂ ਨਿੱਤ ਦਿਹਾੜੇ ਵਾਹ ਪੈਦਾ ਹੀ ਸੀ..ਇੱਕ ਦਿਨ ਕਿਸੇ ਬਾਹਰ ਖੇਡਦਾ ਬੱਚਾ ਚੁੱਕ ਲਿਆ..ਜਾਂਦੇ ਚਿੱਠੀ ਸੁੱਟ ਗਏ..ਵੀਹ ਹਜਾਰ ਫਲਾਣੀ ਥਾਂ ਲੈ ਆਇਓ ਤੇ ਬੱਚਾ ਮੋੜ ਦਿਆਂਗੇ! ਹੁਣ ਕੋਲ ਸਿਰਫ ਦੋ ਰਾਹ ਹੀ ਸਨ..ਇੱਕ ਤੇ Continue Reading »
ਸ਼ਾਹੂ ਗੱਲ ਕੋਈ 1996-97 ਦੀ ਹੋਵੇਗੀ ਜਦੋਂ ਤਾਏ ਕਿਆਂ ਨੇ ਘੋੜੀ ਲਿਆਂਦੀ, ਨੂਰੀ ਨਾਮ ਦੀ ਘੋੜੀ ਬੜੀ ਸਮਝਦਾਰ ਤੇ ਸ਼ਾਂਤ ਸੁਭਾਅ ਵਾਲੀ ਸੀ। ਨਵੇਂ ਨਵੇਂ ਚਾਅ ਨਾਲ ਲਗਭਗ ਸਭ ਨੇ ਸਵਾਰੀ ਕੀਤੀ ਪਰ ਮੈਨੂੰ ਪਤਾ ਨੀ ਕਿਉਂ ਉਸਤੋਂ ਡਰ ਆਉਂਦਾ ਸੀ ( ਬਾਅਦ ਵਿੱਚ ਮੇਰਾ ਡਰ ਵੀ ਨਿਕਲ ਗਿਆ ਤੇ Continue Reading »
ਕਹਾਣੀ ਪ੍ਰੇਮ-ਡੋਰ (ਭਾਗ ੨ ) ਪ੍ਰਭਜੋਤ ਦੇ ਚਲੇ ਜਾਣ ਤੋਂ ਬਾਅਦ ਸੁਖਦੇਵ ਦੇ ਅੰਦਰ ਪਤਾ ਨਹੀਂ ਕਿਹੜੀ ਊਰਜਾ ਪੈਦਾ ਹੋਣੀ ਸ਼ੁਰੂ ਹੋ ਗਈ ਸੀ ਕਿ ਕੁੱਝ ਕੁ ਦਿਨਾਂ ਵਿੱਚ ਹੀ ਪੂਰੇ ਹੋਸ਼ ਵਿੱਚ ਆ ਗਿਆ ਸੀ । ਡਾਕਟਰ ਵੀ ਹੈਰਾਨ ਸਨ ਕਿਉੰਕਿ ਉਹਨਾਂ ਨੂੰ ਸੁਖਦੇਵ ਦੇ ਬਚਣ ਦੀ ਕੋਈ ਆਸ Continue Reading »
ਭੁਲੇਖਾ। ਅਜੇ ਅੱਖ ਲੱਗੀ ਈ ਸੀ ਕਿ ਵੱਖੀ ਚ ਹੁੱਝ ਜਹੀ ਵੱਜੀ। ਅੱਭੜਵਾਹੇ ਅੱਖਾਂ ਜਿਹੀਆਂ ਮਲ਼ਕੇ ਦੇਖਿਆ ਤੇ ਯਮਰਾਜ ਜੀ ਝੋਟੇ ਤੇ ਸਵਾਰ ਮੁਸਕਰਾ ਰਹੇ। “ਚੱਲ ਬਈ, ਹੋ ਗਿਆ ਟੈਮ ਪੂਰਾ ਤੇਰਾ”। ਡੌਰ ਭੌਰ ਜਿਹੇ ਨੂੰ ਸਮਝ ਜਿਹੀ ਨਾ ਲੱਗੀ। ਕਿਸੇ ਤਰਾਂ ਜੇਰਾ ਜਿਹਾ ਕਰਕੇ ਸੁਰਤ ਸੰਭਾਲੀ। ਸਰੀਰ ਨੂੰ ਝਟਕੇ Continue Reading »
ਮੈਂ ਇੱਕ ਰਾਤ ਆਪਣੇ ਘਰ ਦੀ ਛੱਤ ਤੇ ਬੈਠਾ ਕੁਝ ਸੋਚ ਰਿਹਾ ਸੀ ਤੇ ਅਚਾਨਕ ਮੇਰੀ ਨਿਗ੍ਹਾ ਅਸਮਾਨ ਵੱਲ ਗਈ,ਤੇ ਮੈਂ ਵੇਖਿਆ ਕਿ ਪੂਰੇ ਅਸਮਾਨ ਚ ਸਿਰਫ ਇਕੋ ਤਾਰਾ ਟਿਮਟਿਮਾ ਰਿਹਾ ਸੀ,ਤੇ ਮੈਂ ਉਸ ਦੀ ਚਮਕ ਵੇਖਦਿਆਂ ਸਾਰ ਉਸ ਤੇ ਫਿਦਾ ਹੋਗਿਆ ਉਸਦੀ ਖੂਬਸੂਰਤੀ ਨੇ ਮੈਨੂੰ ਆਪਣਾ ਆਸ਼ਿਕ ਜਿਹਾ ਬਣਾ Continue Reading »
ਹਨੀਮੂਨ ਤੋਂ ਮੁੜਦਿਆਂ ਅਜੇ ਮਸਾਂ ਮਹੀਨਾ ਵੀ ਨਹੀਂ ਸੀ ਹੋਇਆ ਕਿ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ.. ਮੈਨੂੰ ਸਿੱਧਾ ਤੇ ਕੋਈ ਸੁਆਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕਿ “ਕੋਈ ਖੁਸ਼ੀ ਦੀ ਖਬਰ ਹੈ ਕਿ ਨਹੀ”..? ਬੀਜੀ ਮੇਰੇ ਵਲ Continue Reading »
ਸਕੂਲ ਸਮੇਂ ਸਾਡਾ ਲਗਾਤਾਰ ਸੱਤਵੀਂ ਤੋਂ ਲੈਕੇ ਦਸਮੀ ਤੱਕ ਨੌਂ ਜਣਿਆਂ ਦਾ ਗਰੁੱਪ ਰਿਹਾ, ਤੇ ਸਾਡੀ ਕਲਾਸ ਚ ਕੁੱਲ 30 ਕੁ ਜਣੇ ਹੁਣੇ ਆ। ਮਤਲਬ ਤਿੰਨ ਲੈਨਾਂ ਬਣਦੀਆਂ ਸੀ, ਜਿਸ ਚ ਤਾਕੀਆ ਵਾਲੀ ਸਾਈਡ ਹਮੇਸ਼ਾ ਅਸੀਂ ਹੀ ਪੰਜ ਡੈਕਸ ਮੱਲੇ ਹੁੰਦੇ ਸੀ। ਬੜਾ ਪਿਆਰ ਸੀ ਸਾਡਾ ਨੌਂਹਾਂ ਜਾਣਿਆ ਦਾ, ਜਿਸਦਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Ranveer Singh
u r ryt
Sandeep Singh
Shi aa g bilkul